20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੀ ਪਿੰਡ ਇਕਾਈ ਡੋਡ ਦੇ ਗੁਰਪ੍ਰੀਤ ਸਿੰਘ ਡੋਡ ਪ੍ਰਧਾਨ ਬਣੇ

ਬਾਘਾ ਪੁਰਾਣਾ, 20 ਸਤੰਬਰ (ਮਾਣੂੰਕੇ)-ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਸਚਿਨ ਪਾਇਲਟ ਦੀ ਅਗਵਾਈ ਹੇਠ ਸੂਬੇ ਦੀ ਕਾਂਗਰਸ ਪਾਰਟੀ ਦੀ ਬਣ ਰਹੀ ਏਕਤਾ (ਇਕਜੁੱਟਤਾ) ਆਉਣ ਵਾਲੀਆਂ 2027 ਦੀਆਂ ਚੋਣਾਂ ‘ਚ ਨਵਾਂ ਇਤਿਹਾਸ ਸਿਰਜੇਗੀ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਐਡਵੋਕੇਟ ਧਰਮਪਾਲ ਸਿੰਘ ਡੀ. ਪੀ.

Ad Position 21
No active advertisement
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਪਿੰਡ ਇਕਾਈ ਡੋਡ ਦੇ ਚੁਣੇ ਗਏ ਅਹੁਦੇਦਾਰ ਕਿਸਾਨ ਆਗੂਆਂ ਤੇ ਪਿੰਡ ਵਾਸੀਆਂ ਨਾਲ। ਤਸਵੀਰ:ਆਰ.ਐਸ.ਧੁੰਨਾ 21-09-2026
ਬਾਘਾ ਪੁਰਾਣਾ, 20 ਸਤੰਬਰ (ਮਾਣੂੰਕੇ)-ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਸਚਿਨ ਪਾਇਲਟ ਦੀ ਅਗਵਾਈ ਹੇਠ ਸੂਬੇ ਦੀ ਕਾਂਗਰਸ ਪਾਰਟੀ ਦੀ ਬਣ ਰਹੀ ਏਕਤਾ (ਇਕਜੁੱਟਤਾ) ਆਉਣ ਵਾਲੀਆਂ 2027 ਦੀਆਂ ਚੋਣਾਂ ‘ਚ ਨਵਾਂ ਇਤਿਹਾਸ ਸਿਰਜੇਗੀ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਐਡਵੋਕੇਟ ਧਰਮਪਾਲ ਸਿੰਘ ਡੀ.ਪੀ. ਨਿਹਾਲ ਸਿੰਘ ਵਾਲਾ ਨੇ ਕਾਂਗਰਸ ਪਾਰਟੀ ਦੀਆਂ ਵੱਧ ਰਹੀਆਂ ਸਿਆਸੀ ਗਤੀਵਿਧੀਆਂ ਦੇ ਬਾਰੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਉਹ ਦਿਨ ਦੂਰ ਨਹੀ ਨਹੀ ਜਦੋਂ ਕਾਂਗਰਸ ਪਾਰਟੀ ਇਕ ਮੰਚ ਅਤੇ ਇਕ ਟੀਚਾ ਦੀ ਨੀਤੀ ਤਹਿਤ ਪੰਜਾਬ ‘ਚ ਅਤੇ ਕੇਂਦਰ ‘ਚ ਬਿਨਾਂ ਕਿਸੇ ਮਤਭੇਦ ਦੇ ਸ਼ਕਤੀਸ਼ਾਲੀ ਪਾਰਟੀ ਦੇ ਰੂਪ ‘ਚ ਉੱਭਰ ਕੇ ਸਾਹਮਣੇ ਆਵੇਗੀ। ਉਨ੍ਹਾਂ ਦੱਸਿਆ ਕਿ ਸੂਬੇ ਅੰਦਰ ਸਚਿਨ ਪਾਇਲਟ ਦੀ ਅਗਵਾਈ ਹੇਠ ਪਹਿਲੇ ਰੋਸ ਪ੍ਰਦਰਸ਼ਨ ‘ਚ ਇਕ ਪਲੇਟਫ਼ਾਰਮ ‘ਤੇ ਇਕੱਠੇ ਹੋਏ ਬਾਗ਼ੀ ਧੜੇ ਨੇ ਇਕਜੁੱਟਤਾ ਪ੍ਰਗਟ ਕਰਦਿਆਂ ਇਹ ਸਿੱਧ ਕਰ ਦਿੱਤਾ ਹੈ ਕਿ 2027 ਦੀਆਂ ਚੋਣਾਂ ਲਈ ਕਾਂਗਰਸ ਪਾਰਟੀ ਇਕ ਹੈ। 2027 ਮਿਸ਼ਨ ਤਹਿਤ ਸੂਬਾ ਪ੍ਰਧਾਨ ਅਤੇ ਸੂਬਾ ਇੰਚਾਰਜ ਵਲੋਂ ਹਰੇਕ ਵਰਗ ਜਿਸ ‘ਚ ਮਹਿਲਾ ਵਿੰਗ, ਨੌਜਵਾਨ ਵਰਗ ਤੋਂ ਇਲਾਵਾ ਹਰੇਕ ਵਰਗ ਨੂੰ ਜ਼ਿਲ੍ਹਾ ਪੱਧਰ, ਹਲਕੇ ਪੱਧਰ ਅਤੇ ਪੇਡੂ ਪੱਧਰ ‘ਤੇ ਮਜ਼ਬੂਤ ਕਰਨ ਲਈ ਵਿਸ਼ੇਸ਼ ਨਵੀਂ ਨੀਤੀ ਤਿਆਰ ਕੀਤੀ ਜਾ ਰਹੀ ਹੈ। ਇਸ ਨੀਤੀ ਤਹਿਤ 2027 ਦੀਆਂ ਚੋਣਾਂ ‘ਚ ਕਾਂਗਰਸ ਪਾਰਟੀ ਸਾਰੇ ਵਿਰੋਧੀਆਂ ਨੂੰ ਵੱਡੀ ਲੀਡ ਨਾਲ ਪਿਛਾੜ ਕੇ ਪੰਜਾਬ ਅੰਦਰ ਨਿਰੋਲ ਕਾਂਗਰਸ ਪਾਰਟੀ ਦੀ ਸਰਕਾਰ ਬਣਾਵੇਗੀ ਅਤੇ ਕੇਂਦਰ ‘ਚ ਰਾਹੁਲ ਗਾਂਧੀ ਦੇ ਹੱਥ ਮਜ਼ਬੂਤ ਕਰਕੇ ਸਾਰੇ ਰਾਸ਼ਟਰ ‘ਚ ਕਾਂਗਰਸ ਪਾਰਟੀ ਦਾ ਝੰਡਾ ਬੁਲੰਦ ਕਰੇਗੀ।
Ad Position 22
No active advertisement
ਪਿਛਲੀ ਖ਼ਬਰ ਬਾਬਾ ਫ਼ਰੀਦ ਆਗਮਨ ਪੁਰਬ ਦੀ ਪਹਿਲੀ ਸ਼ਾਮ ਰੂਹਾਨੀ ਕੀਰਤਨ ਤੇ ਕਥਾ-ਵਿਚਾਰ ਪ੍ਰੋਗਰਾਮ ਕਰਵਾਏ ਅਗਲੀ ਖ਼ਬਰ ਬਾਘਾ ਪੁਰਾਣਾ ਹਲਕੇ ਦੇ ਪਿੰਡ ਬੰਬੀਹਾ ਭਾਈ ਵਿਖੇ ਕਾਂਗਰਸ...
Ad Position 24