03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਵਿਅੰਗਕਾਰ ਕੇ.ਐਲ. ਗਰਗ ਨੂੰ ਸ਼ਰਧਾਂਜਲੀ ਭੇਟ ਕੀਤੀ

ਮੋਗਾ, 2 ਅਕਤੂਬਰ (ਜਸਪਾਲ ਸਿੰਘ ਬੱਬੀ)-ਪੰਜਾਬ ਏਡਿਡ ਸਕੂਲ ਟੀਚਰਜ਼ ਐਂਡ ਅਦਰ ਇੰਪਲਾਈਜ਼ ਯੂਨੀਅਨ ਵਲੋਂ ਭੁਪਿੰਦਰਾ ਖਾਲਸਾ ਸਕੂਲ ਮੋਗਾ ਵਿਖੇ ਵਿਅੰਗਕਾਰ, ਅਧਿਆਪਕ, ਯੂਨੀਅਨ ਆਗੂ, ਐਨ. ਸੀ.

Ad Position 21
No active advertisement
ਅਜੀਤ ਡੈਸਕ 03-10-2026
ਮੋਗਾ, 2 ਅਕਤੂਬਰ (ਜਸਪਾਲ ਸਿੰਘ ਬੱਬੀ)-ਪੰਜਾਬ ਏਡਿਡ ਸਕੂਲ ਟੀਚਰਜ਼ ਐਂਡ ਅਦਰ ਇੰਪਲਾਈਜ਼ ਯੂਨੀਅਨ ਵਲੋਂ ਭੁਪਿੰਦਰਾ ਖਾਲਸਾ ਸਕੂਲ ਮੋਗਾ ਵਿਖੇ ਵਿਅੰਗਕਾਰ, ਅਧਿਆਪਕ, ਯੂਨੀਅਨ ਆਗੂ, ਐਨ.ਸੀ.ਸੀ. ਅਫਸਰ ਕੇ.ਐਲ. ਗਰਗ ਦੇ ਦਿਹਾਂਤ ’ਤੇ ਸ਼ੋਕ ਸਭਾ ਹੋਈ| ਇਸ ਮੌਕੇ ਅਧਿਆਪਕ ਆਗੂ ਪਰਮਿੰਦਰ ਸ਼ਰਮਾ, ਗਮਦੂਰ ਸਿੰਘ, ਅੰਮ੍ਰਿਤ ਲਾਲ, ਪ੍ਰਵੀਨ ਕੁਮਾਰ, ਬੀ.ਐਸ. ਰਾਣਾ, ਪ੍ਰਿੰਸੀਪਲ ਪੂਰਨ ਸਿੰਘ ਸੰਧੂ, ਪੀ. ਕੇ. ਭੰਡਾਰੀ, ਰਾਜੀਵ ਧਵਨ, ਵਿਕਾਸ ਸ਼ਰਮਾ, ਪ੍ਰਿੰਸੀਪਲ ਕੁਲਵੰਤ ਸਿੰਘ ਕਲਸੀ, ਰਾਕੇਸ਼ ਸਚਦੇਵਾ, ਪ੍ਰਿੰਸੀਪਲ ਦਰਸ਼ਨ ਸਿੰਘ, ਨਰਿੰਦਰ ਕੁਮਾਰ, ਚੇਤ ਰਾਮ, ਸੁਰਜੀਤ ਸਿੰਘ ਅਤੇ ਸੰਜੀਵ ਮੋਗਲਾ ਹਾਜ਼ਰ ਸਨ| ਬੁਲਾਰਿਆਂ ਨੇ ਕੇ. ਐਲ. ਗਰਗ ਨੂੰ ਇਕ ਨੇਕ, ਨਿਮਰ, ਇਮਾਨਦਾਰ ਅਤੇ ਸਮਰਪਿਤ ਸਿੱਖਿਆ-ਸ਼ਾਸਤਰੀ ਵਜੋਂ ਯਾਦ ਕੀਤਾ| ਮੈਂਬਰਾਂ ਨੇ ਉਨ੍ਹਾਂ ਦੇ ਦੇਹਾਂਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਦੇਵੇੇ|
Ad Position 22
No active advertisement
ਪਿਛਲੀ ਖ਼ਬਰ ਨਿਊ ਯੂਰੋ ਇੰਟਰਨੈਸ਼ਨਲ ਸਕੂਲ ਵੱਲੋਂ ਗਾਂਧੀ ਜੈਅੰਤੀ ਮੌਕੇ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਬੀ.ਕੇ.ਯੂ. ਕਾਦੀਆਂ ਦੇ ਵਫ਼ਦ ਨੇ ਮੋਗਾ ਦਾਣਾ ਮੰਡੀ ਦਾ ਦੌਰਾ ਕੀਤਾ ਖ਼ਰੀਦ ਅਧਿਕਾਰੀ ਤੁਰੰਤ ਮੰਡੀਆਂ ’ਚ ਹਾਜ਼ਰ ਹੋਣ-ਆਗੂ
Ad Position 24