07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਪਾਕਿਸਤਾਨੀ ਫ਼ੌਜ ਦੇ ਸੀਨੀਅਰ ਕਮਾਂਡ ਢਾਂਚੇ ’ਚ ਵੱਡਾ ਫੇਰਬਦਲ ਕਈ ਮੇਜਰ ਜਨਰਲ ਬਣੇ ਲੈਫਟੀਨੈਂਟ ਜਨਰਲ, ਨਵੇਂ ਕੋਰ ਕਮਾਂਡਰ ਨਿਯੁਕਤ

ਅੰਮ੍ਰਿਤਸਰ, 7 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨੀ ਫ਼ੌਜ ਨੇ ਆਪਣੇ ਉੱਚ ਕਮਾਂਡ ਢਾਂਚੇ ’ਚ ਵੱਡੇ ਪੱਧਰ ’ਤੇ ਤਬਦੀਲੀਆਂ ਕੀਤੀਆਂ ਹਨ। ਕਈ ਮੇਜਰ ਜਨਰਲਾਂ ਨੂੰ ਲੈਫਟੀਨੈਂਟ ਜਨਰਲ ਦੇ ਅਹੁਦੇ ’ਤੇ ਤਰੱਕੀ ਦਿੱਤੀ ਗਈ ਹੈ ਅਤੇ ਕੋਰ ਕਮਾਂਡਰ ਪੱਧਰ ਦੀਆਂ ਅਹਿਮ ਅਸਾਮੀਆਂ ’ਤੇ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ।

Ad Position 21
No active advertisement
ਤਰੱਕੀ ਦੇ ਕੇ ਲੈਫਟੀਨੈਂਟ ਜਨਰਲ ਦੇ ਅਹੁਦੇ ’ਤੇ ਤਾਇਨਾਤ ਕੀਤੇ ਗਏ ਮੇਜਰ ਜਨਰਲ। ਤਸਵੀਰਾਂ ਰਾਹੀਂ : ਸੁਰਿੰਦਰ ਕੋਛੜ 08-10-2026
ਅੰਮ੍ਰਿਤਸਰ, 7 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨੀ ਫ਼ੌਜ ਨੇ ਆਪਣੇ ਉੱਚ ਕਮਾਂਡ ਢਾਂਚੇ ’ਚ ਵੱਡੇ ਪੱਧਰ ’ਤੇ ਤਬਦੀਲੀਆਂ ਕੀਤੀਆਂ ਹਨ। ਕਈ ਮੇਜਰ ਜਨਰਲਾਂ ਨੂੰ ਲੈਫਟੀਨੈਂਟ ਜਨਰਲ ਦੇ ਅਹੁਦੇ ’ਤੇ ਤਰੱਕੀ ਦਿੱਤੀ ਗਈ ਹੈ ਅਤੇ ਕੋਰ ਕਮਾਂਡਰ ਪੱਧਰ ਦੀਆਂ ਅਹਿਮ ਅਸਾਮੀਆਂ ’ਤੇ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ। ਇਹ ਜਾਣਕਾਰੀ ਰਾਵਲਪਿੰਡੀ ’ਚ ਹੋਈ 277ਵੀਂ ਕੋਰ ਕਮਾਂਡਰਜ਼ ਕਾਨਫਰੰਸ ਤੋਂ ਤੁਰੰਤ ਬਾਅਦ ਸਾਹਮਣੇ ਆਈ ਹੈ। ਪਤ ਵੇਰਵਿਆਂ ਅਨੁਸਾਰ ਕਸ਼ਮੀਰ ਰੈਜੀਮੈਂਟ ਦੇ ਮੁਹੰਮਦ ਨਈਮ ਅਖ਼ਤਰ ਨੂੰ ਪਿਸ਼ਾਵਰ ਸਥਿਤ 11ਵੀਂ ਕੋਰ ਦੀ ਕਮਾਨ ਸੌਂਪੀ ਗਈ ਹੈ। ਫ਼ੌਜ ਮੁਖੀ ਆਸਿਮ ਮੁਨੀਰ ਵਲੋਂ ਇਹ ਨਿਯੁਕਤੀਆਂ ਆਰਮਰਡ ਕੋਰ, ਇਨਫੈਂਟਰੀ, ਆਰਟਿਲਰੀ, ਇੰਜੀਨੀਅਰਜ਼ ਅਤੇ ਏਅਰ ਡਿਫੈਂਸ ਵਿਚਕਾਰ ਸੰਸਥਾਗਤ ਸੰਤੁਲਨ ਬਣਾਈ ਰੱਖਣ ਲਈ ਕੀਤੀਆਂ ਗਈਆਂ ਹਨ।
Ad Position 22
No active advertisement
ਪਿਛਲੀ ਖ਼ਬਰ ਸੜਕ ਦੁਰਘਟਨਾ ਵਿਚ ਨੌਜਵਾਨ ਟਰੈਕਟਰ ਚਾਲਕ ਦੀ ਮੌਤ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ( ਬ ) ਦੀ ਸਰਕਾਰ ਬਣਨ ’ ਤੇ ਖਰੜ ਹਲਕੇ ਦੀ ਨੁਹਾਰ ਬਦਲੀ ਜਾਵੇਗੀ - ਖੇੜਾ
Ad Position 24