05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਪੁਡੂਚੇਰੀ ਵਿਚ, ਨਵੀਂ ਸਰਕਾਰ ਦੇ ਗਠਨ ਦੇ ਲਗਭਗ 85 ਦਿਨਾਂ ਬਾਅਦ ਮੰਤਰੀਆਂ ਨੂੰ ਵਿਭਾਗ ਅਲਾਟ

ਪੁਡੂਚੇਰੀ, 5 ਅਗਸਤ - ਪੁਡੂਚੇਰੀ ਵਿਚ, ਨਵੀਂ ਸਰਕਾਰ ਦੇ ਗਠਨ ਦੇ ਲਗਭਗ 85 ਦਿਨਾਂ ਬਾਅਦ ਮੰਤਰੀਆਂ ਨੂੰ ਵਿਭਾਗ ਅਲਾਟ ਕੀਤੇ ਗਏ ਹਨ।ਮੁੱਖ ਮੰਤਰੀ ਐਨ. ਰੰਗਾਸਾਮੀ ਕੋਲ ਯੋਜਨਾਬੰਦੀ ਅਤੇ...

Ad Position 21
No active advertisement
ਅਜੀਤ ਡੈਸਕ 05-08-2026

ਪੁਡੂਚੇਰੀ, 5 ਅਗਸਤ - ਪੁਡੂਚੇਰੀ ਵਿਚ, ਨਵੀਂ ਸਰਕਾਰ ਦੇ ਗਠਨ ਦੇ ਲਗਭਗ 85 ਦਿਨਾਂ ਬਾਅਦ ਮੰਤਰੀਆਂ ਨੂੰ ਵਿਭਾਗ ਅਲਾਟ ਕੀਤੇ ਗਏ ਹਨ।ਮੁੱਖ ਮੰਤਰੀ ਐਨ. ਰੰਗਾਸਾਮੀ ਕੋਲ ਯੋਜਨਾਬੰਦੀ ਅਤੇ ਵਿੱਤ, ਮਾਲੀਆ ਅਤੇ ਆਬਕਾਰੀ, ਸਿਹਤ ਅਤੇ ਪਰਿਵਾਰ ਭਲਾਈ, ਵਕਫ਼ ਬੋਰਡ, ਆਵਾਜਾਈ ਸਮੇਤ ਹੋਰ ਵਿਭਾਗ ਹਨ।

Ad Position 22
No active advertisement
ਪਿਛਲੀ ਖ਼ਬਰ ਰਾਹੁਲ ਗਾਂਧੀ ਵਲੋਂ ਜੰਤਰ-ਮੰਤਰ 'ਤੇ ਨੀਟ ਪ੍ਰੀਖਿਆਵਾਂ ਵਿਚ ਕਥਿਤ ਬੇਨਿਯਮੀਆਂ ਵਿਰੁੱਧ ਪ੍ਰਦਰਸ਼ਨ ਵਾਲੇ ਵਿਦਿਆਰਥੀ ਆਂ ਨ... ਅਗਲੀ ਖ਼ਬਰ ਸ਼ੇਖ ਹਸੀਨਾ ਨੇ ਦਸੰਬਰ ਵਿਚ ਘਰ ਵਾਪਸੀ ਦਾ ਕੀਤਾ ਐਲਾਨ
Ad Position 24
No active advertisement