11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਮੰਡੀ ਗੋਬਿੰਦਗੜ੍ਹ 'ਚ 28 ਨੂੰ ਹੋਣਗੇ ਰੁਦਰ ਅਭਿਸ਼ੇਕ ਅਤੇ ਹਜ਼ਾਰ ਸਾਲ ਪੁਰਾਣੇ ਸੋਮਨਾਥ ਜਯੋਤਿਰਲਿੰਗ ਦੇ ਬ੍ਰਹਮ ਦਰਸ਼ਨ

Ad Position 21
No active advertisement
ਅਜੀਤ ਡੈਸਕ 20-02-2026
ਮੰਡੀ ਗੋਬਿੰਦਗੜ੍ਹ, 19 ਫਰਵਰੀ (ਇਕਬਾਲਦੀਪ ਸੰਧੂ)-ਪਿਛਲੇ ਇਕ ਹਜ਼ਾਰ ਸਾਲ ਬਾਅਦ ਸੋਮਨਾਥ ਜਯੋਤਿਰਲਿੰਗ ਦਰਸ਼ਨ ਮੰਡੀ ਗੋਬਿੰਦਗੜ੍ਹ ਵਿਚ 28 ਫਰਵਰੀ ਨੂੰ ਹੋਣਗੇ | ਇਹ ਜਾਣਕਾਰੀ ਸਮਾਜ ਸੇਵਕ ਸੰਚਿਤ ਸਿੰਗਲਾ ਨੇ ਦਿੱਤੀ | ਉਨ੍ਹਾਂ ਦੱਸਿਆ ਕਿ ਇਹ ਯਾਤਰਾ ਪੂਰੇ ਭਾਰਤ ਵਿਚ ਚਲਾਈ ਜਾਵੇਗੀ | ਇਹ ਯਾਤਰਾ ਪਹਿਲਾਂ ਜਲੰਧਰ ਵਿਚ, ਉਸ ਤੋਂ ਬਾਅਦ ਮੰਡੀ ਗੋਬਿੰਦਗੜ੍ਹ 'ਚ ਸ੍ਰੀ ਸੋਮਨਾਥ ਜਯੋਤਿਰਲਿੰਗ ਦਿਵਿਆ ਦਰਸ਼ਨ ਸਮਿਤੀ ਵਲੋਂ 28 ਫਰਵਰੀ ਸ਼ਾਮ ਸਾਢੇ 5 ਵਜੇ ਸ਼ਨੀਵਾਰ ਨੂੰ ਇੰਡੋਰ ਸਟੇਡੀਅਮ ਵਿਚ ਬ੍ਰਹਮ ਦਰਸ਼ਨ ਦਾ ਪ੍ਰਬੰਧ ਕੀਤਾ ਗਿਆ ਹੈ | ਜਿਸ ਵਿਚ ਸ਼ਰਧਾਲੂ ਰੁਦਰ ਅਭਿਸ਼ੇਕ ਅਤੇ 1000 ਸਾਲ ਪੁਰਾਣੇ ਸੋਮਨਾਥ ਜਯੋਤਿਰਲਿੰਗ ਦੇ ਬ੍ਰਹਮ ਦਰਸ਼ਨ ਕਰ ਸਕਣਗੇ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਰਾਏ ਨੇ ਢੋਲਾ, ਸਾਧੂਗੜ੍ਹ ਅਤੇ ਖੇੜੀ ਭਾਈ ਕੀ ਵਿਖੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਗਲੀ ਖ਼ਬਰ ਵਿਧਾਇਕ ਰਾਏ ਦੇ ਯਤਨਾਂ ਸਦਕਾ ਵਿਦਿਆਰਥੀਆਂ ਨੂੰ ਮਿਲਣਗੀਆਂ ਨਵੀਆਂ ਪ੍ਰਯੋਗਸ਼ਾਲਾਵਾਂ-ਪਿ੍ੰਸੀਪਲ
Ad Position 24