05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਮੈਨੇਜਰ ਜਗਜੀਤ ਸਿੰਘ ਮਾਣੂੰਕੇ ਨਾਲ ਵੱਖ-ਵੱਖ ਸ਼ਖਸੀਅਤਾਂ ਵਲੋਂ ਦੁੱਖ ਦਾ ਪ੍ਰਗਟਾਵਾ

ਬਾਘਾ ਪੁਰਾਣਾ, 4 ਅਕਤੂਬਰ (ਗੁਰਮੀਤ ਸਿੰਘ ਮਾਣੂੰਕੇ)- ਪਿੰਡ ਮਾਣੂੰਕੇ ਦੀ ਨਾਮਵਰ ਸ਼ਖਸੀਅਤ ਮੈਨੇਜਰ ਜਗਜੀਤ ਸਿੰਘ ਮਾਣੂੰਕੇ (ਵਿਕਰਾਜ ਪੈਲੇਸ ਵਾਲੇ) ਦੇ ਚਾਚਾ ਜਰਨੈਲ ਸਿੰਘ (66 ਸਾਲ) ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ| ਇਸ ਦੁੱਖ ਦੀ ਘੜੀ ’ਚ ਬਾਬਾ ਗੁਰਚਰਨ ਸਿੰਘ ਦਰਵੇਸ਼, ਕੈਬਨਿਟ ਮੰਤਰੀ ਬਲਜੀਤ ਕੌਰ, ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਐਡਵੋਕੇਟ ਧਰਮਪਾਲ ਸਿੰਘ ਨਿਹਾਲ ਸਿੰਘ ਵਾਲਾ, ਫਿਲਮੀ ਕਲਾਕਾਰ ਕਰਮਜੀਤ ਅਨਮੋਲ, ਕਲਾਕਾਰ ਬਲਕਾਰ ਅਣਖੀਲਾ, ਮਨਜਿੰਦਰ ਗੁਲਸ਼ਨ ਅਣਖੀਲਾ, ਗਾਇਕ ਹਸਨ ਮਾਣਕ, ਸਿਮਰਨਜੋਤ ਮੱਕੜ, ਜਗਦੀਪ ਥਲੀ, ਮਨਜਿੰਦਰ ਸਿੰਘ ਸੰਧੂ ਜੈਤੋ, ਚੇਅਰਮੈਨ ਵਰਿੰਦਰ ਕੁਮਾਰ ਮਧੇਕੇ, ਚੇਅਰਮੈਨ ਅਮਰਜੀਤ ਸਿੰਘ ਮਾਣੂੰਕੇ, ਚੇਅਰਮੈਨ ਖਣਮੁੱਖ ਭਾਰਤੀ ਪੱਤੋ, ਚੇਅਰਮੈਨ ਮੋਹਰ ਸਿੰਘ ਮਾਣੂੰਕੇ, ਪ੍ਰਧਾਨ ਜਗਦੀਪ ਸਿੰਘ ਗਟਰਾ, ਪ੍ਰਧਾਨ ਇੰਦਰਜੀਤ ਜੌਲੀ ਗਰਗ, ਪ੍ਰਧਾਨ ਭੁਪਿੰਦਰ ਸਿੰਘ ਸਾਹੋਕੇ, ਪ੍ਰਧਾਨ ਹਰੀ ਸਿੰਘ ਖਾਈ, ਡੀ. ਐਸ.

Ad Position 21
No active advertisement
ਅਜੀਤ ਡੈਸਕ 05-10-2026
ਬਾਘਾ ਪੁਰਾਣਾ, 4 ਅਕਤੂਬਰ (ਗੁਰਮੀਤ ਸਿੰਘ ਮਾਣੂੰਕੇ)- ਪਿੰਡ ਮਾਣੂੰਕੇ ਦੀ ਨਾਮਵਰ ਸ਼ਖਸੀਅਤ ਮੈਨੇਜਰ ਜਗਜੀਤ ਸਿੰਘ ਮਾਣੂੰਕੇ (ਵਿਕਰਾਜ ਪੈਲੇਸ ਵਾਲੇ) ਦੇ ਚਾਚਾ ਜਰਨੈਲ ਸਿੰਘ (66 ਸਾਲ) ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ| ਇਸ ਦੁੱਖ ਦੀ ਘੜੀ ’ਚ ਬਾਬਾ ਗੁਰਚਰਨ ਸਿੰਘ ਦਰਵੇਸ਼, ਕੈਬਨਿਟ ਮੰਤਰੀ ਬਲਜੀਤ ਕੌਰ, ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਐਡਵੋਕੇਟ ਧਰਮਪਾਲ ਸਿੰਘ ਨਿਹਾਲ ਸਿੰਘ ਵਾਲਾ, ਫਿਲਮੀ ਕਲਾਕਾਰ ਕਰਮਜੀਤ ਅਨਮੋਲ, ਕਲਾਕਾਰ ਬਲਕਾਰ ਅਣਖੀਲਾ, ਮਨਜਿੰਦਰ ਗੁਲਸ਼ਨ ਅਣਖੀਲਾ, ਗਾਇਕ ਹਸਨ ਮਾਣਕ, ਸਿਮਰਨਜੋਤ ਮੱਕੜ, ਜਗਦੀਪ ਥਲੀ, ਮਨਜਿੰਦਰ ਸਿੰਘ ਸੰਧੂ ਜੈਤੋ, ਚੇਅਰਮੈਨ ਵਰਿੰਦਰ ਕੁਮਾਰ ਮਧੇਕੇ, ਚੇਅਰਮੈਨ ਅਮਰਜੀਤ ਸਿੰਘ ਮਾਣੂੰਕੇ, ਚੇਅਰਮੈਨ ਖਣਮੁੱਖ ਭਾਰਤੀ ਪੱਤੋ, ਚੇਅਰਮੈਨ ਮੋਹਰ ਸਿੰਘ ਮਾਣੂੰਕੇ, ਪ੍ਰਧਾਨ ਜਗਦੀਪ ਸਿੰਘ ਗਟਰਾ, ਪ੍ਰਧਾਨ ਇੰਦਰਜੀਤ ਜੌਲੀ ਗਰਗ, ਪ੍ਰਧਾਨ ਭੁਪਿੰਦਰ ਸਿੰਘ ਸਾਹੋਕੇ, ਪ੍ਰਧਾਨ ਹਰੀ ਸਿੰਘ ਖਾਈ, ਡੀ.ਐਸ.ਪੀ ਮਨਜੀਤ ਸਿੰਘ ਢੇਸੀ, ਡੀ.ਐਸ.ਪੀ ਰਵਿੰਦਰ ਸਿੰਘ, ਡੀ.ਐਸ.ਪੀ ਅਰਵਨ ਅਲੀ, ਥਾਣੇਦਾਰ ਬਲਬੀਰ ਸਿੰਘ, ਹਰਨਾਮ ਸਿੰਘ ਯੂ.ਕੇ, ਅਮਰਜੀਤ ਸਿੰਘ ਯੂ.ਕੇ, ਹਰਨੇਕ ਸਿੰਘ ਬਰਾੜ, ਕਬੱਡੀ ਪ੍ਰਮੋਟਰ ਗੁਰਲਾਲ ਸਿੰਘ ਮਾਣੂੰਕੇ, ਕਬੱਡੀ ਪ੍ਰਮੋਟਰ ਕਾਬਲ ਯੂ.ਐਸ.ਏ., ਕਬੱਡੀ ਪ੍ਰਮੋਟਰ ਜਰਨੈਲ ਸਿੰਘ ਜੈਲਾ ਧੂੜਕੋਟ, ਬੂਟਾ ਸਿੰਘ ਕਾਕਾ ਸਵੀਟ ਹਾਊਸ ਵਾਲੇ, ਅਸ਼ੋਕ ਆੜ੍ਹਤੀਆ, ਪ੍ਰਧਾਨ ਅਮਰਜੀਤ ਸਿੰਘ ਖਾਲਸਾ, ਸਰਪੰਚ ਨਿਰਮਲ ਸਿੰਘ, ਸਰਪੰਚ ਰਾਮ ਸਿੰਘ, ਸਰਪੰਚ ਪ੍ਰਤੀਇੰਦਰ ਮਿੰਟੂ, ਸਰਪੰਚ ਨਿੰਦਰ ਧੂੜਕੋਟ, ਸਰਪੰਚ ਰਾਜੂ ਰਣਸੀਂਹ, ਸਰਪੰਚ ਬਲਦੇਵ ਸਿੰਘ, ਗੁਰਪਿਆਰ ਸਿੰਘ ਗਿੱਲ ਸਮਾਧ ਭਾਈ, ਬਲਜੀਤ ਸਿੰਘ ਸੀ.ਆਈ.ਡੀ., ਗੁਰਜੰਟ ਸਿੰਘ ਆੜ੍ਹਤੀਆ, ਭਿੰਦਰ ਸਿੰਘ ਡੇਅਰੀ ਵਾਲਾ ਆਦਿ ਵਲੋਂ ਮੈਨੇਜਰ ਜਗਜੀਤ ਸਿੰਘ ਮਾਣੂੰਕੇ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ|
Ad Position 22
No active advertisement
ਪਿਛਲੀ ਖ਼ਬਰ ਵਾਰਡ ਨੰਬਰ 37 ’ਚ ਚਲਾਇਆ ਫੌਗਿੰਗ ਅਭਿਆਨ ਅਗਲੀ ਖ਼ਬਰ ਹਾਸ ਵਿਅੰਗ ਦੇ ਬਾਦਸ਼ਾਹ ਕੇ.ਐਲ. ਗਰਗ ਨਮਿਤ ਸ਼ਰਧਾਂਜਲੀ ਸਮਾਗਮ
Ad Position 24