30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਬਾਬਾ ਮਿਹਰ ਸ਼ਾਹ ਸੋਸ਼ਲ ਐਂਡ ਵੈੱਲਫੇਅਰ ਸੁਸਾਇਟੀ ਟਰੱਸਟ ਰਈਆ ਨੇ ਖੂਨਦਾਨ ਕੈਂਪ ਲਾਇਆ

ਰਈਆ, 29 ਸਤੰਬਰ (ਸ਼ਰਨਬੀਰ ਸਿੰਘ ਕੰਗ)-ਬਾਬਾ ਮਿਹਰ ਸ਼ਾਹ ਸੋਸ਼ਲ ਐਂਡ ਵੈਲਫੇਅਰ ਸੋਸਾਇਟੀ ਰਈਆ ਦੇ ਪ੍ਰਧਾਨ ਗੁਰਦੀਪ ਸਿੰਘ ਦੀ ਅਗਵਾਈ ਹੇਠ ਘਰਾਟਾ ਵਾਲੀ ਦਰਗਾਹ ’ਤੇ ਖੂਨਦਾਨ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਨੇ ਕੀਤਾ।

Ad Position 21
No active advertisement
ਅਜੀਤ ਡੈਸਕ 30-09-2026
ਰਈਆ, 29 ਸਤੰਬਰ (ਸ਼ਰਨਬੀਰ ਸਿੰਘ ਕੰਗ)-ਬਾਬਾ ਮਿਹਰ ਸ਼ਾਹ ਸੋਸ਼ਲ ਐਂਡ ਵੈਲਫੇਅਰ ਸੋਸਾਇਟੀ ਰਈਆ ਦੇ ਪ੍ਰਧਾਨ ਗੁਰਦੀਪ ਸਿੰਘ ਦੀ ਅਗਵਾਈ ਹੇਠ ਘਰਾਟਾ ਵਾਲੀ ਦਰਗਾਹ ’ਤੇ ਖੂਨਦਾਨ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਨੇ ਕੀਤਾ। ਇਸ ਮੌਕੇ ਪ੍ਰਧਾਨ ਗੁਰਦੀਪ ਸਿੰਘ ਨੇ ਦੱਸਿਆ ਕਿ 50 ਦੇ ਕਰੀਬ ਲੋਕਾਂ ਨੇ ਖੂਨਦਾਨ ਕੀਤਾ। ਇਸ ਮੌਕੇ ਸਾਬਕਾ ਪ੍ਰਧਾਨ ਰੋਬਨ ਮਾਨ, ਤਰਸੇਮ ਲਾਲ ਸੇਮੀ, ਮਲਕੀਤ ਸਿੰਘ ਮੀਕਾ, ਬਲਦੇਵ ਸਿੰਘ ਕਾਕਾ, ਚੇਅਰਮੈਨ ਤੇਜਿੰਦਰ ਸਿੰਘ ਬਿੱਲੂ, ਅਮਨ ਉਮਰਾਨੰਗਲ, ਸਮਾਜ ਸੇਵਕ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਮੱਤੇਵਾਲ, ਗੁਰਦਿਆਲ ਸਿੰਘ ਕੰਗ, ਪ੍ਰਿੰਸੀਪਲ ਬਿਕਰਮ ਚੀਮਾ, ਹਰਪ੍ਰੀਤ ਸਿੰਘ ਹੈਪੀ, ਕ੍ਰਿਪਾਲ ਸਿੰਘ ਖਾਲਸਾ, ਰਸ਼ਪਾਲ ਸਿੰਘ, ਬਲਵਿੰਦਰ ਸਿੰਘ, ਮੋਹਣ ਸਿੰਘ, ਸੁਰਿੰਦਰਪਾਲ ਸਿੰਘ, ਜਤਿੰਦਰ ਕੁਮਾਰ ਰਿੰਕੂ, ਸੈਕਟਰੀ ਭਗਵੰਤ ਸਿੰਘ ਭੋਲਾ, ਗੁਰਦਿਆਲ ਸਿੰਘ ਛੀਨਾ, ਏ. ਐੱਸ. ਆਈ. ਸੋਨੀ ਘਈ, ਸੁਨੀਲ ਕੁਮਾਰ ਰਿੰਕੂ, ਰਜਿੰਦਰ ਕਾਲੀਆ, ਪ੍ਰਧਾਨ ਬਾਬਾ ਨਾਮਦੇਵ ਗੁਰਦੁਆਰਾ ਪਰਵਿੰਦਰ ਸਿੰਘ, ਮਾ: ਕਰਨਦੀਪ ਸਿੰਘ, ਜੱਗਪ੍ਰੀਤ ਸਿੰਘ, ਕਾਰਤਿਕ ਸਿੰਘ, ਗੌਰਵ ਕਸਤੂਰੀ ਦੀ ਹੱਟੀ ਵਾਲੇ, ਮੁਖਤਿਆਰ ਸਿੰਘ, ਬਲਜੀਤ ਸਿੰਘ ਫੌਜੀ, ਗਗਨ ਸ਼ਰਮਾ, ਗੁਰਨਾਮ ਸਿੰਘ ਗਾਮਾ, ਰਜਿੰਦਰ ਕਾਲੀਆ, ਰਜੀਵ ਕੁਮਾਰ ਰੋਮੀ, ਮਾਸਟਰ ਗੁਰਮੀਤ ਸਿੰਘ, ਹਰਦੇਵ ਸਿੰਘ, ਬਾਬਾ ਬਲਵੰਤ ਸਿੰਘ, ਦੇਬਾ ਮਿਸਤਰੀ, ਸ਼ਿੰਦੂ, ਡਾ. ਕੁਲਵਿੰਦਰ ਸਿੰਘ ਬਿੱਲੂ, ਜਗਦੀਪ ਸਿੰਘ ਮਾਨ ਪੀਏ ਭਲਾਈਪੁਰ,ਅਜਮੇਰ ਸਿੰਘ ਪਾਰੋਵਾਲ ਪਰਵਿੰਦਰ ਸਿੰਘ, ਸੋਹਨ ਸਿੰਘ, ਬਲਵਿੰਦਰ ਸਿੰਘ, ਮੋਹਣ ਸਿੰਘ, ਜਸਬੀਰ ਸਿੰਘ, ਸਾਬਕਾ ਕੌਂਸਲਰ ਜਗਤਾਰ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਅਲਨੀਨੋ ਦਾ ਖਤਰਾ ਦੱਸਣ ਵਾਲੀਆਂ ਸਰਕਾਰਾਂ ਕਿਸਾਨਾਂ ਦੇ ਨੁਕਸਾਨ ਦੀ ਜ਼ਿੰਮੇਵਾਰੀ ਲੈਣ-ਭਾਈ ਤਾਲਬਪੁਰਾ ਅਗਲੀ ਖ਼ਬਰ ਪਿੰਡ ਕੱਕੜ੍ਹ ਵਿਖੇ ਮੁਫ਼ਤ ਮੈਡੀਕਲ ਅਤੇ ਖ਼ੂਨਦਾਨ ਕੈਂਪ
Ad Position 24