28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਸ਼੍ਰੋਮਣੀ ਅਕਾਲੀ ਦਲ (ਪੁਨਰ-ਸੁਰਜੀਤ) ਵਲੋਂ 61 ਮੈਂਬਰੀ ਜਨਰਲ ਕੌਂਸਲ ਦਾ ਐਲਾਨ

ਚੰਡੀਗੜ੍ਹ, 28 ਸਤੰਬਰ (ਪ੍ਰੋ. ਅਵਤਾਰ ਸਿੰਘ) – ਸ਼੍ਰੋਮਣੀ ਅਕਾਲੀ ਦਲ (ਪੁਨਰ-ਸੁਰਜੀਤ) ਦੇ ਸਕੱਤਰ ਜਨਰਲ ਗੁਰਪ੍ਰਤਾਪ ਸਿੰਘ ਵਡਾਲਾ ਨੇ ਪਾਰਟੀ ਦੀ ਜਨਰਲ ਕੌਂਸਲ ਦਾ ਐਲਾਨ ਕੀਤਾ ਹੈ।

Ad Position 21
No active advertisement
ਅਜੀਤ ਡੈਸਕ 29-09-2026
ਚੰਡੀਗੜ੍ਹ, 28 ਸਤੰਬਰ (ਪ੍ਰੋ. ਅਵਤਾਰ ਸਿੰਘ) – ਸ਼੍ਰੋਮਣੀ ਅਕਾਲੀ ਦਲ (ਪੁਨਰ-ਸੁਰਜੀਤ) ਦੇ ਸਕੱਤਰ ਜਨਰਲ ਗੁਰਪ੍ਰਤਾਪ ਸਿੰਘ ਵਡਾਲਾ ਨੇ ਪਾਰਟੀ ਦੀ ਜਨਰਲ ਕੌਂਸਲ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪਾਰਟੀ ਦੀਆਂ ਜਥੇਬੰਦਕ ਲੀਹਾਂ ਨੂੰ ਮਜਬੂਤੀ ਦੇਣ ਲਈ ਜਨਰਲ ਕੌਂਸਲ ਦਾ ਗਠਨ ਕੀਤਾ ਹੈ ਜਿਸ ਵਿਚ ਸਰਵਨ ਸਿੰਘ ਹੇਅਰ, ਊਧਮ ਸਿੰਘ ਔਲਖ, ਸੁਖਜੀਤ ਸਿੰਘ ਜੌਹਲ, ਸਾਧੂ ਸਿੰਘ ਤਲਵਣ, ਸੁਖਵੀਰ ਸਿੰਘ ਭਾਰਦਵਾਜਿਆਂ, ਗੁਰਦੇਵ ਸਿੰਘ ਭੁੱਲਰ, ਹਰਭਜਨ ਸਿੰਘ ਹੁੰਦਲ, ਗੁਰਦੀਪ ਸਿੰਘ ਸਿੱਧੂ, ਅਵਤਾਰ ਸਿੰਘ ਮਾਲੋਵਾਲ, ਜਸਵਿੰਦਰ ਸਿੰਘ ਜੌਹਲ, ਸਤਵਿੰਦਰ ਸਿੰਘ ਖਾਲਸਾ ਘੁੜਿਆਲ, ਅਵਤਾਰ ਸਿੰਘ ਲਾਲਕੋਠੀ ਨੂਰਮਹਿਲ, ਮਨਜੀਤ ਸਿੰਘ ਹੇਅਰ, ਹਰਪਾਲ ਸਿੰਘ ਉੱਬੀ, ਹਰਿੰਦਰ ਸਿੰਘ ਸਰੀਹ, ਤਰਸੇਮ ਸਿੰਘ ਪਰਜੀਆ, ਮੇਜਰ ਸਿੰਘ ਮੋਹਾਲੀ, ਗੁਰਮੇਲ ਸਿੰਘ ਮਹਿਰਾਜ, ਗੁਰਜੰਟ ਸਿੰਘ ਨੂਰਖੇੜੀਆ, ਸੁਖਵਿੰਦਰ ਸਿੰਘ ਮਘਰ ਸਾਹਿਬ, ਅਮਰੀਕ ਸਿੰਘ ਸਿਓਨਾ, ਗੁਰਚਰਨ ਸਿੰਘ ਸੇਹਰਾ, ਪ੍ਰੀਤਮ ਸਿੰਘ ਖਾਨਪੁਰ, ਦਾਤਾਰ ਸਿੰਘ ਭਾਟੀਆ, ਸੁਖਦੇਵ ਸਿੰਘ ਵਿਰਕ, ਮਹੇਸ਼ ਕੁਮਾਰ ਨੀਟੂ, ਬਲਬੀਰ ਸਿੰਘ ਧੌਲਾ, ਬਲਵੰਤ ਸਿੰਘ ਤਪਾ, ਸਾਧੂ ਸਿੰਘ ਧਾਲੀਵਾਲ ਤਪਾ, ਭੋਲਾ ਸਿੰਘ ਛੀਨੀਵਾਲ, ਮਹਿਤਾਬ ਸਿੰਘ ਗੁਰਬਖਸ਼ਪੁਰਾ, ਸੁਰਿੰਦਰ ਸਿੰਘ ਆਹਲੂਵਾਲੀਆ, ਹਰਦੀਪ ਸਿੰਘ ਖੱਟੜਾ, ਜਤਿੰਦਰ ਸਿੰਘ ਮਹੌਲੀ, ਤਰਲੋਚਨ ਸਿੰਘ ਹੱਥਨ, ਭਗਵੰਤ ਸਿੰਘ ਭੱਟੀਆ, ਹਰਬੰਸ ਸਿੰਘ ਚੌਂਦਾ, ਜਗਵੰਤ ਸਿੰਘ ਜੱਗੀ, ਸੁਖਦੇਵ ਸਿੰਘ ਸਤੌਜ, ਇਕਬਾਲ ਸਿੰਘ ਜਲਾਲ, ਅਜੀਤ ਸਿੰਘ ਤਲਵੰਡੀ, ਕਰਤਾਰ ਸਿੰਘ ਸੁੱਖੇਵਾਲ, ਮਨਜੀਤ ਸਿੰਘ ਕੋਟਲਾ ਅਜਮੇਰ, ਮੇਜਰ ਸਿੰਘ ਨਰਾਇਣਾ, ਜਰਨੈਲ ਸਿੰਘ ਢਾਣੀ ਬੂਟਾ ਸਿੰਘ, ਗੁਰਮੀਤ ਸਿੰਘ ਮਾਹੂਆਣਾ, ਗੁਰਤੇਜ ਸਿੰਘ ਜੰਡਵਾਲਾ, ਰਜਿੰਦਰ ਸਿੰਘ ਦੁੱਮਣਾ, ਜਰਨੈਲ ਸਿੰਘ ਭੱਠਲ, ਅਗਮਪੁਰਾ, ਮਦਨ ਸਿੰਘ ਭੱਲੜੀ, ਸਵਰਨ ਸਿੰਘ ਬੈਂਸਾ, ਹਿੰਮਤ ਸਿੰਘ ਕਿਸ਼ਨਪੁਰਾ, ਮੇਜਰ ਸਿੰਘ ਮਾਂਗਟ, ਅੱਛਰ ਸਿੰਘ ਸੰਧੂਆ, ਗੁਰਇਕਬਾਲ ਸਿੰਘ ਸ਼ੇਰਗਿੱਲ ਮਹਿੰਦਲੀਪੁਰ, ਪ੍ਰੇਮ ਸਿੰਘ ਢਾਡੀ ਬੂਰ ਮਾਜਰਾ, ਬਾਬਾ ਹਰਦੀਪ ਸਿੰਘ ਰੋਪੜ, ਐਡਵੋਕੇਟ ਜਗਦੀਪ ਸਿੰਘ ਸੰਧੂ ਅਬੋਹਰ, ਰਣਜੀਤ ਸਿੰਘ ਤਾਜੋਕੇ, ਅਮਰਜੀਤ ਸਿੰਘ ਕਾਲੇਕੇ ਅਤੇ ਭੂਰਾ ਸਿੰਘ ਕਾਹਨਕੇ ਦੇ ਨਾਮ ਸ਼ਾਮਿਲ ਹਨ । ਸ. ਵਡਾਲਾ ਨੇ ਕਿਹਾ ਕਿ ਇਹ ਸਾਰੇ ਮੈਂਬਰ ਜਥੇਬੰਦੀ ਨਾਲ ਸ਼ੁਰੂ ਤੋਂ ਤਨਦੇਹੀ ਨਾਲ ਕੰਮ ਕਰਦੇ ਆ ਰਹੇ ਹਨ । ਜਨਰਲ ਕੌਂਸਲ ਵਿਚ ਜਿੰਮੇਵਾਰੀ ਮਿਲਣ ਨਾਲ ਇਹ ਹੋਰ ਵੀ ਵਧੀਆ ਕੰਮ ਕਰਨਗੇ। ਇਹ ਜਾਣਕਾਰੀ ਮੀਡੀਆ ਇੰਚਾਰਜ ਤੇਜਿੰਦਰ ਸਿੰਘ ਪੰਨੂ ਅਤੇ ਦਫਤਰ ਸਕੱਤਰ ਜਗਜੀਤ ਸਿੰਘ ਕੋਹਲੀ ਦੇ ਦਸਤਖਤਾਂ ਹੇਠ ਦਿੱਤੀ ਗਈ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਭਰ ’ਚ ਪਏ ਮੀਂਹ ਨੇ ਠੰਢ ਦਾ ਅਗੇਤਾ ਅਹਿਸਾਸ ਕਰਾਇਆ ਅਗਲੀ ਖ਼ਬਰ ਰੁਕਾਵਟਾਂ ਦੇ ਬਾਵਜੂਦ ਬਾਸਮਤੀ ਝੋਨੇ ਦੇ ਭਾਅ ’ਚ ਤੇਜ਼ੀ-1509 ਨੇ ਛੂਹਿਆ 4300-4500 ਰੁਪਏ ਦਾ ਪੱਧਰ
Ad Position 24