04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਭਾਲੜੂ ਗੋਤ ਦੀਆਂ ਸਤੀਆਂ ’ਤੇ ਮੇਲਾ 10 ਨੂੰ

ਮਜਾਰੀ/ਸਾਹਿਬਾ, 3 ਸਤੰਬਰ (ਨਿਰਮਲਜੀਤ ਸਿੰਘ ਚਾਹਲ)-ਭਾਲੜੂ ਗੋਤ ਦੀਆਂ ਸਤੀਆਂ ਦੇ ਅਸਥਾਨ ਪਿੰਡ ਨੈਣਵਾ (ਨੇੜੇ ਗੜ੍ਹਸ਼ੰਕਰ) ਵਿਖੇ ਸਾਲਾਨਾ ਮੇਲਾ 10 ਸਤੰਬਰ ਨੂੰ ਲਗਾਇਆ ਜਾ ਰਿਹਾ ਹੈ। ਇਸ ਬਾਰੇ ਬਗੀਚਾ ਸਿੰਘ ਤੇ ਗੁਰਪਾਲ ਸਿੰਘ ਫੌਜੀ ਪਿੰਡ ਕੌਲਗੜ੍ਹ ਨੇ ਦੱਸਿਆ ਕਿ ਇਸ ਦਿਨ ਸਵੇਰੇ ਸਤੀ ਮਾਤਾ ਦੇ ਅਸਥਾਨ ’ਤੇ ਝੰਡਾ ਚੜ੍ਹਾਉਣ ਦੀ ਰਸਮ ਤੇ ਪੂਜਾ ਅਰਚਨਾ ਕੀਤੀ ਜਾਵੇਗੀ।

Ad Position 21
repet_subhas-goyals [Copy P29]
ਅਜੀਤ ਡੈਸਕ 04-09-2026
ਮਜਾਰੀ/ਸਾਹਿਬਾ, 3 ਸਤੰਬਰ (ਨਿਰਮਲਜੀਤ ਸਿੰਘ ਚਾਹਲ)-ਭਾਲੜੂ ਗੋਤ ਦੀਆਂ ਸਤੀਆਂ ਦੇ ਅਸਥਾਨ ਪਿੰਡ ਨੈਣਵਾ (ਨੇੜੇ ਗੜ੍ਹਸ਼ੰਕਰ) ਵਿਖੇ ਸਾਲਾਨਾ ਮੇਲਾ 10 ਸਤੰਬਰ ਨੂੰ ਲਗਾਇਆ ਜਾ ਰਿਹਾ ਹੈ। ਇਸ ਬਾਰੇ ਬਗੀਚਾ ਸਿੰਘ ਤੇ ਗੁਰਪਾਲ ਸਿੰਘ ਫੌਜੀ ਪਿੰਡ ਕੌਲਗੜ੍ਹ ਨੇ ਦੱਸਿਆ ਕਿ ਇਸ ਦਿਨ ਸਵੇਰੇ ਸਤੀ ਮਾਤਾ ਦੇ ਅਸਥਾਨ ’ਤੇ ਝੰਡਾ ਚੜ੍ਹਾਉਣ ਦੀ ਰਸਮ ਤੇ ਪੂਜਾ ਅਰਚਨਾ ਕੀਤੀ ਜਾਵੇਗੀ। ਉਪਰੰਤ ਸਟੇਜ ਦਾ ਆਗਾਜ਼ ਹੋਵੇਗਾ, ਜਿਸ ’ਤੇ ਵੱਖ-ਵੱਖ ਕਲਾਕਾਰ ਧਾਰਮਿਕ ਪ੍ਰੋਗਰਾਮ ਪੇਸ਼ ਕਰਨਗੇ।
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਸਕੂਲ ਸਿੰਬਲ ਮਜਾਰਾ ਫੁੱਟਬਾਲ ਵਿਚ ਬਣਿਆ ਜ਼ਿਲ੍ਹਾ ਜੇਤੂ ਅਗਲੀ ਖ਼ਬਰ ਸਾਰਾਗੜ੍ਹੀ ਦਿਵਸ ਸਮਾਗਮ 12 ਨੂੰ
Ad Position 24