ਭਗਵਾਨ ਖਾਟੂ ਵਾਲੇ ਦੀ ਭਜਨ ਸੰਧਿਆ ਕਰਵਾਈ
ਲੌਂਗੋਵਾਲ, 20 ਸਤੰਬਰ (ਵਿਨੋਦ, ਖੰਨਾ) - ਜੈਦ ਪੱਤੀ ਲੌਂਗੋਵਾਲ ਦੇ ਸਮੂਹ ਨਿਵਾਸੀਆਂ ਵਲੋਂ ਨਗਰ ਦੀ ਸੁੱਖ ਸ਼ਾਂਤੀ ਅਤੇ ਸਰਬੱਤ ਦੇ ਭਲੇ ਲਈ ਸ਼ਿਆਮ ਪ੍ਰਭੂ ਖਾਟੂ ਵਾਲੇ ਦੀ ਭਜਨ ਸੰਧਿਆ ਕਰਵਾਈ ਗਈ ਜਿਸ ਵਿਚ ਪ੍ਰਸਿੱਧ ਭਜਨ ਗਾਇਕ ਨੀਰਜ ਸਿੰਗਲਾ ਨੇ ਭਗਵਾਨ ਸ਼ਿਆਮ ਦਾ ਗੁਣਗਾਣ ਕੀਤਾ। ਇਸ ਮੌਕੇ ਉੱਘੇ ਸੇਵਾਦਾਰ ਮਨੀਸ਼ ਕੁਮਾਰ ਮੋਨਾ ਨੇ ਭਗਵਾਨ ਦੀ ਪਵਿੱਤਰ ਜੋਤੀ ਪ੍ਰਚੰਡ ਕੀਤੀ।
ਲੌਂਗੋਵਾਲ, 20 ਸਤੰਬਰ (ਵਿਨੋਦ, ਖੰਨਾ) - ਜੈਦ ਪੱਤੀ ਲੌਂਗੋਵਾਲ ਦੇ ਸਮੂਹ ਨਿਵਾਸੀਆਂ ਵਲੋਂ ਨਗਰ ਦੀ ਸੁੱਖ ਸ਼ਾਂਤੀ ਅਤੇ ਸਰਬੱਤ ਦੇ ਭਲੇ ਲਈ ਸ਼ਿਆਮ ਪ੍ਰਭੂ ਖਾਟੂ ਵਾਲੇ ਦੀ ਭਜਨ ਸੰਧਿਆ ਕਰਵਾਈ ਗਈ ਜਿਸ ਵਿਚ ਪ੍ਰਸਿੱਧ ਭਜਨ ਗਾਇਕ ਨੀਰਜ ਸਿੰਗਲਾ ਨੇ ਭਗਵਾਨ ਸ਼ਿਆਮ ਦਾ ਗੁਣਗਾਣ ਕੀਤਾ। ਇਸ ਮੌਕੇ ਉੱਘੇ ਸੇਵਾਦਾਰ ਮਨੀਸ਼ ਕੁਮਾਰ ਮੋਨਾ ਨੇ ਭਗਵਾਨ ਦੀ ਪਵਿੱਤਰ ਜੋਤੀ ਪ੍ਰਚੰਡ ਕੀਤੀ। ਇਸ ਮੌਕੇ ਬਲਵਿੰਦਰ ਸਿੰਘ ਢਿੱਲੋਂ, ਐਡ. ਗੁਰਤੇਗ ਸਿੰਘ ਲੌਂਗੋਵਾਲ, ਗੋਪਾਲ ਕ੍ਰਿਸ਼ਨ ਪਾਲੀ, ਮਹੰਤ ਆਰ.ਵੀ. ਵਸਿਸ਼ਟ, ਪਵਨ ਕੁਮਾਰ ਬਬਲਾ, ਵਿਜੇ ਗੋਇਲ, ਆਸ਼ੂ ਆਰੀਆ, ਸੰਜੇ ਸੈਨ, ਕਾਲਾ ਮਿੱਤਲ, ਸਿਸ਼ਨ ਪਾਲ ਗਰਗ, ਰਵੀ ਗਰਗ, ਚੌਧਰੀ ਗੋਬਿੰਦ ਰਾਮ, ਸੰਜੂ, ਮਾ. ਅਵਨੀਸ਼ ਕੁਮਾਰ, ਸੁਖਵਿੰਦਰ ਪਾਲ ਸੁੱਖੀ ਸਾ. ਪ੍ਰਧਾਨ ਨਗਰ ਕੌਂਸਲ, ਕਾਂਤਾ ਗੋਇਲ, ਠੇਕੇਦਾਰ ਗੋਪਾਲ ਕ੍ਰਿਸ਼ਨ ਪਾਲੀ, ਪੰ. ਸੁਨੇਂਦਰ ਕੁਮਾਰ, ਮੰਗਤ ਰਾਏ ਮੰਗੁ, ਵਕੀਲ ਚੰਦ, ਪੁਨੀਤ ਕੁਮਾਰ, ਅਸ਼ੋਕ ਕੁਮਾਰ, ਹਨੀ ਗਰਗ, ਨੀਰਜ ਕੁਮਾਰ, ਬਬਲਾ ਰਾਮ, ਛੱਜੂ ਗਰਗ, ਟਿੰਕੂ, ਪ੍ਰਵੀਨ ਕੁਮਾਰ, ਸੋਨੂ, ਤਰੁਣ ਗਰਗ, ਗੋਸੀ, ਨਿੱਕਾ ਅਤੇ ਮਿੰਟੀ ਹਾਜ਼ਰ ਸਨ।