19 ਨੂੰ ਨਵਾਂਸ਼ਹਿਰ ਦਫ਼ਤਰ ਲੱਗੇਗਾ ਯੂਰਪ ਵੀਜ਼ਾ ਸੈਮੀਨਾਰ-ਕਨਵਰ ਅਰੋੜਾ
ਨਵਾਂਸ਼ਹਿਰ, 12 ਸਤੰਬਰ (ਜਸਬੀਰ ਸਿੰਘ ਨੂਰਪੁਰ)-ਕਨਵਰ ਅਰੋੜਾ ਕੰਸਲਟੈਂਟ ਦੇ ਐਮ. ਡੀ.
ਨਵਾਂਸ਼ਹਿਰ, 12 ਸਤੰਬਰ (ਜਸਬੀਰ ਸਿੰਘ ਨੂਰਪੁਰ)-ਕਨਵਰ ਅਰੋੜਾ ਕੰਸਲਟੈਂਟ ਦੇ ਐਮ. ਡੀ. ਕਨਵਰ ਅਰੋੜਾ ਨੇ ਦੱਸਿਆ ਕਿ ਯੂਰਪ ਸ਼ੈਂਗੇਨ ਵਿਚ ਸੈਟਲ ਹੋਣ ਦੀ ਮੰਗ ਲਗਾਤਾਰ ਵਧ ਰਹੀ ਹੈ। ਇਸ ਤਹਿਤ ਕੰਪਨੀ 19 ਸਤੰਬਰ ਨੂੰ ਯੂਰਪ ਵੀਜ਼ਾ ਸੈਟਲਮੈਂਟ ਸੈਮੀਨਾਰ ਹੈੱਡ ਆਫਿਸ ਅਰੋੜਾ ਟਾਵਰ ਬੰਗਾ ਰੋਡ ਨਵਾਂਸ਼ਹਿਰ ਕਰਨ ਜਾ ਰਹੀ ਹੈ, ਜਿਸ ਵਿਚ ਯੂਰਪ ਸ਼ੈਂਗੇਨ ਵਿਚ ਸੈਟਲ ਹੋਣ ਦੇ ਚਾਹਵਾਨ ਤਜ਼ਰਬੇਕਾਰ ਟੀਮ ਨੂੰ ਮਿਲ ਕੇ ਆਪਣਾ ਯੂਰਪ ਜਾਣ ਦਾ ਸੁਪਨਾ ਪੂਰਾ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਚਾਹਵਾਨ ਯੂਰਪ ਦੇ ਦੇਸ਼ ਬੇਲਾਰੂਸ, ਰੋਮਾਨੀਆ, ਕਰੋਸ਼ੀਆ, ਬੁਲਗਾਰੀਆ ਵਿੱਚ ਅਲੱਗ ਅਲੱਗ ਖੇਤਰਾਂ ਵਿਚ ਡਿਮਾਂਡ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਪਿਛਲੇ ਦਿਨਾਂ ਵਿਚ ਕੰਪਨੀ ਨੂੰ ਯੂਰਪ ਦੇ ਬਹੁਤ ਵਧੀਆ ਨਤੀਜੇ ਪ੍ਰਾਪਤ ਹੋਏ ਹਨ, ਜਿਸ ਵੀ ਵਿਅਕਤੀ ਦੀ ਉਮਰ 18 ਸਾਲ ਤੋਂ 50 ਸਾਲ ਦੇ ਵਿਚਕਾਰ ਹੈ ਅਪਲਾਈ ਕਰਨ ਦੇ ਯੋਗ ਹੋਣਗੇ। ਬਹੁਤ ਕੈਂਡੀਡੇਟਾਂ ਕੋਲ ਈ. ਸੀ. ਆਰ. ਪਾਸਪੋਰਟ ਹੁੰਦਾ ਹੈ ਮਤਲਬ ਕੋਈ ਪੜ੍ਹਾਈ ਨਹੀਂ ਕੀਤੀ ਹੁੰਦੀ ਉਹ ਵੀ ਯੂਰਪ ਜਾ ਸਕਦੇ ਹਨ। ਪਹਿਲਾਂ ਜੇਕਰ ਕਿਸੇ ਦੇਸ਼ ਦੀ ਰਿਫਿਊਜ਼ਲ ਲੱਗੀ ਹੋਵੇ ਬੇਸ਼ੱਕ ਯੂਰਪ ਦੀ ਕਿਸੇ ਕੰਟਰੀ ਤੋਂ ਲੱਗੀ ਹੈ ਤਾਂ ਵੀ ਅਪਲਾਈ ਕਰ ਸਕਦੇ ਹਨ। ਸੈਮੀਨਾਰ ਦਾ ਹਿੱਸਾ ਬਣਨ ਲਈ ਸਾਡੇ ਨਵਾਂਸ਼ਹਿਰ ਜਾਂ ਗੜ੍ਹਸ਼ੰਕਰ ਦਫਤਰ ਵਿਖੇ ਪਹੁੰਚ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਵਿਚ ਮੇਲ ਫ਼ੀਮੇਲ ਦੋਨੋ ਅਪਲਾਈ ਕਰ ਸਕਦੇ ਹਨ। ਇਸ ਵੇਲੇ ਯੂਰਪ ਦੇ ਦੇਸ਼ਾਂ ਸਲੋਵਾਕੀਆ, ਬੁਲਗਾਰੀਆ, ਗ੍ਰੀਸ, ਬੇਲਾਰੂਸ, ਇਟਲੀ ਦੇ ਵਧੀਆ ਨਤੀਜੇ ਆ ਰਹੇ ਹਨ। ਇਸ ਵੇਲੇ ਹੈੱਲਪਰ, ਵੇਅਰਹਾਊਸ ਹੈਲਪਰ, ਮੈਸਨ, ਕਾਰਪੇਂਟਰ, ਪਲੰਬਰ, ਇਲੈਕਟ੍ਰੀਸ਼ੀਅਨ, ਟਾਈਲਰ, ਡਰਾਈਵਰ, ਖੇਤੀਬਾੜੀ, ਡੇਅਰੀ ਫਾਰਮਿੰਗ ਵਿਚ ਅਲੱਗ-ਅਲੱਗ ਕਿਸਮ ਦੀ ਜੋਬ ਉਪਲਬਧ ਹੈ। ਚਾਹਵਾਨ ਉਨ੍ਹਾਂ ਨੂੰ ਸੋਮਵਾਰ ਤੋਂ ਸਨਿਚਰਵਾਰ ਨਵਾਂਸ਼ਹਿਰ ਤੇ ਗੜ੍ਹਸ਼ੰਕਰ ਦਫਤਰ ਸਿੱਧਾ ਮਿਲ ਸਕਦੇ।