ਸਵਾਮੀ ਖਜਾਨ ਚੰਦ ਜੈਨ ਮੈਮੋਰੀਅਲ ਸਕੂਲ ਵਿਖੇ ਤੀਆਂ ਦਾ ਤਿਉਹਾਰ ਮਨਾਇਆ
ਲੰਬੀ, 5 ਅਗਸਤ (ਮੇਵਾ ਸਿੰਘ)-ਸਵਾਮੀ ਖਜਾਨ ਚੰਦ ਜੈਨ ਮੈਮੋਰੀਅਲ ਸਕੂਲ ਖਿਉਵਾਲੀ ਵਿਖੇ ਤੀਆਂ ਤੀਜ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਰਣਧੀਰ ਸਿੰਘ ਧੀਰਾ ਖੁੱਡੀਆਂ ਚੇਅਰਮੈਨ ਪੰਜਾਬ ਸਟੇਟ ਵੇਅਰਹਾਊਸ ਕਾਰਪੋਰੇਸ਼ਨ ਪੰਜਾਬ (ਚੰਡੀਗੜ੍ਹ) ਸਨ।
ਸਵਾਮੀ ਖਜਾਨ ਚੰਦ ਜੈਨ ਮੈਮੋਰੀਅਲ ਸਕੂਲ ਖਿਉਵਾਲੀ ਵਿਖੇ ਕਰਵਾਏ ਸਮਾਗਮ ਦੌਰਾਨ ਹਾਜ਼ਰ ਮੁੱਖ ਮਹਿਮਾਨ ਚੇਅਰਮੈਨ ਰਣਧੀਰ ਸਿੰਘ ਧੀਰਾ ਖੁੱਡੀਆਂ, ਸਕੂਲ ਮੈਨੇਜਮੈਂਟ ਤੇ ਹੋਰ। ਤਸਵੀਰ: ਮੇਵਾ ਸਿੰਘ
ਮਾਊਂਟ ਲਰਨਿੰਗ ਜੂਨੀਅਰਜ਼ ਸਕੂਲ ਵਿਖੇ ਇੰਟਰ-ਹਾਊਸ ਬਹਿਸ ਮੁਕਾਬਲੇ ’ਚ ਜੇਤੂ ਬੱਚਿਆਂ ਦਾ ਸਨਮਾਨ ਕਰਦੇ ਹੋਏ ਸਕੂਲ ਪ੍ਰਬੰਧਕ। ਅਜੀਤ ਤਸਵੀਰ
06-08-2026