31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਸਿੱਖਿਆ ਦੇ ਖੇਤਰ ’ਚ ਪ੍ਰਵਾਸੀ ਵੀਰਾਂ ਦਾ ਅਹਿਮ ਯੋਗਦਾਨ-ਭਗਵਾਨ ਦਾਸ ਜੱਸੋਮਜਾਰਾ

ਕਟਾਰੀਆਂ, 31 ਅਕਤੂਬਰ (ਪ੍ਰੇਮੀ ਸੰਧਵਾਂ)-ਸ਼ਹੀਦ ਸੰਤੋਖ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਰਾਲਾ ਵਿਖੇ ਕਾਰਜਕਾਰੀ ਇੰਚਾਰਜ ਮੈਡਮ ਜਸਵਿੰਦਰ ਕੌਰ ਜਲੰਧਰ ਦੀ ਅਗਵਾਈ ਹੇਠ ਸਨਮਾਨ ਸਮਾਗਮ ਕਰਵਾਇਆ, ਜਿਸ ’ਚ ਪੰਜਾਬ ਵਿਚ ਡਰੱਗ ਤੇ ਸ਼ਰਾਬ ਦੇ ਅਤੇ ਹੋਰ ਨਸ਼ਿਆਂ ਦੇ ਮਨੁੱਖੀ ਸਿਹਤ ’ਤੇ ਪੈਂਦੇ ਮਾੜੇ ਪ੍ਰਭਾਵਾਂ ਤੋਂ ਵਿਦਿਆਰਥੀਆਂ ਨੂੰ ਇੰਗਲੈਂਡ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਡਰੱਗ ਐਂਡ ਅਲਕੋਹਲ ਅਵੇਰਨੈੱਸ ਨੈੱਟਵਰਕ (ਦਾਨ) ਵਲੋਂ ਸਕੂਲ ਨੂੰ ਇਕ ਵੱਡਾ ਵਾਟਰ ਕੂਲਰ ਦਾਨ ਵਜੋਂ ਭੇਟ ਕੀਤਾ। ਮ ੈਡਮ ਜਸਵਿੰਦਰ ਕੌਰ, ਲੈਕ.

Ad Position 21
No active advertisement
ਸਰਕਾਰੀ ਸਕੂਲ ਫਰਾਲਾ ਵਿਖੇ ਦਾਨੀ ਭੈਣ ਡਾ. ਸੁਖਵੀਰ ਕੌਰ ਯੂ. ਕੇ. ਤੇ ਬਲਰਾਜ ਸਿੰਘ ਅਟਵਾਲ ਯੂ. ਕੇ. ਦਾ ਸਟਾਫ਼ ਮੈਂਬਰ ਸਨਮਾਨ ਕਰਦੇ ਹੋਏ ਨਾਲ ਹੋਰ। 01-11-2026
ਕਟਾਰੀਆਂ, 31 ਅਕਤੂਬਰ (ਪ੍ਰੇਮੀ ਸੰਧਵਾਂ)-ਸ਼ਹੀਦ ਸੰਤੋਖ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਰਾਲਾ ਵਿਖੇ ਕਾਰਜਕਾਰੀ ਇੰਚਾਰਜ ਮੈਡਮ ਜਸਵਿੰਦਰ ਕੌਰ ਜਲੰਧਰ ਦੀ ਅਗਵਾਈ ਹੇਠ ਸਨਮਾਨ ਸਮਾਗਮ ਕਰਵਾਇਆ, ਜਿਸ ’ਚ ਪੰਜਾਬ ਵਿਚ ਡਰੱਗ ਤੇ ਸ਼ਰਾਬ ਦੇ ਅਤੇ ਹੋਰ ਨਸ਼ਿਆਂ ਦੇ ਮਨੁੱਖੀ ਸਿਹਤ ’ਤੇ ਪੈਂਦੇ ਮਾੜੇ ਪ੍ਰਭਾਵਾਂ ਤੋਂ ਵਿਦਿਆਰਥੀਆਂ ਨੂੰ ਇੰਗਲੈਂਡ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਡਰੱਗ ਐਂਡ ਅਲਕੋਹਲ ਅਵੇਰਨੈੱਸ ਨੈੱਟਵਰਕ (ਦਾਨ) ਵਲੋਂ ਸਕੂਲ ਨੂੰ ਇਕ ਵੱਡਾ ਵਾਟਰ ਕੂਲਰ ਦਾਨ ਵਜੋਂ ਭੇਟ ਕੀਤਾ। ਮ ੈਡਮ ਜਸਵਿੰਦਰ ਕੌਰ, ਲੈਕ. ਦਲਜੀਤ ਸਿੰਘ ਢੇਸੀ ਅਤੇ ਸਿੱਖਿਆ ਸ਼ਾਸ਼ਤਰੀ ਮਾਸਟਰ ਭਗਵਾਨ ਦਾਸ ਜੱਸੋਮਜਾਰਾ ਨੇ ਦਾਨੀ ਸੱਜਣਾਂ ਅਤੇ ਇੰਗਲੈਂਡ ਦੀ ਸਮਾਜ ਸੇਵੀ ਸੰਸਥਾ ਦੇ ਅਹੁਦੇਦਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਿੱਖਿਆ ਦੇ ਖੇਤਰ ਵਿਚ ਪ੍ਰਵਾਸੀ ਵੀਰਾਂ ਦਾ ਅਹਿਮ ਯੋਗਦਾਨ ਹੈ। ਇਸ ਮੌਕੇ ਮੈਡਮ ਜਸਵਿੰਦਰ ਕੌਰ, ਲੈਕ. ਦਲਜੀਤ ਸਿੰਘ ਢੇਸੀ, ਮੈਡਮ ਹਰਵਿੰਦਰ ਮਾਨ, ਪਰਮਿੰਦਰ ਕੌਰ, ਸਰੋਜ ਰਾਣੀ, ਸੁਮਨਜੀਤ ਕੌਰ, ਸੁਰਿੰਦਰ ਕੌਰ, ਮਨਪ੍ਰੀਤ ਕੌਰ , ਲੈਕ. ਰਣਜੋਧ ਸਿੰਘ, ਦਲਜੀਤ ਸਿੰਘ, ਭਗਵਾਨ ਦਾਸ, ਹਰਮੇਸ਼ ਲਾਲ, ਜਸਵਿੰਦਰ ਸਿੰਘ, ਰਵੀ ਬਸਰਾ, ਰਜਿੰਦਰ ਬਸਰਾ, ਪਰਮਜੀਤ ਕੁਮਾਰ ਫਗਵਾੜਾ, ਬੂਟਾ ਸਿੰਘ, ਬਲਵਿੰਦਰ ਕੁਮਾਰ, ਟੇਕ ਚੰਦ, ਨੀਲਮ, ਚਰਨਜੀਤ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਫਗਵਾਡ਼ਾ ਨਗਰ ਨਿਗਮ ਦੇ ਗੈਰ-ਜ਼ਿੰਮੇਵਾਰਾਨਾ ਪ੍ਰਬੰਧਾਂ ਦੀ ਸ਼੍ਰੋਮਣੀ ਅਕਾਲੀ ਦਲ ਵਲੋਂ ਨਿੰਦਾ ਅਗਲੀ ਖ਼ਬਰ ਸਰਕਾਰੀ ਮਿਡਲ ਸਮਾਰਟ ਸਕੂਲ ਸਿਆਣਾ ਵਿਖੇ ਈ-ਵੇਸਟ ਦਿਵਸ ਮਨਾਇਆ
Ad Position 24