08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਜੂਸ ਦੀ ਦੁਕਾਨ ’ਚ ਚੋਰੀ, 5 ਪੱਖੇ ਲਾਹੇ

ਸ੍ਰੀ ਚਮਕੌਰ ਸਾਹਿਬ,7 ਅਗਸਤ (ਜਗਮੋਹਣ ਸਿੰਘ ਨਾਰੰਗ)-ਸਥਾਨਕ ਸਰਕਾਰੀ ਹਸਪਤਾਲ ਦੇ ਸਾਹਮਣੇ ਕੁਲਦੀਪ ਜੂਸ ਬਾਰ ’ਚੋਂ ਰਾਤ ਸਮੇਂ ਚੋਰਾਂ ਨੇ ਅੰਦਰ ਵੜ ਕੇ ਅੰਦਰ ਲੱਗੇ 5 ਪੱਖੇ ਚੋਰੀ ਕਰ ਲਏ। ਦੁਕਾਨ ਮਾਲਕਾਂ ਨੇ ਦੱਸਿਆ ਕਿ ਚੋਰਾਂ ਨੇ ਦੁਕਾਨ ਦੇ ਪਿੱਚਲੇ ਪਾਸੇ ਪਏ ਜੈਨਰੇਟਰ ਸੈਟ ਨੂੰ ਵੀ ਖੋਲਣ ਦੀ ਕੋਸ਼ਿਸ ਕੀਤੀ, ਪਰ ਚੋਰ ਉਸ ਨੂੰ ਖੋਲ ਨਾ ਸਕੇ, ਜਿਸ ਕਾਰਨ ਚੋਰ ਜੈਨਰੇਟਰ ਸੈਟ ਨੂੰ ਉਥੇ ਹੀ ਛੱਡ ਗਏ।

Ad Position 21
No active advertisement
ਅਜੀਤ ਡੈਸਕ 08-08-2026
ਸ੍ਰੀ ਚਮਕੌਰ ਸਾਹਿਬ,7 ਅਗਸਤ (ਜਗਮੋਹਣ ਸਿੰਘ ਨਾਰੰਗ)-ਸਥਾਨਕ ਸਰਕਾਰੀ ਹਸਪਤਾਲ ਦੇ ਸਾਹਮਣੇ ਕੁਲਦੀਪ ਜੂਸ ਬਾਰ ’ਚੋਂ ਰਾਤ ਸਮੇਂ ਚੋਰਾਂ ਨੇ ਅੰਦਰ ਵੜ ਕੇ ਅੰਦਰ ਲੱਗੇ 5 ਪੱਖੇ ਚੋਰੀ ਕਰ ਲਏ। ਦੁਕਾਨ ਮਾਲਕਾਂ ਨੇ ਦੱਸਿਆ ਕਿ ਚੋਰਾਂ ਨੇ ਦੁਕਾਨ ਦੇ ਪਿੱਚਲੇ ਪਾਸੇ ਪਏ ਜੈਨਰੇਟਰ ਸੈਟ ਨੂੰ ਵੀ ਖੋਲਣ ਦੀ ਕੋਸ਼ਿਸ ਕੀਤੀ, ਪਰ ਚੋਰ ਉਸ ਨੂੰ ਖੋਲ ਨਾ ਸਕੇ, ਜਿਸ ਕਾਰਨ ਚੋਰ ਜੈਨਰੇਟਰ ਸੈਟ ਨੂੰ ਉਥੇ ਹੀ ਛੱਡ ਗਏ। ਇਥੇ ਇਹ ਦਸੱਣਯੋਗ ਹੈ ਕੁੱਝ ਸਮਾਂ ਪਹਿਲਾਂ ਇਸ ਦੁਕਾਨ ਤੋਂ 50 ਕੂ ਮੀਟਰ ਦੀ ਦੂਰੀ ਤੇ ਇੱਕ ਦੁਕਾਨ ਤੋਂ ਏ ਸੀ ਦਾ ਕੰਪਰੈਸ਼ਰ ਵੀ ਚੋਰੀ ਹੋ ਗਿਆ ਸੀ।
Ad Position 22
No active advertisement
ਪਿਛਲੀ ਖ਼ਬਰ ਪੀਰ ਬਾਬਾ ਜ਼ਿੰਦਾ ਸ਼ਹੀਦ ਦਾ ਮੇਲਾ 20 ਨੂੰ ਅਗਲੀ ਖ਼ਬਰ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਭਲਕੇ
Ad Position 24