14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਸੰਗਰੂਰ ਵਲੋਂ ਪਾਰਟੀ ਦੇ ਨਵੇਂ ਅਹੁਦੇਦਾਰਾਂ ਦੀ ਇੱਕ ਹੋਰ ਸੂਚੀ ਜਾਰੀ

ਸੰਗਰੂਰ, 14 ਨਵੰਬਰ (ਸੁਖਵਿੰਦਰ ਸਿੰਘ ਫੁੱਲ)-ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਤਜਿੰਦਰ ਸਿੰਘ ਸੰਘਰੇੜੀ ਦੀ ਅਗਵਾਈ ਹੇਠ ਇੱਕ ਵਿਸ਼ੇਸ਼ ਮੀਟਿੰਗ ਹੋਈ, ਜਿਸ ਵਿੱਚ ਹਲਕਾ ਸੰਗਰੂਰ ਨਾਲ ਸਬੰਧਿਤ ਸ਼੍ਰੋਮਣੀ ਅਕਾਲੀ ਦਲ ਦੇ ਮਿਹਨਤੀ ਅਤੇ ਸਮਰਪਿਤ 53 ਹੋਰ ਆਹੁਦੇਦਾਰਾਂ ਦੀ ਲਿਸਟ ਅਰਵਿੰਦ ਖੰਨਾ ਮੈਂਬਰ ਕੋਰ ਕਮੇਟੀ ਅਤੇ ਹਲਕਾ ਇੰਚਾਰਜ ਸੰਗਰੂਰ ਦੀ ਸਿਫਾਰਸ਼ ’ਤੇ ਜਾਰੀ ਕੀਤੀ ਗਈ। ਇਨ੍ਹਾਂ ਅਹੁਦੇਦਾਰਾਂ ਵਿੱਚ ਸੀਨੀਅਰ ਆਗੂ ਨਾਰੇਸ਼ ਕੁਮਾਰ ਪ੍ਰਿੰਸੀਪਲ ਸਰਪ੍ਰਸਤ, ਹਰਜਿੰਦਰ ਪ੍ਰਕਾਸ਼ (ਸੂਬਾ ਬਾਬਾ) ਘਰਾਚੋਂ, ਸੁਖਜਿੰਦਰ ਸਿੰਘ ਰੀਟੂ ਚਹਿਲ, ਭਵਾਨੀਗੜ੍ਹ ਸੀਨੀਅਰ ਮੀਤ ਪ੍ਰਧਾਨ, ਭਰਪੂਰ ਸਿੰਘ ਫੱਗੂਵਾਲਾ ਸੀਨੀਅਰ ਮੀਤ ਪ੍ਰਧਾਨ, ਦਵਿੰਦਰ ਸਿੰਘ ਆਲੋਅਰਖ, ਸੀਨੀਅਰ ਮੀਤ ਪ੍ਰਧਾਨ, ਚਰਨਜੀਤ ਰਾਮ, ਸੰਗਰੂਰ ਸੀਨੀਅਰ ਮੀਤ ਪ੍ਰਧਾਨ, ਗੁਰਮੀਤ ਸਿੰਘ ਜੈਲਦਾਰ ਭਵਾਨੀਗੜ੍ਹ ਮੀਤ ਪ੍ਰਧਾਨ, ਤੇਜਾ ਸਿੰਘ ਰਸਾਲਦਾਰ ਛੰਨਾ ਮੀਤ ਪ੍ਰਧਾਨ, ਅਮਿਤ ਕੁਮਾਰ ਲੱਕੀ ਸੰਗਰੂਰ ਮੀਤ ਪ੍ਰਧਾਨ, ਰਜਿੰਦਰ ਸਿੰਘ ਦਸਮੇਸ਼ ਐਵਨਿਊ ਸੰਗਰੂਰ ਮੀਤ ਪ੍ਰਧਾਨ, ਧਰਮਜੀਤ ਸਿੰਘ ਰੂਪਾਹੇੜੀ ਮੀਤ ਪ੍ਰਧਾਨ, ਅਮਰੀਕ ਰੂਪਾਹੇੜੀ ਮੀਤ ਪ੍ਰਧਾਨ, ਕੁਲਵਿੰਦਰ ਸਿੰਘ ਕਲੌਦੀ ਮੀਤ ਪ੍ਰਧਾਨ, ਅੰਮ੍ਰਿਤਪਾਲ ਸਿੰਘ ਰਾਮਗੜ੍ਹ ਮੀਤ ਪ੍ਰਧਾਨ, ਡਾ.

Ad Position 21
No active advertisement
ਸੂਚੀ ਜਾਰੀ ਕਰਦੇ ਹੋਏ ਅਰਵਿੰਦ ਖੰਨਾ ਅਤੇ ਹੋਰ। ਤਸਵੀਰ-ਮੁਕੇਸ਼ ਕੁਮਾਰ 15-11-2026
ਸੰਗਰੂਰ, 14 ਨਵੰਬਰ (ਸੁਖਵਿੰਦਰ ਸਿੰਘ ਫੁੱਲ)-ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਤਜਿੰਦਰ ਸਿੰਘ ਸੰਘਰੇੜੀ ਦੀ ਅਗਵਾਈ ਹੇਠ ਇੱਕ ਵਿਸ਼ੇਸ਼ ਮੀਟਿੰਗ ਹੋਈ, ਜਿਸ ਵਿੱਚ ਹਲਕਾ ਸੰਗਰੂਰ ਨਾਲ ਸਬੰਧਿਤ ਸ਼੍ਰੋਮਣੀ ਅਕਾਲੀ ਦਲ ਦੇ ਮਿਹਨਤੀ ਅਤੇ ਸਮਰਪਿਤ 53 ਹੋਰ ਆਹੁਦੇਦਾਰਾਂ ਦੀ ਲਿਸਟ ਅਰਵਿੰਦ ਖੰਨਾ ਮੈਂਬਰ ਕੋਰ ਕਮੇਟੀ ਅਤੇ ਹਲਕਾ ਇੰਚਾਰਜ ਸੰਗਰੂਰ ਦੀ ਸਿਫਾਰਸ਼ ’ਤੇ ਜਾਰੀ ਕੀਤੀ ਗਈ। ਇਨ੍ਹਾਂ ਅਹੁਦੇਦਾਰਾਂ ਵਿੱਚ ਸੀਨੀਅਰ ਆਗੂ ਨਾਰੇਸ਼ ਕੁਮਾਰ ਪ੍ਰਿੰਸੀਪਲ ਸਰਪ੍ਰਸਤ, ਹਰਜਿੰਦਰ ਪ੍ਰਕਾਸ਼ (ਸੂਬਾ ਬਾਬਾ) ਘਰਾਚੋਂ, ਸੁਖਜਿੰਦਰ ਸਿੰਘ ਰੀਟੂ ਚਹਿਲ, ਭਵਾਨੀਗੜ੍ਹ ਸੀਨੀਅਰ ਮੀਤ ਪ੍ਰਧਾਨ, ਭਰਪੂਰ ਸਿੰਘ ਫੱਗੂਵਾਲਾ ਸੀਨੀਅਰ ਮੀਤ ਪ੍ਰਧਾਨ, ਦਵਿੰਦਰ ਸਿੰਘ ਆਲੋਅਰਖ, ਸੀਨੀਅਰ ਮੀਤ ਪ੍ਰਧਾਨ, ਚਰਨਜੀਤ ਰਾਮ, ਸੰਗਰੂਰ ਸੀਨੀਅਰ ਮੀਤ ਪ੍ਰਧਾਨ, ਗੁਰਮੀਤ ਸਿੰਘ ਜੈਲਦਾਰ ਭਵਾਨੀਗੜ੍ਹ ਮੀਤ ਪ੍ਰਧਾਨ, ਤੇਜਾ ਸਿੰਘ ਰਸਾਲਦਾਰ ਛੰਨਾ ਮੀਤ ਪ੍ਰਧਾਨ, ਅਮਿਤ ਕੁਮਾਰ ਲੱਕੀ ਸੰਗਰੂਰ ਮੀਤ ਪ੍ਰਧਾਨ, ਰਜਿੰਦਰ ਸਿੰਘ ਦਸਮੇਸ਼ ਐਵਨਿਊ ਸੰਗਰੂਰ ਮੀਤ ਪ੍ਰਧਾਨ, ਧਰਮਜੀਤ ਸਿੰਘ ਰੂਪਾਹੇੜੀ ਮੀਤ ਪ੍ਰਧਾਨ, ਅਮਰੀਕ ਰੂਪਾਹੇੜੀ ਮੀਤ ਪ੍ਰਧਾਨ, ਕੁਲਵਿੰਦਰ ਸਿੰਘ ਕਲੌਦੀ ਮੀਤ ਪ੍ਰਧਾਨ, ਅੰਮ੍ਰਿਤਪਾਲ ਸਿੰਘ ਰਾਮਗੜ੍ਹ ਮੀਤ ਪ੍ਰਧਾਨ, ਡਾ. ਕੌਰ ਸਿੰਘ ਭੱਟੀਵਾਲ ਕਲਾਂ ਮੀਤ ਪ੍ਰਧਾਨ, ਪ੍ਰਗਟ ਸਿੰਘ ਬਲਿਆਲ ਮੀਤ ਪ੍ਰਧਾਨ, ਜਤਿੰਦਰ ਸਿੰਘ ਜੱਜ ਨੂਰਪੁਰਾ ਮੀਤ ਪ੍ਰਧਾਨ, ਰਾਜਿੰਦਰ ਸਿੰਘ ਸਾਬਕਾ ਸਰਪੰਚ ਮੁਨਸ਼ੀਵਾਲਾ ਮੀਤ ਪ੍ਰਧਾਨ, ਰੁਪਿੰਦਰ ਸਿੰਘ ਪੂਨੀਆਂ ਗੁਰਦਾਸਪੁਰਾ ਮੀਤ ਪ੍ਰਧਾਨ, ਰਾਮ ਸਿੰਘ ਭਰਾਜ ਮੀਤ ਪ੍ਰਧਾਨ, ਪ੍ਰਭਜੀਤ ਸਿੰਘ ਲੱਕੀ ਭਵਾਨੀਗੜ੍ਹ ਸਲਾਹਕਾਰ, ਗੁਰਿੰਦਰਪਾਲ ਸਿੰਘ ਜੈਲਦਾਰ ਭਵਾਨੀਗੜ੍ਹ ਸਲਾਹਕਾਰ ਕਿਸਾਨੀ ਮਸਲੇ, ਜਰਨੈਲ ਸਿੰਘ ਕਰਤਾਰਪੁਰਾ ਸੰਗਰੂਰ ਜਨਰਲ ਸਕੱਤਰ, ਸੇਵਕ ਮੌੜ ਸੰਗਰੂਰ ਜਨਰਲ ਸਕੱਤਰ, ਵਰਿੰਦਰ ਸਿੰਘ ਗਰੇਵਾਲ, ਭਵਾਨੀਗੜ੍ਹ ਜਨਰਲ ਸਕੱਤਰ, ਗੁਰਦਰਸ਼ਨ ਸਿੰਘ ਡੇਹਲੇਵਾਲ ਜਨਰਲ ਸਕੱਤਰ, ਪੂਰਨ ਸਿੰਘ ਸਕਰੌਦੀ ਜਨਰਲ ਸਕੱਤਰ, ਈਸ਼ਰ ਸਿੰਘ ਸਾਬਕਾ ਸਰਪੰਚ ਫਤਹਿਗੜ੍ਹ ਭਾਦਸੋਂ ਜਨਰਲ ਸਕੱਤਰ, ਭਗਵੰਤ ਸਿੰਘ ਕਾਕੜਾ ਜਨਰਲ ਸਕੱਤਰ, ਰਾਏ ਸਿੰਘ ਬਖਤੜੀ ਜਨਰਲ ਸਕੱਤਰ, ਰਾਜਦੀਪ ਸ਼ਰਮਾ ਬਾਲੀਆਂ ਸਕੱਤਰ, ਕੁਲਦੀਪ ਸਿੰਘ ਬਾਲੀਆਂ ਸਕੱਤਰ, ਗੁਰਚਰਨ ਸਿੰਘ ਨਿੱਕਾ ਘਰਾਚੋਂ ਸਕੱਤਰ, ਜਗਮੇਲ ਸਿੰਘ ਘੋਕਲੀ ਨਰਾਇਣਗੜ੍ਹ ਸਕੱਤਰ, ਗੁਰਨੈਬ ਸਿੰਘ ਫੱਗੂਵਾਲਾ ਸਕੱਤਰ, ਨੇਤਰਪਾਲ ਸਿੰਘ ਬਖਤੜ੍ਹਾ ਸਕੱਤਰ, ਮੋਤੀ ਲਾਲ ਮਨਚੰਦਾ ਸੰਗਰੂਰ ਸਕੱਤਰ, ਭਿੰਦਰ ਸੰਧੂ ਸੰਗਰੂਰ ਸਕੱਤਰ, ਕ੍ਰਿਸ਼ਨ ਛਾਬੜਾ ਸੰਗਰੂਰ ਸਕੱਤਰ, ਹਰਜੀਤ ਸਿੰਘ ਸ਼ੇਰਗਿੱਲ ਸਰਦਾਰ ਬਸਤੀ ਸੰਗਰੂਰ ਸਕੱਤਰ, ਮਨਪ੍ਰੀਤ ਸਿੰਘ ਮੋਨੂੰ ਸੇਠੀ ਸੰਗਰੂਰ ਸਕੱਤਰ, ਮਨਦੀਪ ਮੋਨੂੰ ਮਿੱਤਲ ਸੰਗਰੂਰ ਸਕੱਤਰ, ਮੰਗਦੇਵ ਸਿੰਘ ਮੰਗਾ ਸੰਗਰੂਰ ਸਕੱਤਰ, ਅਜੈਬ ਸਿੰਘ ਸਾਬਕਾ ਸਰਪੰਚ ਰੇਤਗੜ੍ਹ ਜੂਨੀਅਰ ਮੀਤ ਪ੍ਰਧਾਨ, ਦਲਜੀਤ ਸਿੰਘ ਨੂਰਪੁਰਾ ਜੂਨੀਅਰ ਮੀਤ ਪ੍ਰਧਾਨ, ਹਰਪ੍ਰੀਤ ਸਿੰਘ ਮਾਝਾ ਜੂਨੀਅਰ ਮੀਤ ਪ੍ਰਧਾਨ, ਉਪਿੰਦਰਜੀਤ ਸਿੰਘ ਟੋਕੀ ਸੰਗਰੂਰ ਜੂਨੀਅਰ ਮੀਤ ਪ੍ਰਧਾਨ, ਬਲਰਾਜ ਸਿੰਘ ਸੰਗਰੂਰ ਜੂਨੀਅਰ ਮੀਤ ਪ੍ਰਧਾਨ, ਵਿਸਾਖਾ ਸਿੰਘ ਸਾਬਕਾ ਸਰਪੰਚ ਬਾਲੀਆਂ ਜੂਨੀਅਰ ਮੀਤ ਪ੍ਰਧਾਨ, ਵਿਸਾਖਾ ਸਿੰਘ ਸਾਬਕਾ ਸਰਪੰਚ ਬਾਲੀਆਂ ਜਥੇਬੰਦਕ ਸਕੱਤਰ, ਬਲਵਿੰਦਰ ਸਿੰਘ ਸਾਬਕਾ ਸਰਪੰਚ ਲੱਡੀ, ਜਥੇਬੰਦਕ ਸਕੱਤਰ, ਗੁਰਦੀਪ ਸਿੰਘ ਸਰਪੰਚ ਜਲਾਨ ਜਥੇਬੰਦਕ ਸਕੱਤਰ ਅਤੇ ਗੁਰਨਾਮ ਸਿੰਘ ਭਿੰਡਰਾਂ ਨੂੰ ਜਥੇਬੰਦਕ ਸਕੱਤਰ ਲਗਾਇਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਤੇਜਿੰਦਰ ਸਿੰਘ ਸੰਘਰੇੜੀ ਜਿ਼ਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਇਕਬਾਲ ਸਿੰਘ ਪੂਨੀਆ ਮੀਤ ਪ੍ਰਧਾਨ, ਰੁਪਿੰਦਰ ਸਿੰਘ ਰੰਧਾਵਾ ਮੈਂਬਰ ਪੀ.ਏ.ਸੀ., ਧਰਮਿੰਦਰ ਸਿੰਘ ਦੁੱਲਟ ਮੈਂਬਰ ਪੀ.ਏ . ਸੀ., ਹਰਵਿੰਦਰ ਸਿੰਘ ਕਾਕੜਾ ਮੈਂਬਰ ਪੀਏ ਸੀ, ਐਡਵੋਕੇਟ ਦਲਜੀਤ ਸਿੰਘ ਸੇਖੋ ਮੈਂਬਰ ਪੀਏਸੀ, ਹਰਬੰਸ ਗਰਚਾ ਮੈਂਬਰ ਪੀਏ ਸੀ, ਰਵਿੰਦਰ ਠੇਕੇਦਾਰ ਮੈਂਬਰ ਪੀਏ ਸੀ, ਪਰਮਜੀਤ ਕੌਰ ਵਿਰਕ ਅਤੇ ਜਸਵਿੰਦਰ ਸਿੰਘ ਪ੍ਰਿੰਸ ਮੈਂਬਰ ਪੀਏਸੀ ਇਲਾਵਾ ਪਾਰਟੀ ਦੇ ਹੋਰ ਆਗੂ ਅਤੇ ਵਰਕਰ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਸਤੌਜ ਅਕੈਡਮੀ ਵਿਖੇ ਅਧਿਆਪਕਾਂ ਲਈ ਵਿਸ਼ੇਸ਼ ਸਿਖਲਾਈ ਵਰਕਸ਼ਾਪ ਕਰਵਾਈ ‘ਵੈਲਿਊ ਆਫ ਐਜੂਕੇਸ਼ਨ’ ਵਿਸ਼ੇ ’ਤੇ ਵਰਕਸ਼ਾਪ ‘ਚ ਵੱਖ-ਵੱ... ਅਗਲੀ ਖ਼ਬਰ ਬੇਰੁਜ਼ਗਾਰਾਂ ਨੇ ਪੁਲਿਸ ਰੋਕਾਂ ਪੁੱਟੀਆਂ ਮੁੱਖ ਮੰਤਰੀ ਦੇ ਦਫ਼ਤਰ ਦਾ ਕੀਤਾ ਘਿਰਾਓ
Ad Position 24