ਨਵੀਂ ਟੀਮ ਤੇ ਨਵੇਂ ਸੰਕਲਪ ਨਾਲ ਜਨਸੇਵਾ ਦੇ ਦੂਜੇ ਸਾਲ ’ਚ ਦਾਖ਼ਲ ਹੋਈ ਨੈਕਸਟ ਹੋਪ ਐਜੂਕੇਸ਼ਨਲ ਸੁਸਾਇਟੀ
ਪਠਾਨਕੋਟ, 24 ਅਕਤੂਬਰ (ਸੰਧੂ)-ਸਾਲ 2024 ਵਿਚ ਸਮਾਜ ਸੇਵਾ ਦੀ ਸ਼ੁਰੂਆਤ ਕਰਕੇ 2025 ਵਿਚ ਰਜਿਸਟਰਡ ਹੋਈ ਨੈਕਸਟ ਹੋਪ ਐਜੂਕੇਸ਼ਨਲ ਸੁਸਾਇਟੀ ਨਵੀਂ ਟੀਮ ਅਤੇ ਨਵੇਂ ਉਤਸ਼ਾਹ ਨਾਲ ਜਨਸੇਵਾ ਦੇ ਦੂਜੇ ਸਾਲ ਵਿਚ ਦਾਖ਼ਲ ਹੋ ਗਈ ਹੈ। ਸਾਲ 2026 ਲਈ ਨਿਯੁਕਤ ਪ੍ਰਧਾਨ ਯੋਗਾਨੰਦ ਉਦਾਸੀਨ ਨੇ ਕਿਹਾ ਕਿ ਸੁਸਾਇਟੀ ਵਲੋਂ ਗਰੀਬ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਪਰਿਵਾਰਾਂ ਦੀ ਮਦਦ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ।
ਨੈਕਸਟ ਹੋਪ ਐਜੂਕੇਸ਼ਨਲ ਸੁਸਾਇਟੀ ਦੀ ਨਵੀਂ ਟੀਮ ਦੇ ਅਹੁਦੇਦਾਰ।
25-10-2026