25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ ਲਈ ਛੇਵੀਂ ਟੀਮ ਦੱਖਣੀ ਕੋਰੀਆ ਵੀ ਪਹੁੰਚੀ ਪੰਜਾਬ, ਹੋਇਆ ਭਰਵਾਂ ਸਵਾਗਤ

ਮੁਹਾਲੀ, 25 ਅਕਤੂਬਰ - ਪੰਜਾਬ ਦੀ ਧਰਤੀ ਉਤੇ 27 ਅਕਤੂਬਰ ਤੋਂ ਸ਼ੁਰੂ ਹੋ ਰਹੀ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ ਲਈ ਛੇਵੀਂ ਟੀਮ ਦੱਖਣੀ ਕੋਰੀਆ...

Ad Position 21
No active advertisement
ਅਜੀਤ ਡੈਸਕ 25-10-2026

ਮੁਹਾਲੀ, 25 ਅਕਤੂਬਰ - ਪੰਜਾਬ ਦੀ ਧਰਤੀ ਉਤੇ 27 ਅਕਤੂਬਰ ਤੋਂ ਸ਼ੁਰੂ ਹੋ ਰਹੀ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ ਲਈ ਛੇਵੀਂ ਟੀਮ ਦੱਖਣੀ ਕੋਰੀਆ ਵੀ ਪੰਜਾਬ ਪਹੁੰਚ ਗਈ ਹੈ। ਮੁਹਾਲੀ ਦੇ ਸ਼ਹੀਦ ਏ ਆਜ਼ਮ ਭਗਤ ਸਿੰਘ ਕੌਮਾਂਤਰੀ ਹਵਾਈ ਅੱਡੇ ਉੱਪਰ ਕੋਰੀਆਈ ਟੀਮ ਦਾ ਢੋਲ ਦੀ ਥਾਪ ਉੱਤੇ ਭੰਗੜੇ ਨਾਲ ਸਵਾਗਤ ਹੋਇਆ। ਪੰਜਾਬੀ ਦੀ ਰਵਾਇਤੀ ਫੁਲਕਾਰੀ ਨਾਲ ਖਿਡਾਰੀਆਂ ਦਾ ਸਨਮਾਨ ਕੀਤਾ ਗਿਆ। ਟੂਰਨਾਮੈਂਟ ਵਿਚ ਹਿੱਸਾ ਲੈਣ ਵਾਲੀਆਂ ਛੇ ਟੀਮਾਂ ਹੁਣ ਪਹੁੰਚ ਗਈਆਂ ਹਨ ਅਤੇ ਹਾਕੀ ਦੇ ਮਹਾਂਕੁੰਭ ਲਈ ਹੁਣ ਮੰਚ ਪੂਰੀ ਤਰ੍ਹਾਂ ਸਜ ਗਿਆ ਹੈ।

Ad Position 22
No active advertisement
ਪਿਛਲੀ ਖ਼ਬਰ 3.17 ਕਰੋੜ ਰੁਪਏ ਇਨਾਮ ਵਾਲੀ ਕਸ਼ਮੀਰ ਮੈਰਾਥਨ ਨੂੰ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਦਿਖਾਈ ਹਰੀ ਝੰਡੀ ਅਗਲੀ ਖ਼ਬਰ ਪੈਰਿਸ - ਪ੍ਰਦਰਸ਼ਨਕਾਰੀਆਂ ਅਤੇ ਦੰਗਾ-ਰੋਕੂ ਪੁਲਿਸ ਵਿਚਕਾਰ ਝੜਪ ਹੋਣ ਕਾਰਨ ਪ੍ਰਦਰਸ਼ਨ ਹੋਏ ਹਿੰਸਕ
Ad Position 24