11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਤਿੰਨ ਦਿਨਾ ਤੀਰਥ ਯਾਤਰਾ ਤੋਂ ਪਰਤੇ ਹਿੰਮਤਪੁਰਾ ਦੇ ਲੋਕ ਹੋਏ ਬਾਗੋ ਬਾਗ਼

ਬੱਲੂਆਣਾ, 10 ਅਕਤੂਬਰ (ਜਸਮੇਲ ਸਿੰਘ ਢਿੱਲੋਂ)- ਤਿੰਨ ਦਿਨਾਂ ਮੁਫ਼ਤ ਮੁੱਖ ਮੰਤਰੀ ਤੀਰਥ ਯਾਤਰਾ ਤੋਂ ਕੱਲ੍ਹ ਦੇਰ ਸ਼ਾਮ ਪਰਤੇ ਪਿੰਡ ਹਿੰਮਤਪੁਰਾ ਦੇ ਲੋਕ ਬਾਗੋ ਬਾਗ਼ ਦਿਖਾਈ ਦਿੱਤੇ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਬੀਤੀ 6 ਅਕਤੂਬਰ ਨੂੰ ਸਵੇਰੇ 9 ਵਜੇ ਪਿੰਡ ਤੋਂ 40 ਯਾਤਰੀ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਰਵਾਨਾ ਹੋਏ ਸਨ।

Ad Position 21
No active advertisement
ਅਜੀਤ ਡੈਸਕ 11-10-2026
ਬੱਲੂਆਣਾ, 10 ਅਕਤੂਬਰ (ਜਸਮੇਲ ਸਿੰਘ ਢਿੱਲੋਂ)- ਤਿੰਨ ਦਿਨਾਂ ਮੁਫ਼ਤ ਮੁੱਖ ਮੰਤਰੀ ਤੀਰਥ ਯਾਤਰਾ ਤੋਂ ਕੱਲ੍ਹ ਦੇਰ ਸ਼ਾਮ ਪਰਤੇ ਪਿੰਡ ਹਿੰਮਤਪੁਰਾ ਦੇ ਲੋਕ ਬਾਗੋ ਬਾਗ਼ ਦਿਖਾਈ ਦਿੱਤੇ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਬੀਤੀ 6 ਅਕਤੂਬਰ ਨੂੰ ਸਵੇਰੇ 9 ਵਜੇ ਪਿੰਡ ਤੋਂ 40 ਯਾਤਰੀ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਰਵਾਨਾ ਹੋਏ ਸਨ। ਕੱਲ੍ਹ ਬੀਤੀ ਦੇਰ ਸ਼ਾਮ ਜਦੋਂ ਇਹ ਯਾਤਰੀ ਪਿੰਡ ਪਰਤੇ ਤਾਂ ਸਾਰੇ ਦੇ ਸਾਰੇ ਯਾਤਰੀ ਬਾਗੋ ਬਾਗ਼ ਦਿਖਾਈ ਦਿੱਤੇ। ਯਾਤਰੀਆਂ ਦਾ ਕਹਿਣਾ ਸੀ ਕਿ ਪਿਛਲੇ 75 ਸਾਲਾਂ ਵਿਚ ਸੂਬੇ ਦੇ ਕਿਸੇ ਵੀ ਮੁੱਖ ਮੰਤਰੀ ਨੇ ਅਜਿਹੀ ਯਾਤਰਾ ਬਜ਼ੁਰਗਾਂ ਨੂੰ ਨਹੀਂ ਕਰਵਾਈ।
Ad Position 22
No active advertisement
ਪਿਛਲੀ ਖ਼ਬਰ ਏਂਜਲਸ ਵਰਲਡ ਸਕੂਲ ਦੇ ਯੂ.ਕੇ.ਜੀ. ਦੇ ਵਿਦਿਆਰਥੀਆਂ ਨੇ ਕੀਤਾ ਬੈਂਕ ਦਾ ਵਿੱਦਿਅਕ ਦੌਰਾ ਅਗਲੀ ਖ਼ਬਰ ਗੁਰਦੁਆਰਾ ਨਾਨਕਸਰ ਟੋਭਾ ਵਿਖੇ ਹੋਵੇਗਾ ਸਮਾਗਮ, ਸੰਗਤਾਂ ਨੂੰ ਸ਼ਮੂਲੀਅਤ ਦੀ ਅਪੀਲ
Ad Position 24