ਸਵਾਮੀ ਦਯਾ ਨੰਦ ਦੀ ਸਾਲਾਨਾ ਬਰਸੀ ਮਨਾਈ
ਸੇਰਪੁਰ, 3 ਸਤੰਬਰ (ਮੇਘ ਰਾਜ ਜੋਸ਼ੀ) - ਸਵਾਮੀ ਦਯਾ ਨੰਦ (ਬਾਬਾ ਸਿੱਧ ਜੀ) ਦੀ 26ਵੀ ਬਰਸੀ ਦੁਰਗਾ ਮੰਦਰ ਪਿੰਡ ਗੋਬਿੰਦਪੁਰਾ (ਵੱਡਾ ਬਾਹਮਣਵਾਲਾ) ਵਿਖੇ ਸਮੂਹ ਨਗਰ ਨਿਵਾਸੀ, ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਮਨਾਈ ਜਾ ਰਹੀ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਡਿਤ ਓਮ ਪ੍ਰਕਾਸ਼ ਸ਼ਾਸਤਰੀ ਨੇ ਦੱਸਿਆ ਕਿ 5 ਸਤੰਬਰ ਨੂੰ ਰਮਾਇਣ ਦੇ ਪਾਠ ਆਰੰਭ ਹੋਣਗੇ।
ਅਜੀਤ ਡੈਸਕ
04-09-2026