04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਵਿਕਾਸ ਮੰਚ ਨੇ ਭਰਾਜ ਕੋਲ ਉਠਾਈਆਂ ਸੰਗਰੂਰ ਦੀਆਂ ਸਮੱਸਿਆਵਾਂ

ਸੰਗਰੂਰ, 3 ਸਤੰਬਰ ( ਅਮਨਦੀਪ ਸਿੰਘ ਬਿੱਟਾ) - ਸੰਗਰੂਰ ਵਿਕਾਸ ਮੰਚ ਦੇ ਪ੍ਰਧਾਨ ਮਹਿੰਦਰ ਬਾਬਾ, ਜਨਰਲ ਸਕੱਤਰ ਦਲੀਪ ਮਿਸਰਾ ਵਲੋਂ ਵਿਧਾਇਕ ਨਰਿੰਦਰ ਕੌਰ ਭਰਾਜ ਨੂੰ ਸੰਗਰੂਰ ਦੇ ਸਰਵਪੱਖੀ ਵਿਕਾਸ ਅਤੇ ਲੋੜਾਂ ਸਬੰਧੀ ਮੰਗ ਪੱਤਰ ਦਿੱਤਾ ਗਿਆ। ਸੰਗਰੂਰ ਵਿਖੇ ਮੈਡੀਕਲ ਕਾਲਜ, ਦੇ ਕੰਮ ਵਿੱਚ ਤੇਜ਼ੀ ਲਿਆਉਣਾ, ਸਿਵਲ ਹਸਪਤਾਲ ਸੰਗਰੂਰ ਵਿਖੇ ਆਧੁਨਿਕ ਟਰੋਮਾ ਸੈਂਟਰ ਦੀ ਸਥਾਪਨਾ ਅਤੇ ਸਰਕਾਰੀ ਰਣਬੀਰ ਕਾਲਜ ਸੰਗਰੂਰ ਨੂੰ ਯੂਨੀਵਰਸਿਟੀ ਦਾ ਦਰਜਾ ਦੇਣ ਅਤੇ ਮੌਜੂਦਾ ਕੋਰਸਾਂ ਦੀ ਸੀਟਾਂ ਵਿਚ ਵਾਧਾ ਕਰਨਾ ਸ਼ਾਮਲ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 04-09-2026
ਸੰਗਰੂਰ, 3 ਸਤੰਬਰ ( ਅਮਨਦੀਪ ਸਿੰਘ ਬਿੱਟਾ) - ਸੰਗਰੂਰ ਵਿਕਾਸ ਮੰਚ ਦੇ ਪ੍ਰਧਾਨ ਮਹਿੰਦਰ ਬਾਬਾ, ਜਨਰਲ ਸਕੱਤਰ ਦਲੀਪ ਮਿਸਰਾ ਵਲੋਂ ਵਿਧਾਇਕ ਨਰਿੰਦਰ ਕੌਰ ਭਰਾਜ ਨੂੰ ਸੰਗਰੂਰ ਦੇ ਸਰਵਪੱਖੀ ਵਿਕਾਸ ਅਤੇ ਲੋੜਾਂ ਸਬੰਧੀ ਮੰਗ ਪੱਤਰ ਦਿੱਤਾ ਗਿਆ। ਸੰਗਰੂਰ ਵਿਖੇ ਮੈਡੀਕਲ ਕਾਲਜ, ਦੇ ਕੰਮ ਵਿੱਚ ਤੇਜ਼ੀ ਲਿਆਉਣਾ, ਸਿਵਲ ਹਸਪਤਾਲ ਸੰਗਰੂਰ ਵਿਖੇ ਆਧੁਨਿਕ ਟਰੋਮਾ ਸੈਂਟਰ ਦੀ ਸਥਾਪਨਾ ਅਤੇ ਸਰਕਾਰੀ ਰਣਬੀਰ ਕਾਲਜ ਸੰਗਰੂਰ ਨੂੰ ਯੂਨੀਵਰਸਿਟੀ ਦਾ ਦਰਜਾ ਦੇਣ ਅਤੇ ਮੌਜੂਦਾ ਕੋਰਸਾਂ ਦੀ ਸੀਟਾਂ ਵਿਚ ਵਾਧਾ ਕਰਨਾ ਸ਼ਾਮਲ ਹੈ। ਮੰਚ ਨੇ ਕਿਹਾ ਕਿ ਕਾਲਜ ਦੇ ਲਗਪਗ 26.5 ਏਕੜ ਕੈਂਪਸ ਵਿਚ ਮੌਜੂਦਾ ਸਮੇਂ ਵਿਦਿਆਰਥੀਆਂ ਦੀ ਸਮਰੱਥਾ ਨੂੰ ਵੀ ਇਆਨ ਕੀਤਾ ਹੈ। ਇਸ ਮੌਕੇ ਜੇ.ਪੀ. ਗੋਇਲ, ਅਨਿਲ ਸ਼ਰਮਾ, ਸਰਵਨ ਸਚਦੇਵਾ, ਜਸਪਾਲ ਸ਼ਰਮਾ, ਸੁਭਾਸ਼, ਤਿਲਕ ਸਤੀਜਾ, ਜੈਵਰਧਨ, ਅਮਨਪ੍ਰੀਤ ਸ਼ਰਮਾ, ਜਤਿੰਦਰ ਸਿੰਘ ਰੇਖੀ, ਵਿਜੈ ਢੀਂਗਰਾ, ਅਸ਼ੋਕ ਨਾਗਪਾਲ, ਮੁਕੇਸ਼ ਰਤਨਾਕਰ, ਰਾਕੇਸ਼ ਕੁਮਾਰ, ਪਿਊਸ਼ ਸ਼ਰਮਾ, ਬਾਬੂ ਲਾਲ ਰੰਗਾ, ਪਰਸ਼ੋਤਮ ਗਾਬਾ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਹਰਵਿੰਦਰ ਸਿੰਘ ਕਾਕੜਾ ਨੂੰ ਸਦਮਾ, ਮਾਤਾ (ਸੱਸ) ਦਾ ਦਿਹਾਂਤ ਅਗਲੀ ਖ਼ਬਰ ਨਰਸਿੰਗ ਵਿਦਿਆਰਥੀਆਂ ਨੇ 3-ਡੀ ਮਾਡਲ ਕੀਤਾ ਤਿਆਰ
Ad Position 24