18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਸ੍ਰੀ ਰਾਧਾ ਅਸ਼ਟਮੀ ਅੱਜ

ਲੌਂਗੋਵਾਲ, 18 ਸਤੰਬਰ (ਵਿਨੋਦ ਸ਼ਰਮਾ) - ਸ਼੍ਰੀ ਦੁਰਗਾ ਮੰਦਰ ਕਮੇਟੀ, ਸ਼੍ਰੀ ਦੁਰਗਾ ਮਹਿਲਾ ਸੰਕੀਰਤਨ ਮੰਡਲ ਅਤੇ ਸ਼੍ਰੀ ਰਾਧਾ ਰਾਣੀ ਪ੍ਰਭਾਤ ਫੇਰੀ ਮੰਡਲ ਵੱਲੋਂ 12ਵਾਂ ਸ਼੍ਰੀ ਗਣੇਸ਼ ਉਤਸਵ ਸਥਾਨਕ ਸ਼੍ਰੀ ਦੁਰਗਾ ਮੰਦਰ ਵਿਖੇ ਸ਼ਰਧਾ ਤੇ ਉਤਸਾਹ ਨਾਲ ਮਨਾਇਆ ਜਾ ਰਿਹਾ ਹੈ। ਕਮੇਟੀ ਦੇ ਪ੍ਰਧਾਨ ਗੋਰਾ ਲਾਲ ਲੰਬੂ, ਪਵਨ ਕੁਮਾਰ ਬਬਲਾ, ਵਿਜੇ ਕੁਮਾਰ ਭੋਲਾ, ਮੰਦਰ ਦੇ ਪੁਜਾਰੀ ਪੰਡਤ ਸੁਨੇਂਦਰ ਕੁਮਾਰ ਸ਼ਾਸਤਰੀ, ਸ਼੍ਰੀ ਰਾਧਾ ਰਾਣੀ ਪ੍ਰਭਾਤ ਫੇਰੀ ਮੰਡਲ ਦੇ ਆਗੂ ਵਿਜੇ ਕੁਮਾਰ ਗੋਇਲ, ਆਸੂਤੋਸ਼ ਆਰੀਆ, ਕਾਲਾ ਮਿੱਤਲ, ਸੰਜੇ ਸੈਣ, ਰਕੇਸ਼ ਕੁਮਾਰ ਕਾਲਾ ਡੀਪੂ ਵਾਲਾ, ਸਤੀਸ਼ ਕੁਮਾਰ ਲਹਿਰੇ ਵਾਲਾ, ਜੇਠੂ ਰਾਮ, ਵਿੱਕੀ ਜੱਤਲ ਤੇ ਲਖਪਤ ਰਾਏ ਨੇ ਦੱਸਿਆ ਕਿ ਸ਼੍ਰੀ ਗਣੇਸ਼ ਉਤਸਵ ਦੌਰਾਨ ਰਾਧਾ ਅਸ਼ਟਮੀ ਨੂੰ ਮੁੱਖ ਰੱਖਦਿਆਂ 19 ਸਤੰਬਰ ਦੀ ਰਾਤ ਨੂੰ 8 ਤੋਂ 12 ਵਜੇ ਤੱਕ ਸੰਕੀਰਤਨ ਕੀਤਾ ਜਾਵੇਗਾ ਜਿਸ ਦੌਰਾਨ ਭਜਨ ਗਾਇਕ ਅਮਨ ਬਾਂਸਲ ਤੇ ਰਵੀ ਬਾਂਸਲ ਬੁਢਲਾਡਾ ਵਾਲੇ ਗਣਪਤੀ ਭਗਵਾਨ, ਭਗਵਾਨ ਸ਼੍ਰੀ ਕ੍ਰਿਸ਼ਨ ਅਤੇ ਰਾਧਾ ਰਾਣੀ ਦਾ ਗੁਣਗਾਨ ਕਰਨਗੇ।

Ad Position 21
No active advertisement
ਅਜੀਤ ਡੈਸਕ 19-09-2026
ਲੌਂਗੋਵਾਲ, 18 ਸਤੰਬਰ (ਵਿਨੋਦ ਸ਼ਰਮਾ) - ਸ਼੍ਰੀ ਦੁਰਗਾ ਮੰਦਰ ਕਮੇਟੀ, ਸ਼੍ਰੀ ਦੁਰਗਾ ਮਹਿਲਾ ਸੰਕੀਰਤਨ ਮੰਡਲ ਅਤੇ ਸ਼੍ਰੀ ਰਾਧਾ ਰਾਣੀ ਪ੍ਰਭਾਤ ਫੇਰੀ ਮੰਡਲ ਵੱਲੋਂ 12ਵਾਂ ਸ਼੍ਰੀ ਗਣੇਸ਼ ਉਤਸਵ ਸਥਾਨਕ ਸ਼੍ਰੀ ਦੁਰਗਾ ਮੰਦਰ ਵਿਖੇ ਸ਼ਰਧਾ ਤੇ ਉਤਸਾਹ ਨਾਲ ਮਨਾਇਆ ਜਾ ਰਿਹਾ ਹੈ। ਕਮੇਟੀ ਦੇ ਪ੍ਰਧਾਨ ਗੋਰਾ ਲਾਲ ਲੰਬੂ, ਪਵਨ ਕੁਮਾਰ ਬਬਲਾ, ਵਿਜੇ ਕੁਮਾਰ ਭੋਲਾ, ਮੰਦਰ ਦੇ ਪੁਜਾਰੀ ਪੰਡਤ ਸੁਨੇਂਦਰ ਕੁਮਾਰ ਸ਼ਾਸਤਰੀ, ਸ਼੍ਰੀ ਰਾਧਾ ਰਾਣੀ ਪ੍ਰਭਾਤ ਫੇਰੀ ਮੰਡਲ ਦੇ ਆਗੂ ਵਿਜੇ ਕੁਮਾਰ ਗੋਇਲ, ਆਸੂਤੋਸ਼ ਆਰੀਆ, ਕਾਲਾ ਮਿੱਤਲ, ਸੰਜੇ ਸੈਣ, ਰਕੇਸ਼ ਕੁਮਾਰ ਕਾਲਾ ਡੀਪੂ ਵਾਲਾ, ਸਤੀਸ਼ ਕੁਮਾਰ ਲਹਿਰੇ ਵਾਲਾ, ਜੇਠੂ ਰਾਮ, ਵਿੱਕੀ ਜੱਤਲ ਤੇ ਲਖਪਤ ਰਾਏ ਨੇ ਦੱਸਿਆ ਕਿ ਸ਼੍ਰੀ ਗਣੇਸ਼ ਉਤਸਵ ਦੌਰਾਨ ਰਾਧਾ ਅਸ਼ਟਮੀ ਨੂੰ ਮੁੱਖ ਰੱਖਦਿਆਂ 19 ਸਤੰਬਰ ਦੀ ਰਾਤ ਨੂੰ 8 ਤੋਂ 12 ਵਜੇ ਤੱਕ ਸੰਕੀਰਤਨ ਕੀਤਾ ਜਾਵੇਗਾ ਜਿਸ ਦੌਰਾਨ ਭਜਨ ਗਾਇਕ ਅਮਨ ਬਾਂਸਲ ਤੇ ਰਵੀ ਬਾਂਸਲ ਬੁਢਲਾਡਾ ਵਾਲੇ ਗਣਪਤੀ ਭਗਵਾਨ, ਭਗਵਾਨ ਸ਼੍ਰੀ ਕ੍ਰਿਸ਼ਨ ਅਤੇ ਰਾਧਾ ਰਾਣੀ ਦਾ ਗੁਣਗਾਨ ਕਰਨਗੇ। 20 ਸਤੰਬਰ (ਐਤਵਾਰ) ਨੂੰ ਸ਼ੋਭਾ ਯਾਤਰਾ ਤੋਂ ਬਾਅਦ ਕੁੱਬੇ ਨਹਿਰ ‘ਤੇ ਗਣੇਸ਼ ਵਿਸਰਜਨ ਕੀਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ 8 ਸਾਲਾ ਭਤੀਜੀ ਨਾਲ ਜਬਰ-ਜਨਾਹ ਕਰਨ ਦੇ ਮਾਮਲੇ ’ਚ ਤਾਇਆ ਗ੍ਰਿਫ਼ਤਾਰ ਅਗਲੀ ਖ਼ਬਰ ਕੈਂਸਰ ਤੇ ਅੱਖਾਂ ਦੀਆਂ ਬਿਮਾਰੀਆਂ ਦੀ ਜਾਂਚ ਸਬੰਧੀ ਜਾਂਚ ਕੈਂਪ ਅੱਜ
Ad Position 24