04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਪੜਤਾਲ ਦੌਰਾਨ ਸਿਪਾਹੀ ਦੇ ਸਰਟੀਫਿਕੇਟ ਨਿਕਲੇ ਫ਼ਰਜ਼ੀ

ਪਟਿਆਲਾ, 3 ਸਤੰਬਰ (ਮਨਦੀਪ ਸਿੰਘ ਖਰੌੜ)- ਕਮਾਂਡੋ ’ਚ ਸਿਪਾਹੀ ਭਰਤੀ ਹੋਏ ਇਕ ਨੌਜਵਾਨ ਦੇ ਪੜਤਾਲ ਦੌਰਾਨ ਸਰਟੀਫਿਕੇਟ ਫ਼ਰਜ਼ੀ ਪਾਏ ਗਏ ਹਨ। ਇਸ ਸੰਬੰਧੀ ਡੀ.

Ad Position 21
repet_subhas-goyals [Copy P29]
ਅਜੀਤ ਡੈਸਕ 04-09-2026
ਪਟਿਆਲਾ, 3 ਸਤੰਬਰ (ਮਨਦੀਪ ਸਿੰਘ ਖਰੌੜ)- ਕਮਾਂਡੋ ’ਚ ਸਿਪਾਹੀ ਭਰਤੀ ਹੋਏ ਇਕ ਨੌਜਵਾਨ ਦੇ ਪੜਤਾਲ ਦੌਰਾਨ ਸਰਟੀਫਿਕੇਟ ਫ਼ਰਜ਼ੀ ਪਾਏ ਗਏ ਹਨ। ਇਸ ਸੰਬੰਧੀ ਡੀ.ਐਸ.ਪੀ. ਕਮਾਡੈਂਟ ਥਾਣਾ ਸਦਰ ’ਚ ਸ਼ਿਕਾਇਤ ਦਰਜ ਕਰਵਾਈ ਕਿ ਸਿਪਾਹੀ ਕਮਾਂਡੋ ’ਚ ਭਰਤੀ ਹੋਇਆ ਸੀ ਜਦੋਂ ਬਾਅਦ ’ਚ ਉਸ ਦੇ ਸਰਟੀਫਿਕੇਟਾਂ ਦੀ ਪੜਤਾਲ ਕੀਤੀ ਗਈ ਤਾਂ ਪਤਾ ਲੱਗਿਆ ਕਿ ਉਸ ਦੇ ਸਰਟੀਫਿਕੇਟ ਕਿਸੇ ਇੰਸਟੀਚਿਊਟ ਵਲੋਂ ਤਿਆਰ ਕੀਤੇ ਗਏ ਜਿਹੜੇ ਕਿ ਫ਼ਰਜ਼ੀ ਪਾਏ ਗਏ, ਜਿਸ ਆਧਾਰ ’ਤੇ ਪੁਲਿਸ ਨੇ ਸਿਪਾਹੀ ਅਤੇ ਇੰਸਟੀਚਿਊਟ ਦੇ ਮਾਲਕ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਪਟਿਆਲਾ ਅਦਾਲਤ ਨੂੰ ਬੰਬ ਨਾਲ ਉਡਾਉਣ ਦੀ ਤੀਜੀ ਵਾਰ ਮਿਲੀ ਧਮਕੀ ਅਗਲੀ ਖ਼ਬਰ ਥਾਪਰ ਯੂਨੀਵਰਸਿਟੀ ਦੇ ਬਾਹਰੋਂ ਸਕੂਟਰੀ ਚੋਰੀ
Ad Position 24