ਨਵੀਂ ਦਿੱਲੀ, 26 ਨਵੰਬਰ - ਆਨੰਦ ਵਿਹਾਰ ਦੇ ਆਲੇ-ਦੁਆਲੇ ਹਵਾ ਗੁਣਵੱਤਾ ਸੂਚਕਾਂਕ (ਏ.ਕਿਆਊ.ਆਈ.) 332 ਹੈ, ਜਿਸਨੂੰ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਨੁਸਾਰ 'ਬਹੁਤ ਮਾੜਾ' ਸ਼੍ਰੇਣੀਬੱਧ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਇੰਡੀਆ ਗੇਟ ਅਤੇ ਕਰਤਵਯ ਮਾਰਗ ਦੇ ਆਲੇ-ਦੁਆਲੇ ਹਵਾ ਗੁਣਵੱਤਾ ਸੂਚਕਾਂਕ (ਏ.ਕਿਆਊ.ਆਈ.) 149, ਏਮਜ਼ ਦੇ ਆਲੇ-ਦੁਆਲੇ 188 ਹੈ, ਜਿਸਨੂੰ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਨੁਸਾਰ 'ਮੱਧਮ' ਸ਼੍ਰੇਣੀਬੱਧ ਕੀਤਾ ਗਿਆ ਹੈ।
ਤਾਜ਼ਾ ਖ਼ਬਰਾਂ
Free
ਦਿੱਲੀ ਚ ਹਵਾ ਦੀ ਗੁਣਵੱਤਾ 'ਬਹੁਤ ਮਾੜੀ' ਤੋਂ 'ਮੱਧਮ' ਸ਼੍ਰੇਣੀਬੱਧ
ਨਵੀਂ ਦਿੱਲੀ, 26 ਨਵੰਬਰ - ਆਨੰਦ ਵਿਹਾਰ ਦੇ ਆਲੇ-ਦੁਆਲੇ ਹਵਾ ਗੁਣਵੱਤਾ ਸੂਚਕਾਂਕ (ਏ.ਕਿਆਊ.ਆਈ.) 332 ਹੈ, ਜਿਸਨੂੰ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਨੁਸਾਰ...
ਅਜੀਤ ਡੈਸਕ
26-11-2026