05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਡੱਬਵਾਲੀ ਤੋਂ ਲੰਬੀ ਜਾ ਰਹੀ ਕਾਰ ਓਵਰਬਰਿਜ ਨਾਲ ਟਕਰਾਈ, ਇਕ ਨੌਜਵਾਨ ਦੀ ਮੌਤ

ਲੰਬੀ, 5 ਅਗਸਤ (ਮੇਵਾ ਸਿੰਘ)-ਰਾਸਟਰੀ ਮਾਰਗ ਨੰ: 9 ਡੱਬਵਾਲੀ ਸਾਈਡ ਤੋਂ ਲੰਬੀ ਵੱਲ ਆ ਰਹੀ ਇਕ ਹੌਂਡਾ ਸਿਟੀ ਕਾਰ ਜਿਸ ਦਾ ਰਜਿਸਟਰੇਸ਼ਨ ਨੰ:ਐਚਆਰ-29ਡਬਲਯੂ-8585 ਹੈ, ਜਦੋਂ ਇਹ ਕਾਰ ਖਿਉਵਾਲੀ ਓਵਰਬਰਿਜ ਦੇ ਉਪਰ ਪਹੁੰਚੀ ਤਾਂ ਕਾਰ ਬੇਕਾਬੂ ਹੋਕੇ ਓਵਰਬਰਿਜ ਦੇ ਡੀਵਾਈਡਰ ਨਾਲ ਜਾ ਟਕਰਾਈ। ਜਿਸ ਕਰ ਕੇ ਇਸ ਕਾਰ ਵਿਚ ਅਰਸ਼ਦੀਪ ਸਿੰਘ (22 ਸਾਲ), ਪੁੱਤਰ ਬਲਵੀਰ ਸਿੰਘ, ਸੰਨੀ (ਕਾਰ ਦਾ ਡਰਾਈਵਰ ਅਤੇ ਮਾਲਕ), ਗੁਰਸਾਹਿਬ ਸਿੰਘ ਪੁੱਤਰ ਜਸਵੀਰ ਸਿੰਘ, ਅਨਮੋਲ ੳਰਫ ਅੰਮੂ ਸਾਰੇ ਵਾਸੀ ਪਿੰਡ ਲੰਬੀ ਅਤੇ ਗੋਰਾ ਸਿੰਘ ਵਾਸੀ ਪਿੰਡ ਵਣਵਾਲਾ ਥਾਣਾ ਲੰਬੀ ਸਵਾਰ ਸਨ।

Ad Position 21
No active advertisement
ਪਿੰਡ ਰੁਪਾਣਾ ਦੇ ਹੋਸਟਲ ਵਿਚ ਬੂਟਾ ਲਗਾਉਂਦੇ ਹੋਏ ਜ਼ਿਲ੍ਹਾ ਸਿੱਖਿਆ ਅਫ਼ਸਰ ਯਾਦਵਿੰਦਰ ਸਿੰਘ ਮਾਨ, ਨਾਲ ਹੋਰ। ਤਸਵੀਰ: ਜਗਜੀਤ ਸਿੰਘ 06-08-2026
ਲੰਬੀ, 5 ਅਗਸਤ (ਮੇਵਾ ਸਿੰਘ)-ਰਾਸਟਰੀ ਮਾਰਗ ਨੰ: 9 ਡੱਬਵਾਲੀ ਸਾਈਡ ਤੋਂ ਲੰਬੀ ਵੱਲ ਆ ਰਹੀ ਇਕ ਹੌਂਡਾ ਸਿਟੀ ਕਾਰ ਜਿਸ ਦਾ ਰਜਿਸਟਰੇਸ਼ਨ ਨੰ:ਐਚਆਰ-29ਡਬਲਯੂ-8585 ਹੈ, ਜਦੋਂ ਇਹ ਕਾਰ ਖਿਉਵਾਲੀ ਓਵਰਬਰਿਜ ਦੇ ਉਪਰ ਪਹੁੰਚੀ ਤਾਂ ਕਾਰ ਬੇਕਾਬੂ ਹੋਕੇ ਓਵਰਬਰਿਜ ਦੇ ਡੀਵਾਈਡਰ ਨਾਲ ਜਾ ਟਕਰਾਈ। ਜਿਸ ਕਰ ਕੇ ਇਸ ਕਾਰ ਵਿਚ ਅਰਸ਼ਦੀਪ ਸਿੰਘ (22 ਸਾਲ), ਪੁੱਤਰ ਬਲਵੀਰ ਸਿੰਘ, ਸੰਨੀ (ਕਾਰ ਦਾ ਡਰਾਈਵਰ ਅਤੇ ਮਾਲਕ), ਗੁਰਸਾਹਿਬ ਸਿੰਘ ਪੁੱਤਰ ਜਸਵੀਰ ਸਿੰਘ, ਅਨਮੋਲ ੳਰਫ ਅੰਮੂ ਸਾਰੇ ਵਾਸੀ ਪਿੰਡ ਲੰਬੀ ਅਤੇ ਗੋਰਾ ਸਿੰਘ ਵਾਸੀ ਪਿੰਡ ਵਣਵਾਲਾ ਥਾਣਾ ਲੰਬੀ ਸਵਾਰ ਸਨ। ਦੱਸਿਆ ਜਾ ਰਿਹਾ ਹੈ ਕਿ ਇਸ ਭਿਆਨਕ ਐਕਸੀਡੈਂਟ ਵਿਚ ਅਰਸ਼ਦੀਪ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ ਗੁਰਸਾਹਿਬ ਸਿੰਘ ਜਖ਼ਮੀ ਹੋ ਗਿਆ ਅਤੇ ਉਸ ਨੂੰ ਇਲਾਜ ਲਈ ਸੀਐਚਸੀ ਲੰਬੀ ਦਾਖਲ ਕਰਵਾਇਆ ਗਿਆ ।
Ad Position 22
No active advertisement
ਪਿਛਲੀ ਖ਼ਬਰ ਸੇਵਾ ਮੁਕਤ ਅਧਿਆਪਕ ਬਰਨੇਕ ਸਿੰਘ ਨੇ ਹੋਸਟਲ ਲਈ ਗੱਦੇ ਦਿੱਤੇ ਅਗਲੀ ਖ਼ਬਰ ਮੰਗਾਂ ਮਨਾਉਣ ਲਈ ਕਿਸਾਨ ਯੂਨੀਅਨ ਵਲੋਂ ਸਪੀਕਰ ਸੰਧਵਾਂ ਦੇ ਘਰ ਅੱਗੇ ਵਿਸ਼ਾਲ ਰੋਸ ਧਰਨਾ
Ad Position 24
No active advertisement