27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਪਿੰਡ ਰਾਮਗੜ੍ਹ ਵਿਖੇ ਡੈਂਟਿੰਗ ਪੇਂਟਿੰਗ ਦੀ ਦੁਕਾਨ ’ਤੇ ਚੋਰੀ

ਉਸਮਾਨਪੁਰ, 26 ਅਕਤੂਬਰ (ਸੰਦੀਪ ਮਝੂਰ)-ਨੇੜਲੇ ਪਿੰਡ ਰਾਮਗੜ੍ਹ ਵਿਖੇ ਬੀਤੀ ਰਾਤ ਅਣਪਛਾਤੇ ਚੋਰਾਂ ਵਲੋਂ ਰਾਹੋਂ ਜਾਡਲਾ ਮਾਰਗ ’ਤੇ ਸਥਿੱਤ ਪ੍ਰਭ ਕਾਰ ਕੇਅਰ ਨਾਮੀ ਇਕ ਡੈਂਟਿੰਗ ਪੇਂਟਿੰਗ ਦੀ ਦੁਕਾਨ ਦੇ ਸ਼ਟਰ ਵੱਢ ਕੇ ਕੀਮਤੀ ਸਾਮਾਨ ਚੋਰੀ ਕਰ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਦੁਕਾਨਦਾਰ ਪ੍ਰਭਜੋਤ ਪੁੱਤਰ ਬਹਾਦਰ ਰਾਮ ਵਾਸੀ ਪਿੰਡ ਰਾਮਗੜ੍ਹ ਨੇ ਦੱਸਿਆ ਕਿ ਬੀਤੀ ਰਾਤ ਚੋਰਾਂ ਨੇ ਦੁਕਾਨ ਦੇ ਸ਼ਟਰ ਦੇ ਤਾਲੇ ਕਟਰ ਨਾਲ ਵੱਢ ਕੇ ਅੰਦਰੋਂ ਕੀਮਤੀ ਟੂਲ, ਗ੍ਰੈਂਡਰ, ਛੌਟਾ ਕ੍ਰੰਪੈਸ਼ਰ, ਬੂਫਰ ਆਦਿ 75 ਹਜ਼ਾਰ ਦੀ ਕੀਮਤ ਦਾ ਸਾਮਾਨ ਚੋਰੀ ਕਰ ਲਿਆ।

Ad Position 21
No active advertisement
ਪਿੰਡ ਰਾਮਗੜ੍ਹ ਵਿਖੇ ਡੈਂਟਿੰਗ ਪੇਂਟਿੰਗ ਦੀ ਦੁਕਾਨ ’ਤੇ ਟੁੱਟੇ ਹੋਏ ਸ਼ਟਰ ਦਾ ਦ੍ਰਿਸ਼। ਤਸਵੀਰ : ਮਝੂਰ 27-10-2026
ਉਸਮਾਨਪੁਰ, 26 ਅਕਤੂਬਰ (ਸੰਦੀਪ ਮਝੂਰ)-ਨੇੜਲੇ ਪਿੰਡ ਰਾਮਗੜ੍ਹ ਵਿਖੇ ਬੀਤੀ ਰਾਤ ਅਣਪਛਾਤੇ ਚੋਰਾਂ ਵਲੋਂ ਰਾਹੋਂ ਜਾਡਲਾ ਮਾਰਗ ’ਤੇ ਸਥਿੱਤ ਪ੍ਰਭ ਕਾਰ ਕੇਅਰ ਨਾਮੀ ਇਕ ਡੈਂਟਿੰਗ ਪੇਂਟਿੰਗ ਦੀ ਦੁਕਾਨ ਦੇ ਸ਼ਟਰ ਵੱਢ ਕੇ ਕੀਮਤੀ ਸਾਮਾਨ ਚੋਰੀ ਕਰ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਦੁਕਾਨਦਾਰ ਪ੍ਰਭਜੋਤ ਪੁੱਤਰ ਬਹਾਦਰ ਰਾਮ ਵਾਸੀ ਪਿੰਡ ਰਾਮਗੜ੍ਹ ਨੇ ਦੱਸਿਆ ਕਿ ਬੀਤੀ ਰਾਤ ਚੋਰਾਂ ਨੇ ਦੁਕਾਨ ਦੇ ਸ਼ਟਰ ਦੇ ਤਾਲੇ ਕਟਰ ਨਾਲ ਵੱਢ ਕੇ ਅੰਦਰੋਂ ਕੀਮਤੀ ਟੂਲ, ਗ੍ਰੈਂਡਰ, ਛੌਟਾ ਕ੍ਰੰਪੈਸ਼ਰ, ਬੂਫਰ ਆਦਿ 75 ਹਜ਼ਾਰ ਦੀ ਕੀਮਤ ਦਾ ਸਾਮਾਨ ਚੋਰੀ ਕਰ ਲਿਆ। ਉਸ ਨੇ ਦੱਸਿਆ ਕਿ ਉਸ ਨੂੰ ਚੋਰੀ ਸੰਬੰਧੀ ਦੁਕਾਨ ’ਤੇ ਆ ਕੇ ਪਤਾ ਲੱਗਾ। ਉਸ ਨੇ ਦੱਸਿਆ ਕਿ ਚੋਰਾਂ ਵਲੋਂ ਦੁਕਾਨ ਦੇ ਅੰਦਰ ਲੱਗੇ ਸੀ. ਸੀ. ਟੀ. ਵੀ. ਕੈਮਰੇ ਵੀ ਤੋੜ ਦਿੱਤੇ ਗਏ। ਇਸ ਸੰਬੰਧੀ ਚੌਕੀ ਜਾਡਲਾ ਦੇ ਮੁਲਾਜਮਾਂ ਵਲੋਂ ਮੌਕਾ ਦੇਖ ਕੇ ਮਾਮਲਾ ਦਰਜ ਕਰ ਲਿਆ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਚੱਕ ਗੁਰੂ ਫੁੱਟਬਾਲ ਟੂਰਨਾਮੈਂਟ ਦੀਆਂ ਤਿਆਰੀਆਂ ਮੁਕੰਮਲ ਅਗਲੀ ਖ਼ਬਰ ਸੁੱਜੋਂ ਵਿਖੇ ਨਾਭ ਕੰਵਲ ਰਾਜਾ ਸਾਹਿਬ ਦੀ ਯਾਦ ’ਚ ਸ਼ਰਧਾ ਪੂਰਵਕ ਸਮਾਗਮ ਕਰਵਾਏ
Ad Position 24