14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ

ਸ੍ਰੀ ਮੁਕਤਸਰ ਸਾਹਿਬ, 14 ਅਗਸਤ (ਰਣਜੀਤ ਸਿੰਘ ਢਿੱਲੋਂ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਇਲਾਕੇ ਲਈ ਜ਼ੋਨ ਭਾਈ ਮਹਾਂ ਸਿੰਘ ਦਾ ਗਠਨ ਕੀਤਾ ਗਿਆ ਹੈ, ਜਿਸ ਵਿਚ ਹਰਦਿਆਲ ਸਿੰਘ ਲੁਬਾਣਿਆਂਵਾਲੀ ਨੂੰ ਪ੍ਰਧਾਨ ਬਣਾਇਆ ਗਿਆ ਹੈ, ਜਦਕਿ ਹਰਮੀਤ ਸਿੰਘ ਸੰਮੇਵਾਲੀ ਸਕੱਤਰ, ਕੁਲਵੰਤ ਸਿੰਘ ਲੁਬਾਣਿਆਂਵਾਲੀ ਖ਼ਜ਼ਾਨਚੀ, ਗੁਰਬਾਜ ਸਿੰਘ ਗੰਧੜ ਸੀਨੀਅਰ ਮੀਤ ਪ੍ਰਧਾਨ, ਬੰਟੀ ਸੰਗੂਧੌਣ ਮੀਤ ਪ੍ਰਧਾਨ, ਰਵਨੀਤ ਸਿੰਘ ਮੀਤ ਪ੍ਰੈੱਸ ਸਕੱਤਰ, ਹਰਜੀਤ ਸਿੰਘ ਸੰਮੇਵਾਲੀ ਮੀਤ ਖ਼ਜ਼ਾਨਚੀ, ਹਰਜੀਤ ਸਿੰਘ ਸੰਮੇਵਾਲੀ ਮੀਤ ਸਕੱਤਰ, ਸਤਨਾਮ ਸਿੰਘ ਕਾਨਿਆਂਵਾਲੀ ਮੀਤ ਸਕੱਤਰ, ਗਿਆਨ ਸਿੰਘ ਭੁੱਟੀਵਾਲਾ, ਨਿਰਮਲ ਸਿੰਘ ਜੱਸੇਆਣਾ, ਬਿੰਦਰ ਸਿੰਘ ਕੋਟਲੀ, ਨਿਸ਼ਾਨ ਸਿੰਘ ਸੀਰਵਾਲੀ, ਬੂਟਾ ਸਿੰਘ ਸੀਰਵਾਲੀ, ਮੰਨਾ ਸਿੰਘ ਢਿੱਲੋਂ, ਹਰਨੇਕ ਸਿੰਘ ਭੁੱਟੀਵਾਲਾ, ਨਿਰਭੈ ਸਿੰਘ ਸੰਗੂਧੌਣ, ਖੁਸ਼ਵਿੰਦਰ ਸਿੰਘ ਚੱਕ ਮਦਰੱਸਾ ਨੂੰ ਸਲਾਹਕਾਰ ਬਣਾਇਆ ਗਿਆ।

Ad Position 21
No active advertisement
ਅਜੀਤ ਡੈਸਕ 15-08-2026

Ad Position 22
No active advertisement
ਪਿਛਲੀ ਖ਼ਬਰ ਚੰਦਰ ਮਾਡਲ ਹਾਈ ਸਕੂਲ ਵਿਖੇ ਤਿਰੰਗਾ ਯਾਤਰਾ ਕੱਢੀ ਅਗਲੀ ਖ਼ਬਰ ਮਿਮਿਟ ਕਾਲਜ ਵਿਖੇ ਇੰਡਕਸ਼ਨ ਪ੍ਰੋਗਰਾਮ ਵਿਚ ਵਿਦਿਆਰਥੀਆਂ ਨੂੰ ਕਾਮਯਾਬ ਹੋਣ ਦੇ ਦਿੱਤੇ ਗੁਰ
Ad Position 24