10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਜੇਲ੍ਹ ’ਚੋਂ 6 ਮੋਬਾਈਲ ਤੇ ਸੁਲਫਾ ਬਰਾਮਦ

ਪਟਿਆਲਾ, 9 ਸਤੰਬਰ (ਮਨਦੀਪ ਸਿੰਘ ਖਰੌੜ)-ਸਥਾਨਕ ਜੇਲ੍ਹ ਵਿਚੋਂ ਤਲਾਸ਼ੀ ਦੌਰਾਨ 6 ਮੋਬਾਈਲ ਤੇ ਸੁਲਫਾ ਪ੍ਰਸ਼ਾਸਨ ਨੂੰ ਬਰਾਮਦ ਹੋਇਆ ਹੈ। ਉਕਤ ਸ਼ਿਕਾਇਤ ਸਹਾਇਕ ਸੁਪਰਡੈਂਟ ਲਛਮਣ ਸਿੰਘ ਨੇ ਥਾਣਾ ਤ੍ਰਿਪੜੀ ਵਿਚ ਦਰਜ ਕਰਵਾਈ ਕਿ ਤਲਾਸ਼ੀ ਦੌਰਾਨ ਜਦੋਂ ਹਵਾਲਾਤੀ ਅਨਿਲ ਕੁਮਾਰ ਦੀ ਚੈਕਿੰਗ ਕੀਤੀ ਗਈ ਤਾਂ ਉਸ ਦੇ ਬੈਗ ਵਿਚੋਂ ਮੋਬਾਈਲ ਤੇ ਸਿਮ ਕਾਰਡ ਬਰਾਦਮ, ਬੈਰਕ ਦੇ ਬਾਥਰੂਮ ਵਿਚੋਂ 2 ਮੋਬਾਈਲ ਤੇ 7 ਗ੍ਰਾਮ ਸੁਲਫਾ ਅਤੇ ਇਕ ਹੋਰ ਬੈਰਕ ਦੇ ਪਿਛਲੇ ਮਿਟੀ ਵਿਚ ਦੱਬੇ ਤਿੰਨ ਮੋਬਾਇਲ ਬਰਾਮਦ ਹੋਏ।

Ad Position 21
repet_subhas-goyals [Copy P29]
ਅਜੀਤ ਡੈਸਕ 10-09-2026
ਪਟਿਆਲਾ, 9 ਸਤੰਬਰ (ਮਨਦੀਪ ਸਿੰਘ ਖਰੌੜ)-ਸਥਾਨਕ ਜੇਲ੍ਹ ਵਿਚੋਂ ਤਲਾਸ਼ੀ ਦੌਰਾਨ 6 ਮੋਬਾਈਲ ਤੇ ਸੁਲਫਾ ਪ੍ਰਸ਼ਾਸਨ ਨੂੰ ਬਰਾਮਦ ਹੋਇਆ ਹੈ। ਉਕਤ ਸ਼ਿਕਾਇਤ ਸਹਾਇਕ ਸੁਪਰਡੈਂਟ ਲਛਮਣ ਸਿੰਘ ਨੇ ਥਾਣਾ ਤ੍ਰਿਪੜੀ ਵਿਚ ਦਰਜ ਕਰਵਾਈ ਕਿ ਤਲਾਸ਼ੀ ਦੌਰਾਨ ਜਦੋਂ ਹਵਾਲਾਤੀ ਅਨਿਲ ਕੁਮਾਰ ਦੀ ਚੈਕਿੰਗ ਕੀਤੀ ਗਈ ਤਾਂ ਉਸ ਦੇ ਬੈਗ ਵਿਚੋਂ ਮੋਬਾਈਲ ਤੇ ਸਿਮ ਕਾਰਡ ਬਰਾਦਮ, ਬੈਰਕ ਦੇ ਬਾਥਰੂਮ ਵਿਚੋਂ 2 ਮੋਬਾਈਲ ਤੇ 7 ਗ੍ਰਾਮ ਸੁਲਫਾ ਅਤੇ ਇਕ ਹੋਰ ਬੈਰਕ ਦੇ ਪਿਛਲੇ ਮਿਟੀ ਵਿਚ ਦੱਬੇ ਤਿੰਨ ਮੋਬਾਇਲ ਬਰਾਮਦ ਹੋਏ। ਜਿਸ ਆਧਾਰ ਉਤੇ ਪੁਲਿਸ ਉਕਤ ਹਵਾਲਾਤੀ ਖਿਲਾਫ ਕੇਸ ਦਰਜ ਕਰ ਕੇ ਅੱਗੇ ਦਾ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਨਿਗਮ ਵਲੋਂ ‘ਮਿਸ਼ਨ ਕਲੀਨ ਪੰਜਾਬ’ ਤਹਿਤ ਘੋੜਿਆਂ ਵਾਲਾ ਪੁਲ ਤੋਂ ਸਰਹਿੰਦ ਬਾਈਪਾਸ ਤੱਕ ਚਲਾਈ ਗਈ ਵਿਸ਼ੇਸ਼ ਸਫ਼ਾਈ ਮੁਹਿੰਮ ਅਗਲੀ ਖ਼ਬਰ ਘਰ ਦੇ ਬਾਹਰੋਂ ਕਾਰ ਚੋਰੀ
Ad Position 24