14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਬਨਾਵਟੀ ਅੰਗਾਂ ਦਾ ਮੁਫ਼ਤ ਕੈਂਪ ਅੱਜ

ਸੰਗਰੂਰ, 14 ਨਵੰਬਰ (ਧੀਰਜ ਪਸੋਰੀਆ)-ਸਵ: ਸ੍ਰੀ ਸੱਤਿਆ ਪ੍ਰਕਾਸ਼ ਮਘਾਨ ਅਤੇ ਸਵ: ਸ੍ਰੀਮਤੀ ਸਰੋਜ ਰਾਣੀ ਮਘਾਨ ਦੀ ਮਿੱਠੀ ਯਾਦ ਵਿੱਚ ਰੋਟਰੀ ਕਲੱਬ ਸੰਗਰੂਰ ਰੋਆਇਲ ਅਤੇ ਪ੍ਰਬੰਧਕ ਕਮੇਟੀ ਮੰਦਰ ਸ਼੍ਰੀ ਮਹਾਂਕਾਲੀ ਸਭਾ ਸੰਗਰੂਰ ਵੱਲੋਂ ਭਗਵਾਨ ਮਹਾਂਵੀਰ ਵਿਕਲਾਂਗ ਸਹਾਇਤਾ ਸੰਮਤੀ ਅੰਬਾਲਾ ਦੁਆਰਾ ਸੰਗਰੂਰ ਸ਼ਹਿਰ ਵਿਖੇ ਬਨਾਵਟੀ ਅੰਗਾਂ ਦਾ ਮੁਫ਼ਤ ਕੈਂਪ ਲਗਾਇਆ ਜਾ ਰਿਹਾ ਹੈ। ਰਾਜੀਵ ਜੈਨ, ਦਪਿੰਦਰ ਪਾਲੀ ਅਤੇ ਡਾ.

Ad Position 21
No active advertisement
ਅਜੀਤ ਡੈਸਕ 15-11-2026
ਸੰਗਰੂਰ, 14 ਨਵੰਬਰ (ਧੀਰਜ ਪਸੋਰੀਆ)-ਸਵ: ਸ੍ਰੀ ਸੱਤਿਆ ਪ੍ਰਕਾਸ਼ ਮਘਾਨ ਅਤੇ ਸਵ: ਸ੍ਰੀਮਤੀ ਸਰੋਜ ਰਾਣੀ ਮਘਾਨ ਦੀ ਮਿੱਠੀ ਯਾਦ ਵਿੱਚ ਰੋਟਰੀ ਕਲੱਬ ਸੰਗਰੂਰ ਰੋਆਇਲ ਅਤੇ ਪ੍ਰਬੰਧਕ ਕਮੇਟੀ ਮੰਦਰ ਸ਼੍ਰੀ ਮਹਾਂਕਾਲੀ ਸਭਾ ਸੰਗਰੂਰ ਵੱਲੋਂ ਭਗਵਾਨ ਮਹਾਂਵੀਰ ਵਿਕਲਾਂਗ ਸਹਾਇਤਾ ਸੰਮਤੀ ਅੰਬਾਲਾ ਦੁਆਰਾ ਸੰਗਰੂਰ ਸ਼ਹਿਰ ਵਿਖੇ ਬਨਾਵਟੀ ਅੰਗਾਂ ਦਾ ਮੁਫ਼ਤ ਕੈਂਪ ਲਗਾਇਆ ਜਾ ਰਿਹਾ ਹੈ। ਰਾਜੀਵ ਜੈਨ, ਦਪਿੰਦਰ ਪਾਲੀ ਅਤੇ ਡਾ. ਕ੍ਰਿਸ਼ਨ ਅਗਰਵਾਲ ਨੇ ਦੱਸਿਆ ਕਿ 15 ਨਵੰਬਰ ਨੂੰ ਸ਼ਕਤੀ ਭਵਨ ਮੰਦਰ ਸ੍ਰੀ ਮਹਾਂਕਾਲੀ ਦੇਵੀ ਵਿਖੇ ਲਗਾਏ ਜਾ ਰਹੇ ਇਸ ਕੈਂਪ ਵਿੱਚ ਲੋੜਵੰਦਾਂ ਦੇ ਬਨਾਵਟੀ ਲੱਤ, ਕੈਲੀਪਰ, ਬੈਸਾਖੀਆਂ ਅਤੇ ਇਸ ਨਾਲ ਸੰਬੰਧਿਤ ਸਮਾਨ ਮੁਫ਼ਤ ਦਿੱਤਾ ਜਾਵੇਗਾ। ਇਸ ਮੌਕੇ ਰੂਪਮ ਜੈਨ, ਐਮਪੀ ਸਿੰਘ, ਸੰਜੇ ਭੱਲਾ, ਰਾਕੇਸ਼ ਸਿੰਗਲਾ, ਪਿਊਸ਼ ਬਾਂਸਲ, ਯਸ਼ਪਾਲ ਖਰਾਣਾ, ਵਿਕੇਸ਼ ਗਰਗ, ਡਾ ਨਿਸ਼ਾਂਤ ਅਗਰਵਾਲ ਅਤੇ ਹੋਰ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਕੌਂਸਲਰ ਦੀਪਕ ਸ਼ਰਮਾ ਦੀਪਾ ਨਹੀਂ ਰਹੇ ਅਗਲੀ ਖ਼ਬਰ ਬੀਬੀ ਵਿਰਕ ਬਣੇ ਅਕਾਲੀ ਦਲ ਇਸਤਰੀ ਵਿੰਗ ਦੇ ਸੀਨੀਅਰ ਮੀਤ ਪ੍ਰਧਾਨ
Ad Position 24