26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਸੁਭਾਸ਼ ਸ਼ਰਮਾ ਨਾਲ ਦੁੱਖ ਦਾ ਪ੍ਰਗਟਾਵਾ

ਸੁਖਸਾਲ, 25 ਨਵੰਬਰ (ਧਰਮ ਪਾਲ)-ਪੱਤਰਕਾਰ ਸੁਭਾਸ਼ ਸ਼ਰਮਾ ਦੇ ਮਾਤਾ ਤ੍ਰਿਪਤਾ ਦੇਵੀ ਦੇ ਅਚਾਨਕ ਅਕਾਲ ਚਲਾਣਾ ਕਰਨ ’ਤੇ ਸਥਾਨਕ ਮੁਹਤਵਰਾਂ ਨੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਟਿੱਕਾ ਯਸ਼ਵੀਰ ਚੰਦ ਭਲਾਣ, ਰਾਜ ਕੁਮਾਰ ਰਾਜੂ, ਸੋਨੂ ਰਾਣਾ ਨਾਨਗਰਾਂ, ਚੌਧਰੀ ਭਗਤ ਰਾਮ, ਸਰਪੰਚ ਨਾਜਰ ਸਿੰਘ, ਹਰਜਿੰਦਰ ਸਿੰਘ ਜਿੰਦੀ ਸਰਪੰਚ, ਐਸ.

Ad Position 21
No active advertisement
ਅਜੀਤ ਡੈਸਕ 26-11-2026
ਸੁਖਸਾਲ, 25 ਨਵੰਬਰ (ਧਰਮ ਪਾਲ)-ਪੱਤਰਕਾਰ ਸੁਭਾਸ਼ ਸ਼ਰਮਾ ਦੇ ਮਾਤਾ ਤ੍ਰਿਪਤਾ ਦੇਵੀ ਦੇ ਅਚਾਨਕ ਅਕਾਲ ਚਲਾਣਾ ਕਰਨ ’ਤੇ ਸਥਾਨਕ ਮੁਹਤਵਰਾਂ ਨੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਟਿੱਕਾ ਯਸ਼ਵੀਰ ਚੰਦ ਭਲਾਣ, ਰਾਜ ਕੁਮਾਰ ਰਾਜੂ, ਸੋਨੂ ਰਾਣਾ ਨਾਨਗਰਾਂ, ਚੌਧਰੀ ਭਗਤ ਰਾਮ, ਸਰਪੰਚ ਨਾਜਰ ਸਿੰਘ, ਹਰਜਿੰਦਰ ਸਿੰਘ ਜਿੰਦੀ ਸਰਪੰਚ, ਐਸ.ਆਈ. ਸਰਬਜੀਤ ਸਿੰਘ ਕੁਲਗਰਾਂ, ਨੰ ਗੁਰਦੇਵ ਚੱਬਾ, ਅਕਾਲੀ ਆਗੂ ਮਾਸਟਰ ਕਮਲ ਸਿੰਘ ਮਜਾਰੀ, ਜਸਵਿੰਦਰ ਸਿੰਘ ਛਿੰਦਾ, ਬਖ਼ਸ਼ੀਸ਼ ਸਿੰਘ ਹਾਜੀਪੁਰੀ, ਐਡਵੋਕੇਟ ਵਿਸ਼ਾਲ ਸੈਣੀ, ਹਰਜਾਪ ਸਿੰਘ ਆੜ੍ਹਤੀ, ਕੰਵਰ ਪੋਸਵਾਲ, ਜੀਵਨ ਕੁਮਾਰ ਚੌਧਰੀ, ਬਲਵੀਰ ਕੁਮਾਰ ਸ਼ਾਰਦਾ, ਦੀਪਕ ਕੁਮਾਰ ਹੈਪੀ , ਦੀਪਕ ਰਾਣਾ, ਪ੍ਰਸ਼ੋਤਮ ਭਾਟੀਆ, ਰਾਜ ਕੁਮਾਰ ਰਾਜੂ ਸੈਣੀ, ਕਮਲਜੀਤ ਭੱਲੜੀ, ਪੰਨਾ ਲਾਲ ਭਨਾਮ, ਪਵਨ ਕੁਮਾਰ ਧੀਮਾਨ, ਡਾ. ਚਮਨ ਲਾਲ, ਚੌਧਰੀ ਧਰਮ ਪਾਲ, ਜਗਜੀਤ ਸਿੰਘ ਜੱਗੀ, ਅਜੇ ਕੌਸ਼ਲ, ਹਰਭਜਨ ਸਿੰਘ ਢਿੱਲੋਂ, ਜੁਝਾਰ ਸਿੰਘ, ਸੁਧੀਰ ਪ੍ਰਿੰਸ, ਅਸ਼ਵਨੀ ਸੈਣੀ, ਬਲਵਿੰਦਰ ਰਿਆਤ, ਸ਼ਿਵ ਕੁਮਾਰ ਕਾਲੀਆ, ਸੰਦੀਪ ਕੁਮਾਰ ਸ਼ਰਮਾ, ਚੌਧਰੀ ਮੋਹਨ ਲਾਲ ਪ੍ਰਧਾਨ ਬਾਹਤੀ ਸਭਾ, ਹਰਿੰਦਰ ਕੁਮਾਰ ਕੇਸ਼ੋ ਸਰਪੰਚ, ਪਰਮਿੰਦਰ ਸਿੰਘ ਵਿੱਕੀ ਸਰਪੰਚ, ਲੈਕ. ਸੋਹਨ ਸਿੰਘ ਚਾਹਲ, ਲੈਕ. ਅੰਮ੍ਰਿਤ ਸੈਣੀ, ਲੈਕ. ਅਸ਼ੋਕ ਧੀਮਾਨ, ਅਮਰਜੀਤ ਭੱਲੜੀ, ਰਘਵੀਰ ਸਿੰਘ ਬੇਲਾ, ਰਣਵੀਰ ਸਿੰਘ ਅਟਵਾਲ, ਦੀਦਾਰ ਚੰਦ ਸਾਬਕਾ ਬਲਾਕ ਸੰਮਤੀ ਮੈਂਬਰ ਆਦਿ ਨੇ ਸ਼ਰਮਾ ਪਰਿਵਾਰ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕੀਤਾ।
Ad Position 22
No active advertisement
ਪਿਛਲੀ ਖ਼ਬਰ ਨੂਰਪੁਰ ਬੇਦੀ ਵਿਖੇ ਅਕਾਲੀ-ਭਾਜਪਾ ਗੱਠਜੋੜ ਦੀ ਖ਼ੁਸ਼ੀ ਵਿਚ ਵਰਕਰਾਂ ਨੇ ਵੰਡੇ ਲੱਡੂ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਮੁੜ ਗੱਠਜੋੜ ਨਾਲ ਦੋਵਾਂ ਪਾਰਟੀਆਂ ਦੇ ਆਗੂਆਂ ਤੇ ਵਰਕਰਾਂ ਵਿਚ ਖ਼ੁਸ਼ੀ ਦੀ ਲਹਿਰ
Ad Position 24