12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਤਿ੍ਮੂਰਤੀ ਕਲਾ ਮੰਚ ਵਲੋਂ ਸ੍ਰੀ ਰਾਮ ਲੀਲ੍ਹਾ ਮਨਾਉਣ ਸੰਬੰਧੀ ਪੂਜਾ ਕਰਕੇ ਤਿਆਰੀਆਂ ਸ਼ੁਰੂ

ਅਹਿਮਦਗੜ੍ਹ, 11 ਸਤੰਬਰ (ਰਣਧੀਰ ਮਹੋਲੀ) - ਸ਼ਹਿਰ ਵਿਚ ਲੰਬੇ ਸਮੇਂ ਤੋਂ ਸ਼੍ਰੀ ਰਾਮ-ਲੀਲਾ ਅਤੇ ਦੁਸਹਿਰਾ ਸਮਾਗਮ ਕਰਵਾਉਦੀ ਆ ਹੀ ਤਿ੍ਮੂਰਤੀ ਕਲਾਂ ਮੰਚ ਵਲੋਂ ਪ੍ਰਧਾਨ ਦੀਪਕ ਸ਼ਰਮਾ ਦੀ ਅਗਵਾਈ ਵਿਚ ਸ਼੍ਰੀ ਰਾਮ ਲੀਲਾ ਮਨਾਉਣ ਸਬੰਧੀ ਤਿਆਰੀਆਂ ਆਰੰਭ ਕਰਦੇ ਹੋਏ ਕਲਾਕਾਰਾਂ ਅਤੇ ਹੋਰਨਾਂ ਸਹਿਯੋਗੀ ਸੰਸਥਾਵਾਂ ਨਾਲ ਮਿਲਕੇ ਪੂਜਾ ਅਰਚਨਾ ਕੀਤੀ ਗਈ। ਮੁੱਖ ਪ੍ਰਬੰਧਕ ਦੀਪਕ ਸ਼ਰਮਾ ਨੇ ਦੱਸਿਆ ਤ੍ਰਿਮੂਰਤੀ ਕਲਾ ਮੰਚ, ਸ੍ਰੀ ਸਨਾਤਨ ਧਰਮ ਭਾਰਤੀਯ ਮਹਾਂਵੀਰ ਦਲ ਵਲੋਂ ਸਮਾਜ ਸੇਵਾ ਸੋਸਾਇਟੀ, ਅਹਿਮਦਗੜ੍ਹ ਵੈਲਫੇਅਰ ਐਸੋਸੀਏਸ਼ਨ, ਸ੍ਰੀ ਸਾਲਾਸਰ ਬਾਲਾ ਜੀ ਸੇਵਾ ਮੰਡਲ, ਸ੍ਰੀ ਖਾਟੂ ਸ਼ਾਮ ਸੇਵਾ ਮੰਡਲ, ਸ੍ਰੀ ਬਾਂਕੇ ਬਿਹਾਰੀ ਚੈਰੀਟੇਬਲ ਟ੍ਰਸਟ, ਸ੍ਰੀ ਮਾਂ ਨੈਣਾ ਦੇਵੀ ਚੈਰੀਟੇਬਲ ਟ੍ਰਸਟ, ਸ੍ਰੀ ਰਾਮ ਸੰਜੀਵਨੀ ਸੰਸਥਾ ਆਦਿ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਰਾਮਲੀਲਾ ਤੇ ਦੁਸਹਿਰਾ ਸਮਾਗਮ ਸਬੰਧੀ ਕਾਰਜ ਆਰੰਭ ਹੋ ਗਏ ਹਨ।

Ad Position 21
repet_subhas-goyals [Copy P29]
ਅਜੀਤ ਡੈਸਕ 12-09-2026
ਅਹਿਮਦਗੜ੍ਹ, 11 ਸਤੰਬਰ (ਰਣਧੀਰ ਮਹੋਲੀ) - ਸ਼ਹਿਰ ਵਿਚ ਲੰਬੇ ਸਮੇਂ ਤੋਂ ਸ਼੍ਰੀ ਰਾਮ-ਲੀਲਾ ਅਤੇ ਦੁਸਹਿਰਾ ਸਮਾਗਮ ਕਰਵਾਉਦੀ ਆ ਹੀ ਤਿ੍ਮੂਰਤੀ ਕਲਾਂ ਮੰਚ ਵਲੋਂ ਪ੍ਰਧਾਨ ਦੀਪਕ ਸ਼ਰਮਾ ਦੀ ਅਗਵਾਈ ਵਿਚ ਸ਼੍ਰੀ ਰਾਮ ਲੀਲਾ ਮਨਾਉਣ ਸਬੰਧੀ ਤਿਆਰੀਆਂ ਆਰੰਭ ਕਰਦੇ ਹੋਏ ਕਲਾਕਾਰਾਂ ਅਤੇ ਹੋਰਨਾਂ ਸਹਿਯੋਗੀ ਸੰਸਥਾਵਾਂ ਨਾਲ ਮਿਲਕੇ ਪੂਜਾ ਅਰਚਨਾ ਕੀਤੀ ਗਈ। ਮੁੱਖ ਪ੍ਰਬੰਧਕ ਦੀਪਕ ਸ਼ਰਮਾ ਨੇ ਦੱਸਿਆ ਤ੍ਰਿਮੂਰਤੀ ਕਲਾ ਮੰਚ, ਸ੍ਰੀ ਸਨਾਤਨ ਧਰਮ ਭਾਰਤੀਯ ਮਹਾਂਵੀਰ ਦਲ ਵਲੋਂ ਸਮਾਜ ਸੇਵਾ ਸੋਸਾਇਟੀ, ਅਹਿਮਦਗੜ੍ਹ ਵੈਲਫੇਅਰ ਐਸੋਸੀਏਸ਼ਨ, ਸ੍ਰੀ ਸਾਲਾਸਰ ਬਾਲਾ ਜੀ ਸੇਵਾ ਮੰਡਲ, ਸ੍ਰੀ ਖਾਟੂ ਸ਼ਾਮ ਸੇਵਾ ਮੰਡਲ, ਸ੍ਰੀ ਬਾਂਕੇ ਬਿਹਾਰੀ ਚੈਰੀਟੇਬਲ ਟ੍ਰਸਟ, ਸ੍ਰੀ ਮਾਂ ਨੈਣਾ ਦੇਵੀ ਚੈਰੀਟੇਬਲ ਟ੍ਰਸਟ, ਸ੍ਰੀ ਰਾਮ ਸੰਜੀਵਨੀ ਸੰਸਥਾ ਆਦਿ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਰਾਮਲੀਲਾ ਤੇ ਦੁਸਹਿਰਾ ਸਮਾਗਮ ਸਬੰਧੀ ਕਾਰਜ ਆਰੰਭ ਹੋ ਗਏ ਹਨ। ਉਨ੍ਹਾਂ ਦਸਿਆ ਕਿ ਸ੍ਰੀ ਰਾਮ ਸੰਜੀਵਨੀ ਸੰਸਥਾ ਵੱਲੋਂ ਸੁੰਦਰ ਕਾਂਡ ਦਾ ਪਾਠ ਕਰਕੇ ਸ੍ਰੀ ਰਾਮ ਲੀਲਾ ਵਿੱਚ ਵੱਖ ਵੱਖ ਕਿਰਦਾਰ ਨਿਭਾਉਣ ਵਾਲ਼ੇ ਸਾਰੇ ਕਲਾਕਾਰਾਂ ਵਲੋਂ ਰਹਿਸਲ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮੌਕੇ ਕੌਂਸਲਰ ਦੀਪਕ ਸ਼ਰਮਾ, ਗਾਇਤਰੀ ਸ਼ਰਮਾ, ਸਾਬਕਾ ਕੌਂਸਲਰ ਜਸਵਿੰਦਰ ਸ਼ਰਮਾ, ਸਾਬਕਾ ਕੌਂਸਲਰ ਭੋਜਰਾਜ ਸ਼ਰਮਾ, ਨਵਦੀਪ ਸ਼ਰਮਾ, ਮਨੋਜ ਕੁਮਾਰ, ਰਤਨ ਕੁਮਾਰ, ਯਸ਼ ਪੇਂਟਰ,ਚੰਦਨ ਸ਼ਰਮਾ, ਵਿਨੇਸ਼ ਗੁਪਤਾ, ਦੇਵਾਂਸ਼ੋ ਗਰਗ, ਕੁਸ਼ਲ ਗੋਇਲ, ਚੰਦਨ ਬਾਬਾ, ਨਮਤ ਗਰਗ, ਤੂਫਾਨ ਬਾਬਾ, ਵਰਨ ਗਰਗ, ਹਾਰਦਿਕ ਸ਼ਰਮਾ, ਅਸ਼ੋਕ ਸ਼ਰਮਾ, ਡਿੰਪਲ ਗਰਗ, ਨਿਸ਼ਾਂਤ ਸ਼ਰਮਾ ਸੰਦੀਪ ਸੈਣੀ, ਕੁਸ਼ਲ ਗੋਇਲ, ਸਚਿਨ ਸ਼ਰਮਾ, ਗੋਬਿੰਦਾ, ਕਮਲ ਵਰਮਾ, ਬਿਕਰਮ ਸ਼ਰਮਾ, ਸੰਜੀਵ ਜੋਸ਼ੀ, ਭਰਤ ਭੂਸ਼ਣ, ਜਗਦੀਪ ਸ਼ਰਮਾ ਆਦਿ ਮੌਜੂਦ ਸਨ ।
Ad Position 22
No active advertisement
ਪਿਛਲੀ ਖ਼ਬਰ ਰੈੱਡ ਰਿਬਨ ਕਲੱਬ ਵੱਲੋਂ ਵੱਖ-ਵੱਖ ਜਾਗਰੂਕਤਾ ਗਤੀਵਿਧੀਆਂ ਅਗਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਵਲੋਂ ਅਮਨ ਅਰੋੜਾ ਦੀ ਕੋਠੀ ਅੱਗੇ ਧਰਨਾ
Ad Position 24