06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਸੀ.ਬੀ.ਆਈ. ਦੀ ਚੰਡੀਗੜ੍ਹ ਛਾਪੇਮਾਰੀ ਖ਼ਤਮ ਹੋਈ

ਚੰਡੀਗੜ੍ਹ, 6 ਅਕਤੂਬਰ- ਸੀ.ਬੀ.ਆਈ. ਦੀ ਚੰਡੀਗੜ੍ਹ ਛਾਪੇਮਾਰੀ ਖ਼ਤਮ ਹੋ...

Ad Position 21
No active advertisement
ਅਜੀਤ ਡੈਸਕ 06-10-2026

ਚੰਡੀਗੜ੍ਹ, 6 ਅਕਤੂਬਰ- ਸੀ.ਬੀ.ਆਈ. ਦੀ ਚੰਡੀਗੜ੍ਹ ਛਾਪੇਮਾਰੀ ਖ਼ਤਮ ਹੋ ਗਈ ਹੈ। ਮੁੱਖ ਮੰਤਰੀ ਕੈਂਪ ਆਫਿਸ ਤੋਂ ਦਸਤਾਵੇਜ਼ ਜ਼ਬਤ ਕੀਤੇ ਜਾਣ ਦੀ ਖ਼ਬਰ ਹੈ। ਇਸਤੋਂ ਇਲਾਵਾ ਨਾਭਾ ਸੀ.ਬੀ.ਆਈ ਦੀ ਰੇਡ ਖ਼ਤਮ ਹੋ ਗਈ ਹੈ। 10 ਵਜਕੇ 35 ਮਿੰਟ ਤੇ ਸੀ.ਬੀ.ਆਈ. ਦੇ ਸੱਤ ਅਧਿਕਾਰੀ ਪੁੱਛਗਿੱਛ ਕਰਕੇ ਰਵਾਨਾ ਹੋ ਗਏ। 

ਸੀ.ਬੀ.ਆਈ. ਦੀ 7 ਮੈਂਬਰੀ ਟੀਮ ਜਤਿਨ ਗੋਹਲ ਅਤੇ ਨਿਤਨ ਗੋਹਲ ਦੇ ਘਰ ਵਿਚ ਕਰੀਬ ਸੱਤ ਅੱਠ ਘੰਟੇ ਕੀਤੀ ਪਰਿਵਾਰ ਨਾਲ ਪੁੱਛਗਿਛ ਰਾਤ ਨੂੰ ਕਰੀਬ 10 ਵਜਕੇ 35 ਮਿੰਟ ਤੇ ਪੁੱਛਗਿਛ ਕਰਕੇ ਹੋਈ ਰਵਾਨਾ। 
 

Ad Position 22
No active advertisement
ਪਿਛਲੀ ਖ਼ਬਰ ਦਾਣਾ ਮੰਡੀ ਵਿਚ ਗੋਲੀ ਚੱਲਣ ਦੀ ਘਟਨਾ ਨਾਲ ਲੋਕਾਂ ਵਿਚ ਦਹਿਸ਼ਤ ਅਗਲੀ ਖ਼ਬਰ ਭਾਰਤ ਨੇ ਵੈਸਟਇੰਡੀਜ਼ ਨੂੰ 8 ਵਿਕਟਾਂ ਨਾਲ ਹਰਾਇਆ, ਸ਼੍ਰੇਅਸ ਅਈਅਰ ਦਾ ਨਾਬਾਦ ਸੈਂਕੜਾ
Ad Position 24