31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਸ੍ਰੀ ਰਾਮ ਲੀਲ੍ਹਾ ਮਹਾਂਉਤਸਵ ਸਬੰਧੀ ਸ੍ਰੀ ਮਹਾਂਵੀਰ ਨਾਟਕ ਕਲੱਬ ਵਲੋਂ ਝੰਡਾ ਪੂਜਨ

ਪਠਾਨਕੋਟ, 30 ਅਗਸਤ (ਸੰਧੂ)-ਸ੍ਰੀ ਮਹਾਂਵੀਰ ਨਾਟਕ ਕਲੱਬ , ਇੰਦਰਾ ਕਾਲੋਨੀ, ਗਲੀ ਨੰਬਰ-1, ਆਨੰਦਪੁਰ ਪਠਾਨਕੋਟ ਵਲੋਂ ਸ੍ਰੀ ਰਾਮ ਲੀਲ੍ਹਾ ਮਹਾਂਉਤਸਵ ਦੇ ਸ਼ੁੱਭ ਆਰੰਭ ਮੌਕੇ ਵਿਧੀ-ਵਿਧਾਨ ਤੇ ਸ਼ਰਧਾ ਨਾਲ ਝੰਡਾ ਪੂਜਨ ਦੀ ਰਸਮ ਕਲੱਬ ਦੇ ਚੇਅਰਮੈਨ ਵਿਜੇ ਕਾਟਲ ਦੀ ਪ੍ਰਧਾਨਗੀ ਹੇਠ ਅਦਾ ਕੀਤੀ ਗਈ । ਇਸ ਮੌਕੇ ਕੌਂਸਲਰ ਨਿਤਿਨ ਮਹਾਜਨ ਲਾਡੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ।

Ad Position 21
No active advertisement
ਅਜੀਤ ਡੈਸਕ 31-08-2026
ਪਠਾਨਕੋਟ, 30 ਅਗਸਤ (ਸੰਧੂ)-ਸ੍ਰੀ ਮਹਾਂਵੀਰ ਨਾਟਕ ਕਲੱਬ , ਇੰਦਰਾ ਕਾਲੋਨੀ, ਗਲੀ ਨੰਬਰ-1, ਆਨੰਦਪੁਰ ਪਠਾਨਕੋਟ ਵਲੋਂ ਸ੍ਰੀ ਰਾਮ ਲੀਲ੍ਹਾ ਮਹਾਂਉਤਸਵ ਦੇ ਸ਼ੁੱਭ ਆਰੰਭ ਮੌਕੇ ਵਿਧੀ-ਵਿਧਾਨ ਤੇ ਸ਼ਰਧਾ ਨਾਲ ਝੰਡਾ ਪੂਜਨ ਦੀ ਰਸਮ ਕਲੱਬ ਦੇ ਚੇਅਰਮੈਨ ਵਿਜੇ ਕਾਟਲ ਦੀ ਪ੍ਰਧਾਨਗੀ ਹੇਠ ਅਦਾ ਕੀਤੀ ਗਈ । ਇਸ ਮੌਕੇ ਕੌਂਸਲਰ ਨਿਤਿਨ ਮਹਾਜਨ ਲਾਡੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ । ਇਸ ਮੌਕੇ ਨਿਤਿਨ ਮਹਾਜਨ ਨੇ ਕਿਹਾ ਕਿ ਸ੍ਰੀ ਰਾਮ ਲੀਲ੍ਹਾ ਸਿਰਫ਼ ਮਨੋਰੰਜਨ ਦਾ ਸਾਧਨ ਨਹੀਂ, ਸਗੋਂ ਭਗਵਾਨ ਸ੍ਰੀ ਰਾਮ ਦੇ ਆਦਰਸ਼ਾਂ, ਸੱਚ, ਧਰਮ, ਮਰਿਆਦਾ ਤੇ ਸੰਸਕਾਰਾਂ ਨੂੰ ਸਮਾਜ ਤੱਕ ਪਹੁੰਚਾਉਣ ਦਾ ਪਵਿੱਤਰ ਉਪਰਾਲਾ ਹੈ । ਇਸ ਮੌਕੇ ਚੇਅਰਮੈਨ ਵਿਜੇ ਕਾਟਲ, ਪ੍ਰਧਾਨ ਕੁਲਦੀਪ, ਕਾਰਜਕਾਰੀ ਪ੍ਰਧਾਨ ਸੁਦਰਸ਼ਨ, ਰਮਨ ਕੁਮਾਰ, ਮਦਨ ਕੁਮਾਰ, ਰਾਜਾ ਪ੍ਰਧਾਨ, ਵਿਸ਼ਵਨਾਥ ਮਹਾਜਨ, ਰਿੰਕੂ ਭੰਡਾਰੀ, ਸਿੱਪੀ, ਪਵਨ ਕੁਮਾਰ, ਦਰਪਣ, ਗੋਲਡੀ ਸ਼ਰਮਾ, ਗੌਰਵ ਸ਼ਰਮਾ, ਅਜੇ ਸ਼ਰਮਾ, ਰੋਕੀ, ਹਿਮਾਂਸ਼ੂ, ਮੋਹਿਤ ਕਾਟਲ, ਅਭੀ ਬਿੱਲਾ, ਵਿਨੋਦ ਕੁਮਾਰ, ਟਿੰਕੂ, ਚੰਦਨ, ਅੱਕੀ, ਉਮੇਸ਼ ਮਲਹੋਤਰਾ, ਮਹਿਲਾ ਪ੍ਰਧਾਨ ਮੰਗੋ, ਵਿਕਾਸ, ਸ਼ੁਭਮ, ਮੋਹਿਤ, ਪੀ.ਐਨ.ਐਸ. ਕਾਕਾ, ਗੋਰਖਾ ਪਾਜੀ, ਨੰਦੀ, ਅੰਕਿਤ, ਵਿਸ਼ਾਲ ਗੋਰੂ ਅਤੇ ਦੀਪਕ ਖੋਲੀ ਸਮੇਤ ਕਲੱਬ ਦੇ ਮੈਂਬਰ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਪੰਡਿਤ ਮੋਹਨ ਲਾਲ ਦੀ ਬਰਸੀ ਮੌਕੇ ਸਕੂਲ ’ਚ ਵਿਸ਼ੇਸ਼ ਸ਼ਰਧਾਂਜਲੀ ਸਮਾਗਮ ਅਗਲੀ ਖ਼ਬਰ ਬਟਾਲਾ ਵਿਖੇ ‘ਮਿਸ਼ਨ ਕਲੀਨ ਪੰਜਾਬ’ ਤਹਿਤ ਸਫ਼ਾਈ ਅਭਿਆਨ ਜਾਰੀ ‘ ਮਿਸ਼ਨ ਕਲੀਨ ਪੰਜਾਬ’ ਨਾਲ ਬਟਾਲਾ ਦੀ ਸੁੰਦਰਤਾ ਵਿਚ ਆਵੇਗਾ...
Ad Position 24