ਕਿਸਾਨ ਯੂਨੀਅਨ ਦੀ ਹੋਈ ਚੋਣ
ਸੰਗਰੂਰ, 7 ਨਵੰਬਰ (ਚੌਧਰੀ ਨੰਦ ਲਾਲ ਗਾਂਧੀ) -ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਸੰਗਰੂਰ ਕਮੇਟੀ ਦੀ ਸਰਬਸੰਮਤੀ ਨਾਲ ਵੱਡਾ ਇਜਲਾਸ ਸੱਦ ਕੇ ਹੋਈ ਚੋਣ ਲਈ ਇਜਲਾਸ ਸੂਬਾ ਮੀਤ ਪ੍ਰਧਾਨ ਜਨਕ ਸਿੰਘ ਭੁਟਾਲ ਸੂਬਾ ਸਕੱਤਰ ਜਗਤਾਰ ਸਿੰਘ ਕਾਲਾਝਾੜ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆ ਦੀ ਅਗਵਾਈ ਹੇਠ ਗੁਰੂ ਘਰ ਨਵਾਂ ਮਸਤੂਆਣਾ ਸਾਹਿਬ ਵਿਖੇ ਹੋਇਆ। ਨਵੀਂ ਬਲਾਕ ਕਮੇਟੀ ਦੀ ਚੋਣ ਸਰਬਸੰਮਤੀ ਨਾਲ ਬਲਾਕ ਪ੍ਰਧਾਨ ਜਗਤਾਰ ਸਿੰਘ ਲੱਡੀ ਜਨਰਲ ਸਕੱਤਰ ਜਸਬੀਰ ਸਿੰਘ ਗੱਗੜਪੁਰ ਬਲਾਕ ਸੀਨੀਅਰ ਮੀਤ ਪ੍ਰਧਾਨ ਰਣਜੀਤ ਸਿੰਘ ਲੌਂਗੋਵਾਲ, ਬਲਾਕ ਖਜਾਨਚੀ ਅਵਤਾਰ ਸਿੰਘ ਲੱਡੀ, ਬਲਾਕ ਪ੍ਰੈਸ ਸਕੱਤਰ ਚਮਕੌਰ ਸਿੰਘ ਲੱਡੀ ਸਹਾਇਕ ਪ੍ਰੈਸ ਸਕੱਤਰ ਸੁਖਦੇਵ ਸਿੰਘ ਉਬਾਵਾਲ ਬਲਾਕ ਮੀਤ ਪ੍ਰਧਾਨ ਕਰਮਜੀਤ ਸਿੰਘ ਮੰਗਵਾਲ ਪ੍ਰਚਾਰਕ ਸਕੱਤਰ ਚਮਕੌਰ ਲੋਂਗੋਵਾਲ ਸੰਗਠਨ ਸਕੱਤਰ ਮਹਿੰਦਰ ਮੰਗਵਾਲ ਸਕੱਤਰ ਨਾਜਰ ਸਿੰਘ ਬਹਾਦਰਪੁਰ ਸਲਾਹਕਾਰ ਹਰਵੀਰ ਸਿੰਘ ਚੱਠੇ ਸੇਖਵਾਂ ਨਿਰਭੈ ਸਿੰਘ ਵਾਲੀਆਂ ਬਲਾਕ ਕਮੇਟੀ ਮੈਂਬਰ ਕਰਮਜੀਤ ਮੰਡੇਰ ਬੂਟਾ ਲੌਂਗੋਵਾਲ ਮਤਵਾਲ ਸ਼ੇਰੋ ਰਣਜੀਤ ਮੰਗਵਾਲ ਤੇ ਗੁਰਲਾਲ ਵਾਲੀਆਂ ਅਤੇ ਕੁਲਵੰਤ ਸਿੰਘ ਗੱਗੜਪੁਰ ਔਰਤਾਂ ਨੂੰ ਵੀ ਬਲਾਕ ਕਾਈ ਦੇ ਵਿੱਚ ਸ਼ਾਮਿਲ ਕੀਤਾ ਗਿਆ।
ਕ
ਕੈਬ੍ਰਿਜ ਇੰਟਰਨੈਸ਼ਨਲ ਸਕੂਲ ਦਾ ਬਾਹਰੀ ਦ੍ਰਿਸ਼। ਤਸਵੀਰ-ਮੁਕੇਸ਼ ਕੁਮਾਰ
08-11-2026
ਸੰਗਰੂਰ, 7 ਨਵੰਬਰ (ਚੌਧਰੀ ਨੰਦ ਲਾਲ ਗਾਂਧੀ) -ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਸੰਗਰੂਰ ਕਮੇਟੀ ਦੀ ਸਰਬਸੰਮਤੀ ਨਾਲ ਵੱਡਾ ਇਜਲਾਸ ਸੱਦ ਕੇ ਹੋਈ ਚੋਣ ਲਈ ਇਜਲਾਸ ਸੂਬਾ ਮੀਤ ਪ੍ਰਧਾਨ ਜਨਕ ਸਿੰਘ ਭੁਟਾਲ ਸੂਬਾ ਸਕੱਤਰ ਜਗਤਾਰ ਸਿੰਘ ਕਾਲਾਝਾੜ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆ ਦੀ ਅਗਵਾਈ ਹੇਠ ਗੁਰੂ ਘਰ ਨਵਾਂ ਮਸਤੂਆਣਾ ਸਾਹਿਬ ਵਿਖੇ ਹੋਇਆ। ਨਵੀਂ ਬਲਾਕ ਕਮੇਟੀ ਦੀ ਚੋਣ ਸਰਬਸੰਮਤੀ ਨਾਲ ਬਲਾਕ ਪ੍ਰਧਾਨ ਜਗਤਾਰ ਸਿੰਘ ਲੱਡੀ ਜਨਰਲ ਸਕੱਤਰ ਜਸਬੀਰ ਸਿੰਘ ਗੱਗੜਪੁਰ ਬਲਾਕ ਸੀਨੀਅਰ ਮੀਤ ਪ੍ਰਧਾਨ ਰਣਜੀਤ ਸਿੰਘ ਲੌਂਗੋਵਾਲ, ਬਲਾਕ ਖਜਾਨਚੀ ਅਵਤਾਰ ਸਿੰਘ ਲੱਡੀ, ਬਲਾਕ ਪ੍ਰੈਸ ਸਕੱਤਰ ਚਮਕੌਰ ਸਿੰਘ ਲੱਡੀ ਸਹਾਇਕ ਪ੍ਰੈਸ ਸਕੱਤਰ ਸੁਖਦੇਵ ਸਿੰਘ ਉਬਾਵਾਲ ਬਲਾਕ ਮੀਤ ਪ੍ਰਧਾਨ ਕਰਮਜੀਤ ਸਿੰਘ ਮੰਗਵਾਲ ਪ੍ਰਚਾਰਕ ਸਕੱਤਰ ਚਮਕੌਰ ਲੋਂਗੋਵਾਲ ਸੰਗਠਨ ਸਕੱਤਰ ਮਹਿੰਦਰ ਮੰਗਵਾਲ ਸਕੱਤਰ ਨਾਜਰ ਸਿੰਘ ਬਹਾਦਰਪੁਰ ਸਲਾਹਕਾਰ ਹਰਵੀਰ ਸਿੰਘ ਚੱਠੇ ਸੇਖਵਾਂ ਨਿਰਭੈ ਸਿੰਘ ਵਾਲੀਆਂ ਬਲਾਕ ਕਮੇਟੀ ਮੈਂਬਰ ਕਰਮਜੀਤ ਮੰਡੇਰ ਬੂਟਾ ਲੌਂਗੋਵਾਲ ਮਤਵਾਲ ਸ਼ੇਰੋ ਰਣਜੀਤ ਮੰਗਵਾਲ ਤੇ ਗੁਰਲਾਲ ਵਾਲੀਆਂ ਅਤੇ ਕੁਲਵੰਤ ਸਿੰਘ ਗੱਗੜਪੁਰ ਔਰਤਾਂ ਨੂੰ ਵੀ ਬਲਾਕ ਕਾਈ ਦੇ ਵਿੱਚ ਸ਼ਾਮਿਲ ਕੀਤਾ ਗਿਆ। ਜਿਸ ਵਿੱਚ ਸੀਨੀਅਰ ਮੀਤ ਪ੍ਰਧਾਨ ਸੁਖਪਾਲ ਕੌਰ ਸ਼ੇਰੋ ਮੀਤ ਪ੍ਰਧਾਨ ਅਮਰਜੀਤ ਕੌਰ ਲੱਡੀ ਸਕੱਤਰ ਸਰਬਜੀਤ ਕੌਰ ਗੱਗੜਪੁਰ ਮੈਂਬਰ ਬੇਅੰਤ ਕੌਰ ਗੱਗੜਪੁਰ ਮਨਜੀਤ ਕੌਰ ਸੰਗਰੂਰ ਸਮੇਤ 27 ਮੈਂਬਰੀ ਕਮੇਟੀ ਚੁਣੀ ਗਈ ਜਿਸ ਤੋਂ ਬਾਅਦ ਸਾਰੇ ਹੀ ਚੁਣੇ ਹੋਏ ਆਗੂਆਂ ਨੇ ਸਟੇਜ ਤੋਂ ਆਕੇ ਪੂਰਨ ਵਿਸ਼ਵਾਸ ਦਵਾਇਆ ਕਿ ਉਹ ਜਥੇਬੰਦੀ ਦੇ ਵਿੱਚ ਦਿਨ ਰਾਤ ਮਿਹਨਤ ਕਰਕੇ ਹਰ ਸੰਘਰਸ਼ਾਂ ਦੇ ਵਿੱਚ ਲੜਾਈ ਲੜਦੇ ਰਹਿਣਗੇ। ਇਸ ਮੌਕੇ ਸਾਰੇ ਆਗੂਆਂ ਤੋਂ ਇਲਾਵਾ ਪਿੰਡ,ਇਕਾਈਆਂ ਦੇ ਪ੍ਰਧਾਨ ਸਕੱਤਰ ਅਤੇ ਵੱਡੀ ਗਿਣਤੀ ਕਿਸਾਨ ਮਜ਼ਦੂਰ ਅਤੇ ਮਾਵਾਂ ਭੈਣਾਂ ਸ਼ਾਮਿਲ ਹੋਈਆਂ।