07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਭਾਜਪਾ ਵਲੋਂ ਨਵੇਂ ਅਹੁਦੇਦਾਰਾਂ ਦੀਆਂ ਨਿਯੁਕਤੀਆਂ

ਪਠਾਨਕੋਟ, 6 ਅਕਤੂਬਰ (ਸੰਧੂ)-ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਪਠਾਨਕੋਟ ਦੇ ਪ੍ਰਧਾਨ ਸੁਰੇਸ਼ ਸ਼ਰਮਾ ਵਲੋਂ ਪਾਰਟੀ ਨੂੰ ਹੋਰ ਗਤੀਸ਼ੀਲ ਤੇ ਮਜ਼ਬੂਤ ਬਣਾਉਣ ਦੇ ਉਦੇਸ਼ ਨਾਲ ਵੱਖ-ਵੱਖ ਅਹੁਦਿਆਂ ’ਤੇ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ। ਨਵ-ਨਿਯੁਕਤ ਅਹੁਦੇਦਾਰਾਂ ਵਿਚ ਗੌਰੀ ਅਰੋੜਾ ਨੂੰ ਜ਼ਿਲ੍ਹਾ ਮਹਿਲਾ ਮੋਰਚਾ ਪ੍ਰਧਾਨ, ਮੋਹਨ ਸਮਿਆਲ ਨੂੰ ਜ਼ਿਲ੍ਹਾ ਇੰਟੈਲੈਕਚੁਅਲ ਸੈਲ ਕਨਵੀਨਰ, ਅਸ਼ਵਨੀ ਗੋਵਿੰਦਸਰ ਨੂੰ ਜ਼ਿਲ੍ਹਾ ਪੰਚਾਇਤ ਸੈੱਲ ਕਨਵੀਨਰ, ਅਰੁਣ ਮਹਾਜਨ ਨੂੰ ਜ਼ਿਲ੍ਹਾ ਪ੍ਰੋਟੋਕੋਲ ਸੈਲ ਕਨਵੀਨਰ ਅਤੇ ਸੰਜੂ ਮਹਾਜਨ ਨੂੰ ਆਲ ਸੈਲ ਕਨਵੀਨਰ ਨਿਯੁਕਤ ਕੀਤਾ।

Ad Position 21
No active advertisement
ਅਜੀਤ ਡੈਸਕ 07-10-2026
ਪਠਾਨਕੋਟ, 6 ਅਕਤੂਬਰ (ਸੰਧੂ)-ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਪਠਾਨਕੋਟ ਦੇ ਪ੍ਰਧਾਨ ਸੁਰੇਸ਼ ਸ਼ਰਮਾ ਵਲੋਂ ਪਾਰਟੀ ਨੂੰ ਹੋਰ ਗਤੀਸ਼ੀਲ ਤੇ ਮਜ਼ਬੂਤ ਬਣਾਉਣ ਦੇ ਉਦੇਸ਼ ਨਾਲ ਵੱਖ-ਵੱਖ ਅਹੁਦਿਆਂ ’ਤੇ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ। ਨਵ-ਨਿਯੁਕਤ ਅਹੁਦੇਦਾਰਾਂ ਵਿਚ ਗੌਰੀ ਅਰੋੜਾ ਨੂੰ ਜ਼ਿਲ੍ਹਾ ਮਹਿਲਾ ਮੋਰਚਾ ਪ੍ਰਧਾਨ, ਮੋਹਨ ਸਮਿਆਲ ਨੂੰ ਜ਼ਿਲ੍ਹਾ ਇੰਟੈਲੈਕਚੁਅਲ ਸੈਲ ਕਨਵੀਨਰ, ਅਸ਼ਵਨੀ ਗੋਵਿੰਦਸਰ ਨੂੰ ਜ਼ਿਲ੍ਹਾ ਪੰਚਾਇਤ ਸੈੱਲ ਕਨਵੀਨਰ, ਅਰੁਣ ਮਹਾਜਨ ਨੂੰ ਜ਼ਿਲ੍ਹਾ ਪ੍ਰੋਟੋਕੋਲ ਸੈਲ ਕਨਵੀਨਰ ਅਤੇ ਸੰਜੂ ਮਹਾਜਨ ਨੂੰ ਆਲ ਸੈਲ ਕਨਵੀਨਰ ਨਿਯੁਕਤ ਕੀਤਾ। ਜ਼ਿਲ੍ਹਾ ਪ੍ਰਧਾਨ ਸੁਰੇਸ਼ ਸ਼ਰਮਾ ਨੇ ਸਾਰੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਸ਼ੁੱਭਕਾਮਨਾਵਾਂ ਦਿੰਦਿਆਂ ਕਿਹਾ ਕਿ ਉਹ ਪੂਰੀ ਨਿਸ਼ਠਾ ਅਤੇ ਸਮਰਪਣ ਨਾਲ ਪਾਰਟੀ ਦੀ ਵਿਚਾਰਧਾਰਾ ਨੂੰ ਘਰ-ਘਰ ਤੱਕ ਪਹੁੰਚਾਉਣ ਅਤੇ ਸੰਗਠਨ ਦੇ ਵਿਸਥਾਰ ਲਈ ਕੰਮ ਕਰਨ। ਉਨ੍ਹਾਂ ਕਿਹਾ ਕਿ ਵਰਕਰਾਂ ਦੀ ਮਿਹਨਤ ਅਤੇ ਸਰਗਰਮ ਭਾਗੀਦਾਰੀ ਨਾਲ ਭਾਜਪਾ ਨੂੰ ਜ਼ਮੀਨੀ ਪੱਧਰ ’ਤੇ ਹੋਰ ਮਜ਼ਬੂਤ ਕੀਤਾ ਜਾਵੇਗਾ ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਨੂੰ ਬਹਾਨਿਆਂ ਦੀ ਨਹੀਂ, ਅਮਨ-ਕਾਨੂੰਨ ਤੇ ਰੁਜ਼ਗਾਰ ਦੇਣ ਵਾਲੀ ਸਰਕਾਰ ਦੀ ਲੋੜ-ਅਮਿਤ ਵਿਜ ਅਗਲੀ ਖ਼ਬਰ ਸਾਬਕਾ ਸੀਨੀਅਰ ਡਿਪਟੀ ਮੇਅਰ ਵਿਕਰਮ ਮਹਾਜਨ ਵਲੋਂ ਪੰਜ ਸਾਲ ਦਾ ਵੇਤਨ ਲੋਕ ਭਲਾਈ ’ਤੇ ਖਰਚ ਕਰਨਾ ਸ਼ਲਾਘਾਯੋਗ-ਸ਼ਾਮ ਮਹਾਜਨ
Ad Position 24