ਭੋਗ ’ ਤੇ ਵਿਸ਼ੇਸ਼ : ਬੜੇ ਹੀ ਸ਼ਾਂਤ ਅਤੇ ਦਿਆਲੂ ਸੁਭਾਅ ਦੇ ਮਾਲਕ ਸਨ ‘ ਮਨਮੋਹਨ ਸਿੰਘ’
ਢੰਡਾਰੀ ਕਲਾਂ/ਲੁਧਿਆਣਾ : ਬੜੇ ਹੀ ਸ਼ਾਂਤ, ਨਿਮਰ ਅਤੇ ਦਿਆਲੂ ਸੁਭਾਅ ਦੇ ਮਾਲਕ ਮਨਮੋਹਨ ਸਿੰਘ ਦਾ ਜਨਮ ਸੰਨ 1964 ਵਿਚ ਮਾਤਾ ਗੁਰਬਚਨ ਕੌਰ ਦੀ ਕੁੱਖੋਂ ਅਤੇ ਪਿਤਾ ਭਗਤ ਸਿੰਘ ਦੇ ਗ੍ਰਹਿ ਜ਼ਿਲ੍ਹਾ ਕਾਨਪੁਰ (ਯੂ. ਪੀ.)
ਸਵ: ਮਨਮੋਹਨ ਸਿੰਘ ਦੀ ਫਾਈਲ ਤਸਵੀਰ।
08-10-2026