26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਪਾਕਿ ’ਚ ਅਗਵਾ ਕੀਤੀ ਹਿੰਦੂ ਲੜਕੀ ਸ਼ਾਂਤੀ ਮੇਘਵਾਰ ਪਰਿਵਾਰ ਨੂੰ ਮਿਲੀ

ਅੰਮ੍ਰਿਤਸਰ, 26 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਸਿੰਧ ’ਚ ਅਗਵਾ, ਜਬਰੀ ਧਰਮ ਪਰਿਵਰਤਨ ਅਤੇ ਵਿਆਹ ਦਾ ਸ਼ਿਕਾਰ ਹੋਈ ਹਿੰਦੂ ਲੜਕੀ ਸ਼ਾਂਤੀ ਮੇਘਵਾਰ ਆਪਣੇ ਪਰਿਵਾਰ ਨਾਲ ਸੁਰੱਖਿਅਤ ਮੁੜ ਮਿਲਣ ਉਪਰੰਤ ਪਾਕਿਸਤਾਨ ਦਰਾਵੜ ਇਤਿਹਾਦ ਦੇ ਕੇਂਦਰੀ ਦਫ਼ਤਰ ਪਹੁੰਚੀ। ਉੱਥੇ ਉਸ ਨੇ ਸੰਗਠਨ ਦੇ ਚੇਅਰਮੈਨ ਫ਼ਕੀਰ ਸ਼ਿਵਾ ਕੱਛੀ ਨਾਲ ਮੁਲਾਕਾਤ ਕਰਕੇ ਉਨ੍ਹਾਂ ਵਲੋਂ ਦਿੱਤੇ ਗਏ ਸਹਿਯੋਗ ਤੇ ਅਣਥੱਕ ਯਤਨਾਂ ਲਈ ਧੰਨਵਾਦ ਪ੍ਰਗਟਾਇਆ।

Ad Position 21
No active advertisement
ਪਾਕਿਸਤਾਨ ਦਰਾਵੜ ਇਤਿਹਾਦ ਦੇ ਕੇਂਦਰੀ ਦਫ਼ਤਰ ਵਿਖੇ ਫ਼ਕੀਰ ਸ਼ਿਵਾ ਕੱਛੀ ਦੇ ਨਾਲ ਸ਼ਾਂਤੀ ਮੇਘਵਾਰ। ਤਸਵੀਰ ਰਾਹੀਂ : ਸੁਰਿੰਦਰ ਕੋਛੜ 27-10-2026
ਅੰਮ੍ਰਿਤਸਰ, 26 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਸਿੰਧ ’ਚ ਅਗਵਾ, ਜਬਰੀ ਧਰਮ ਪਰਿਵਰਤਨ ਅਤੇ ਵਿਆਹ ਦਾ ਸ਼ਿਕਾਰ ਹੋਈ ਹਿੰਦੂ ਲੜਕੀ ਸ਼ਾਂਤੀ ਮੇਘਵਾਰ ਆਪਣੇ ਪਰਿਵਾਰ ਨਾਲ ਸੁਰੱਖਿਅਤ ਮੁੜ ਮਿਲਣ ਉਪਰੰਤ ਪਾਕਿਸਤਾਨ ਦਰਾਵੜ ਇਤਿਹਾਦ ਦੇ ਕੇਂਦਰੀ ਦਫ਼ਤਰ ਪਹੁੰਚੀ। ਉੱਥੇ ਉਸ ਨੇ ਸੰਗਠਨ ਦੇ ਚੇਅਰਮੈਨ ਫ਼ਕੀਰ ਸ਼ਿਵਾ ਕੱਛੀ ਨਾਲ ਮੁਲਾਕਾਤ ਕਰਕੇ ਉਨ੍ਹਾਂ ਵਲੋਂ ਦਿੱਤੇ ਗਏ ਸਹਿਯੋਗ ਤੇ ਅਣਥੱਕ ਯਤਨਾਂ ਲਈ ਧੰਨਵਾਦ ਪ੍ਰਗਟਾਇਆ। ਦਫ਼ਤਰ ਫੇਰੀ ਦੌਰਾਨ ਸ਼ਾਂਤੀ ਨੇ ਫ਼ਕੀਰ ਸ਼ਿਵਾ ਨਾਲ ਆਪਣੇ ’ਤੇ ਹੋਏ ਅਨਿਆਂ ਤੇ ਔਖੇ ਹਾਲਾਤਾਂ ਦੀ ਪੂਰੀ ਕਹਾਣੀ ਸਾਂਝੀ ਕੀਤੀ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਦਰਾਵੜ ਇਤਿਹਾਦ ਦਾ ਮਕਸਦ ਸਿਰਫ਼ ਘੱਟ ਗਿਣਤੀਆਂ ਦੇ ਮੁੱਦੇ ਉਠਾਉਣਾ ਹੀ ਨਹੀਂ, ਬਲਕਿ ਹਰ ਦੱਬੇ-ਕੁਚਲੇ ਪਰਿਵਾਰ ਦੀ ਆਵਾਜ਼ ਬਣਨਾ ਤੇ ਪੀੜਤਾਂ ਨੂੰ ਇਨਸਾਫ਼ ਦਿਵਾਉਣਾ ਹੈ।
Ad Position 22
No active advertisement
ਪਿਛਲੀ ਖ਼ਬਰ ਜਥੇਦਾਰ 96 ਕਰੋੜੀ ਦੀ ਅਗਵਾਈ ’ਚ ਨਿਹੰਗ ਸਿੰਘ ਫ਼ੌਜਾਂ ਨੇ ਹੈਦਰਾਬਾਦ (ਤੇਲੰਗਾਨਾ) ’ਚ ਦਿਖਾਏ ਘੋੜ ਸਵਾਰੀ, ਨੇਜ਼ੇਬਾਜ਼ੀ ਤੇ... ਅਗਲੀ ਖ਼ਬਰ ਸੱਟ ਕਾਰਨ ਟੂਰਨਾਮੈਂਟ ਤੋਂ ਬਾਹਰ ਰਹਿ ਸਕਦੇ ਹਨ ਮਨਪ੍ਰੀਤ ਸਿੰਘ
Ad Position 24