ਮੁੱਖ ਮੰਤਰੀ ਦੇ ਜੀਜੇ ਦੇ ਪਿਤਾ ਦਾ ਹੋਇਆ ਦਿਹਾਂਤ
ਭਵਾਨੀਗੜ੍ਹ, 24 ਅਗਸਤ (ਰਣਧੀਰ ਸਿੰਘ ਫੱਗੂਵਾਲਾ) - ਮੁੱਖ ਮੰਤਰੀ ਭਗਵੰਤ ਮਾਨ ਦੇ ਜੀਜਾ ਤਰਲੋਕ ਸਿੰਘ ਤੂਰ ਦੇ ਪਿਤਾ ਅਤੇ ਮੁੱਖ ਮੰਤਰੀ ਦੀ ਭੈਣ ਮਨਪ੍ਰੀਤ ਕੌਰ ਦੇ ਸਹੁਰਾ ਅਜੀਤ ਸਿੰਘ ਤੂਰ ਦਾ ਸੰਖੇਪ ਬਿਮਾਰੀ ਉਪਰੰਤ ਦਿਹਾਂਤ ਹੋ ਗਿਆ। ਉਨ੍ਹਾਂ ਦਾ ਸਸਕਾਰ ਪਰਿਵਾਰ ਵਲੋਂ ਸੇਜਲ ਅੱਖਾਂ ਨਾਲ ਪਿੰਡ ਰਾਮਪੁਰਾ ਦੇ ਸ਼ਮਸ਼ਾਨਘਾਟ ਵਿਖੇ ਕੀਤਾ ।
ਅਜੀਤ ਸਿੰਘ ਤੂਰ ਦੀ ਪੁਰਾਣੀ ਤਸਵੀਰ।
25-08-2026