08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਮੋਟਰ ਵਾਹਨ ਐਕਟ 'ਚ ਸੋਧੇ ਹੋਏ ਵਾਹਨਾਂ ਦੇ ਸੰਚਾਲਨ ਦੀ ਵਿਵਸਥਾ ਨਹੀਂ-ਹਾਈ ਕੋਰਟ

Ad Position 21
No active advertisement
ਅਜੀਤ ਡੈਸਕ 30-01-2026

ਚੰਡੀਗੜ੍ਹ, 29 ਜਨਵਰੀ (ਸੰਦੀਪ ਕੁਮਾਰ ਮਾਹਨਾ)–ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸੋਧੇ ਹੋਏ ਵਾਹਨਾਂ ਯਾਨੀ ਰਿਕਸ਼ਾ, ਰੇਹੜਾ, ਘੋੜਾ-ਟਾਂਗਾ ਅਤੇ ਹੱਥ ਰੇੜ੍ਹੀਆਂ ਵਰਗੇ ਗੈਰ-ਕਾਨੂੰਨੀ ਤੌਰ 'ਤੇ ਸੋਧ ਕੇ ਚਲਾਉਣ ਦੀ ਇਜਾਜ਼ਤ ਮੰਗਣ ਵਾਲੀ ਯੂਨੀਅਨ ਨੂੰ ਵੱਡਾ ਝਟਕਾ ਦਿੱਤਾ ਹੈ | ਅਦਾਲਤ ਨੇ ਪੰਜਾਬ ਰੇਹੜਾ, ਘੋੜਾ-ਟਾਂਗਾ ਅਤੇ ਹੱਥ ਰੇਹੜ੍ਹੀਆਂ ਰਿਕਸ਼ਾ ਵਰਕਰਜ਼ ਯੂਨੀਅਨ ਵਲੋਂ ਦਾਇਰ ਜਨਹਿੱਤ ਪਟੀਸ਼ਨ ਨੂੰ ਸਖ਼ਤ ਟਿੱਪਣੀਆਂ ਨਾਲ ਖ਼ਾਰਜ ਕਰ ਦਿੱਤਾ | ਇਸ ਮਾਮਲੇ ਦੀ ਸੁਣਵਾਈ ਚੀਫ਼ ਜਸਟਿਸ ਦੀ ਅਗਵਾਈ ਵਾਲੇ ਬੈਂਚ ਸਾਹਮਣੇ ਹੋਈ | ਅਦਾਲਤ ਨੇ ਸਪੱਸ਼ਟ ਤੌਰ 'ਤੇ ਕਿਹਾ ਕਿ ਜਦੋਂ ਮੋਟਰ ਵਹੀਕਲ ਐਕਟ ਅਜਿਹੇ ਸੋਧੇ ਹੋਏ ਵਾਹਨਾਂ ਦੇ ਸੰਚਾਲਨ ਦੀ ਵਿਵਸਥਾ ਵੀ ਨਹੀਂ ਕਰਦਾ ਤਾਂ ਉਨ੍ਹਾਂ ਨੂੰ ਸੜਕ 'ਤੇ ਚੱਲਣ ਦੀ ਇਜਾਜ਼ਤ ਕਿਵੇਂ ਦਿੱਤੀ ਜਾ ਸਕਦੀ ਹੈ?

Ad Position 22
No active advertisement
ਪਿਛਲੀ ਖ਼ਬਰ ਆਲਮੀ ਮੀਡੀਆ ਤੇ ਨੇਤਾਵਾਂ ਵਲੋਂ ਭਾਰਤ–ਈ.ਯੂ. ਮੁਕਤ ਵਪਾਰ ਸਮਝੌਤੇ ਦੀ ਸ਼ਲਾਘਾ ਅਗਲੀ ਖ਼ਬਰ ਪਾਕਿਸਤਾਨੀ ਫ਼ੌਜ 'ਚ ਕੀਤਾ ਜਾ ਰਿਹਾ ਵੱਡਾ ਬਦਲਾਅ-ਆਸਿਮ ਮੁਨੀਰ
Ad Position 24