ਚੰਡੀਗੜ੍ਹ ’ਚ ‘‘ਫਾਸਟ ਲੇਨ ਅਥਲੈਟਿਕਸ ਚੈਂਪੀਅਨਸ਼ਿਪ 2026’’ ਵਿਚ ਨੌਜਵਾਨ ਖਿਡਾਰੀਆਂ ਨੇ ਉਤਸ਼ਾਹ ਨਾਲ ਲਿਆ ਹਿੱਸਾ
ਚੰਡੀਗੜ੍ਹ, 29 ਨਵੰਬਰ (ਅਜਾਇਬ ਸਿੰਘ ਔਜਲਾ)-ਟਰਾਈਸਿਟੀ ਦੇ ਵੱਖ-ਵੱਖ ਸਕੂਲਾਂ ਅਤੇ ਖੇਡ ਸੰਸਥਾਵਾਂ ਦੇ ਨੌਜਵਾਨ ਖਿਡਾਰੀਆਂ ਨੇ ਸੈਕਟਰ-7 ਸਥਿਤ ਸਪੋਰਟਸ ਕੰਪਲੈਕਸ ਵਿਖੇ ਕਰਵਾਈ ਫਾਸਟ ਲੇਨ ਅਥਲੈਟਿਕਸ ਚੈਂਪੀਅਨਸ਼ਿਪ 2026 ਵਿਚ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਚੈਂਪੀਅਨਸ਼ਿਪ ਗੈਰ-ਲਾਭਕਾਰੀ ਸੰਸਥਾ ਬਿਲਟ ਫਾਰ ਸਪੀਡ (ਬੀ.
ਚੰਡੀਗੜ੍ਹ ’ਚ ਸਪੋਰਟਸ ਕੰਪਲੈਕਸ ਸੈਕਟਰ 7 ਵਿਖੇ ‘ਫਾਸਟ ਲੇਨ ਅਥਲੈਟਿਕਸ ਚੈਂਪੀਅਨਸ਼ਿਪ 2026’ ਦੌਰਾਨ ਸੁਰਜੀਤ ਸਿੰਘ, ਵਿਨੀਤ ਕੁਮਾਰ, ਰਾਜੇਸ਼ ਖ਼ਖਮੀ ਤੇ ਅਰਵਿੰਦ ਜਿੰਦਲ ਜੇਤੂ ਖਿਡਾਰੀਆਂ ਨੂੰ ਤਗਮੇ ਪ੍ਰਦਾਨ ਕਰਦੇ ਸਮੇਂ। ਤਸਵੀਰ : ਗੁਰਿੰਦਰ ਸਿੰਘ
30-11-2026