03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਅੱਜ ਪੰਜਾਬ ਭਰ ’ਚ ਬੰਦ ਰਹਿਣਗੀਆਂ ਸਕੂਲ ਵੈਨਾਂ, ਬਠਿੰਡਾ ’ਚ ਹੋਵੇਗੀ ਸੂਬਾ ਪੱਧਰੀ ਰੈਲੀ

ਬਠਿੰਡਾ, 2 ਸਤੰਬਰ (ਸੱਤਪਾਲ ਸਿੰਘ ਸਿਵੀਆਂ)-ਪੰਜਾਬ ਭਰ ਵਿਚ ਨਿੱਜੀ ਸਕੂਲਾਂ/ਕਾਲਜਾਂ ਦੇ ਵਿਦਿਆਰਥੀਆਂ ਦੀ ਆਵਾਜਾਈ ਨਾਲ ਜੁੜੇ ਵੈਨ ਤੇ ਬੱਸ ਚਾਲਕਾਂ ਵਲੋਂ ਸੂਬਾ ਸਰਕਾਰ ਦੀਆਂ ਨਵੀਆਂ ਟਰਾਂਸਪੋਰਟ ਨੀਤੀਆਂ ਦੇ ਵਿਰੋਧ ਅੱਜ ਪੰਜਾਬ ਭਰ ਵਿਚ ਇਕ ਰੋਜ਼ਾ ਹੜਤਾਲ ਕੀਤੀ ਜਾ ਰਹੀ ਹੈ, ਜਿਸ ਦੌਰਾਨ ਸਕੂਲ/ਕਾਲਜ ਵੈਨਾਂ ਤੇ ਬੱਸਾਂ ਦਾ ਪੂਰਨ ਤੌਰ ’ਤੇ ਚੱਕਾ ਜਾਮ ਰਹੇਗਾ । ਇਸ ਦੌਰਾਨ ਪੰਜਾਬ ਭਰ ਦੇ ਸਕੂਲ ਵੈਨ ਚਾਲਕ ਵਲੋਂ ਬਠਿੰਡਾ ਦੀ ਦਾਣਾ ਮੰਡੀ ਵਿਚ ਸੂਬਾ ਪੱਧਰੀ ਮਹਾਂ-ਪੰਚਾਇਤ ਤੇ ਰੋਸ ਰੈਲੀ ਕੀਤੀ ਜਾਵੇਗੀ ।

Ad Position 21
repet_subhas-goyals [Copy P29]
ਪੰਜਾਬ ਸਕੂਲ/ਕਾਲਜ ਵੈਨ ਆਪ੍ਰੇਟਰਜ਼ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਹੜਤਾਲ ਬਾਰੇ ਜਾਣਕਾਰੀ ਦਿੰਦੇ ਹੋਏ। 03-09-2026

ਬਠਿੰਡਾ, 2 ਸਤੰਬਰ (ਸੱਤਪਾਲ ਸਿੰਘ ਸਿਵੀਆਂ)-ਪੰਜਾਬ ਭਰ ਵਿਚ ਨਿੱਜੀ ਸਕੂਲਾਂ/ਕਾਲਜਾਂ ਦੇ ਵਿਦਿਆਰਥੀਆਂ ਦੀ ਆਵਾਜਾਈ ਨਾਲ ਜੁੜੇ ਵੈਨ ਤੇ ਬੱਸ ਚਾਲਕਾਂ ਵਲੋਂ ਸੂਬਾ ਸਰਕਾਰ ਦੀਆਂ ਨਵੀਆਂ ਟਰਾਂਸਪੋਰਟ ਨੀਤੀਆਂ ਦੇ ਵਿਰੋਧ ਅੱਜ ਪੰਜਾਬ ਭਰ ਵਿਚ ਇਕ ਰੋਜ਼ਾ ਹੜਤਾਲ ਕੀਤੀ ਜਾ ਰਹੀ ਹੈ, ਜਿਸ ਦੌਰਾਨ ਸਕੂਲ/ਕਾਲਜ ਵੈਨਾਂ ਤੇ ਬੱਸਾਂ ਦਾ ਪੂਰਨ ਤੌਰ ’ਤੇ ਚੱਕਾ ਜਾਮ ਰਹੇਗਾ । ਇਸ ਦੌਰਾਨ ਪੰਜਾਬ ਭਰ ਦੇ ਸਕੂਲ ਵੈਨ ਚਾਲਕ ਵਲੋਂ ਬਠਿੰਡਾ ਦੀ ਦਾਣਾ ਮੰਡੀ ਵਿਚ ਸੂਬਾ ਪੱਧਰੀ ਮਹਾਂ-ਪੰਚਾਇਤ ਤੇ ਰੋਸ ਰੈਲੀ ਕੀਤੀ ਜਾਵੇਗੀ । ਪੰਜਾਬ ਸਕੂਲ/ਕਾਲਜ ਵੈਨ ਆਪੇ੍ਰਟਰਜ਼ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਹੈਵੀ ਵਾਹਨ ਲਾਇਸੈਂਸ ਬਣਵਾਉਣ ਜਾਂ ਨਵੀਨੀਕਰਨ ਲਈ ਹੁਣ 45 ਦਿਨਾਂ ਦੀ ਟ੍ਰੇਨਿੰਗ ਲਾਜ਼ਮੀ ਕਰ ਦਿੱਤੀ ਹੈ, ਜਿਸ ’ਤੇ ਲਗਭਗ 14 ਹਜ਼ਾਰ ਰੁਪਏ ਦਾ ਖਰਚਾ ਆਉਂਦਾ ਹੈ ਜਦਕਿ ਪਹਿਲਾਂ ਇਹ ਟ੍ਰੇਨਿੰਗ ਕੁਝ ਦਿਨਾਂ ਵਿਚ ਕਾਫ਼ੀ ਘੱਟ ਖਰਚੇ ਵਿਚ ਹੋ ਜਾਂਦੀ ਸੀ। ਇਸ ਤੋਂ ਇਲਾਵਾ ਸਕੂਲ ਵੈਨਾਂ ਦੀ ਪਾਸਿੰਗ, ਟੈਕਸਾਂ ਤੇ ਜੀ.ਪੀ.ਐਸ. ਨਿਯਮਾਂ ਵੀ ਉਨ੍ਹਾਂ ਲਈ ਵੱਡੇ ਆਰਥਿਕ ਸਮੱਸਿਆ ਬਣ ਰਹੇ ਹਨ।

Ad Position 22
No active advertisement
ਪਿਛਲੀ ਖ਼ਬਰ ਅਮਨ ਮਹੇਸ਼ਵਰੀ ਐਲਨ ਕਰੀਅਰ ਇੰਸਟੀਚਿਊਟ ਦੇ ਬੋਰਡ ਆਫ਼ ਡਾਇਰੈਕਟਰਜ਼ ਵਿਚ ਸ਼ਾਮਿਲ ਹੋਏ ਅਗਲੀ ਖ਼ਬਰ ਮਾਸੂਮ ਬੱਚੀ ਨਾਲ ਦਰਿੰਦਗੀ ਕਰਨ ਵਾਲਾ ਪ੍ਰਵਾਸੀ ਮਜ਼ਦੂਰ ਅਦਾਲਤੀ ਹਿਰਾਸਤ ’ਚ ਭੇਜਿਆ
Ad Position 24