29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਮੈਡੀਕਲ ਛੁੱਟੀ ਦੇਣ ਤੋਂ ਇਨਕਾਰ ਕਰਨ ’ਤੇ ਫ਼ੌਜੀ ਬਣਾਉਣ ਲੱਗਿਆ ਵੀਡੀਓ- ਸੁਪਰਡੈਂਟ

ਇਸ ਸੰਬੰਧੀ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਵਿਸ਼ਾਲ ਚੋਪੜਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਕੱਲ੍ਹ ਛੁੱਟੀ ’ਤੇ ਸੀ ਪਰ ਉਨ੍ਹਾਂ ਨੂੰ ਪਤਾ ਲੱਗਾ ਕਿ ਜਦੋਂ ਫ਼ੌਜੀ ਸੋਨੂੰ ਨੂੰ ਮੈਡੀਕਲ ਛੁੱਟੀ ਦੇਣ ਤੋਂ ਵਿਭਾਗ ਨੇ ਇਨਕਾਰ ਕਰ ਦਿੱਤਾ ਤਾਂ ਉਹ ਹਸਪਤਾਲ ਦੇ ਮੈਡੀਕਲ ਕੂੜੇ ਦੀ ਵੀਡੀਓ ਬਣਾ ਕੇ ਹੰਗਾਮਾ ਕਰਨ ਲੱਗਾ।

Ad Position 21
No active advertisement
ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਮੈਡੀਕਲ ਸੁਪਰਡੈਂਟ ਡਾ. ਵਿਸ਼ਾਲ ਚੋਪੜਾ। ਅਜੀਤ ਤਸਵੀਰ 29-10-2026
ਇਸ ਸੰਬੰਧੀ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਵਿਸ਼ਾਲ ਚੋਪੜਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਕੱਲ੍ਹ ਛੁੱਟੀ ’ਤੇ ਸੀ ਪਰ ਉਨ੍ਹਾਂ ਨੂੰ ਪਤਾ ਲੱਗਾ ਕਿ ਜਦੋਂ ਫ਼ੌਜੀ ਸੋਨੂੰ ਨੂੰ ਮੈਡੀਕਲ ਛੁੱਟੀ ਦੇਣ ਤੋਂ ਵਿਭਾਗ ਨੇ ਇਨਕਾਰ ਕਰ ਦਿੱਤਾ ਤਾਂ ਉਹ ਹਸਪਤਾਲ ਦੇ ਮੈਡੀਕਲ ਕੂੜੇ ਦੀ ਵੀਡੀਓ ਬਣਾ ਕੇ ਹੰਗਾਮਾ ਕਰਨ ਲੱਗਾ। ਜਦੋਂ ਉਸ ਦਾ ਹੰਗਾਮਾ ਵਸੋਂ ਬਾਹਰ ਹੋ ਗਿਆ ਤਾਂ ਉਸ ਨੂੰ ਪੁਲਿਸ ਬੁਲਾਉਣੀ ਪਈ। ਉਨ੍ਹਾਂ ਕਿਹਾ ਕਿ ਫੇਰ ਵੀ ਜੇ ਹਸਪਤਾਲ ’ਚ ਕੋਈ ਖ਼ਾਮੀ ਹੋਵੇਗੀ ਤਾਂ ਅਸੀਂ ਉਸ ਨੂੰ ਦੂਰ ਕਰਾਂਗੇ।
Ad Position 22
No active advertisement
ਪਿਛਲੀ ਖ਼ਬਰ ਘਰੇਲੂ ਬਿਜਲੀ ਦੇ ਭਾਰੀ ਬਿੱਲਾਂ ਤੋਂ ਤੰਗ ਬੀਬੀਆਂ ਨੇ ਗੌਰਵ ਸੰਧੂ ਅੱਗੇ ਰੋਇਆ ਦੁੱਖੜਾ ‘ ਜ਼ੀਰੋ ਬਿੱਲ’ ਦੇ ਦਾਅਵਿਆਂ ਵਿਚ... ਅਗਲੀ ਖ਼ਬਰ ਕਾਰ ਦੀ ਟੱਕਰ ਨਾਲ ਨੌਜਵਾਨ ਹਲਾਕ
Ad Position 24