03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਪ੍ਰਾਈਵੇਟ ਸਕੂਲਾਂ ਦੇ ਮਾਛੀਵਾੜਾ ਦੇ ਵੈਨ ਚਾਲਕ ਵੀ ਅੱਜ ਕਰਨਗੇ ਹੜਤਾਲ

ਮਾਛੀਵਾੜਾ ਸਾਹਿਬ, 2 ਸਤੰਬਰ (ਮਨੋਜ ਕੁਮਾਰ)-ਵੀਰਵਾਰ 3 ਸਤੰਬਰ ਨੂੰ ਮਾਛੀਵਾੜਾ ਦੇ ਪ੍ਰਾਈਵੇਟ ਸਕੂਲਾਂ ਵਿਚ ਬੱਚਿਆਂ ਨੂੰ ਸਕੂਲ ਲੈ ਕੇ ਆਉਣ ਵਾਲੀਆਂ ਵੈਨਾਂ ਦੇ ਚਾਲਕ ਹੜਤਾਲ ‘ਤੇ ਰਹਿਣਗੇ। ਵੈਨਾਂ ਰਾਹੀਂ ਸਕੂਲ ਪਹੁੰਚਣ ਵਾਲੇ ਬੱਚਿਆਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 03-09-2026
ਮਾਛੀਵਾੜਾ ਸਾਹਿਬ, 2 ਸਤੰਬਰ (ਮਨੋਜ ਕੁਮਾਰ)-ਵੀਰਵਾਰ 3 ਸਤੰਬਰ ਨੂੰ ਮਾਛੀਵਾੜਾ ਦੇ ਪ੍ਰਾਈਵੇਟ ਸਕੂਲਾਂ ਵਿਚ ਬੱਚਿਆਂ ਨੂੰ ਸਕੂਲ ਲੈ ਕੇ ਆਉਣ ਵਾਲੀਆਂ ਵੈਨਾਂ ਦੇ ਚਾਲਕ ਹੜਤਾਲ ‘ਤੇ ਰਹਿਣਗੇ। ਵੈਨਾਂ ਰਾਹੀਂ ਸਕੂਲ ਪਹੁੰਚਣ ਵਾਲੇ ਬੱਚਿਆਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਸੈਕਰਡ ਹਾਰਟ ਸਕੂਲ ਵੈਨ ਯੂਨੀਅਨ ਦੇ ਪ੍ਰਧਾਨ ਮਨੀਸ਼ ਨਾਗਪਾਲ ਨੇ ਦੱਸਿਆ ਕਿ ਪੰਜਾਬ ਦੀ ਆਪ ਸਰਕਾਰ ਨੇ ਵੈਨ ਚਾਲਕਾਂ ‘ਤੇ ਬੇਲੋੜੇ ਖ਼ਰਚ ਵਧਾ ਕੇ ਇੱਕ ਤਰਾਂ ਦਾ ਧੂੰਆਂ ਹੀ ਕੱਢਿਆ ਪਿਆ। ਅੱਜ ਹਾਲਾਤ ਇਹ ਹਨ ਕਿ ਇੱਕ ਤਾਂ ਡੀਜ਼ਲ ਦੇ ਬੇਤਹਾਸ਼ਾ ਰੇਟ ਤੇ ਦੂਸਰੇ ਆਏ ਦਿਨ ਕੋਈ ਨਾ ਕੋਈ ਨਵਾਂ ਫ਼ਰਮਾਨ ਜਾਰੀ ਕਰ ਕੇ ਵੈਨਾਂ ਦੇ ਕਾਰੋਬਾਰ ਨੂੰ ਧੁੰਦਲਾ ਕੀਤਾ ਜਾ ਰਿਹਾ ਹੈ। ਇਸ ਦੇ ਵਿਰੋਧ ਵਿਚ ਕੱਲ੍ਹ ਵੀਰਵਾਰ ਨੂੰ ਸ਼ਹਿਰ ਦੇ ਲਗਭਗ ਸਾਰੇ ਪ੍ਰਾਈਵੇਟ ਸਕੂਲਾਂ ਵਿਚ ਚੱਲਣ ਵਾਲੀਆਂ ਵੈਨਾਂ ਦੀ ਹੜਤਾਲ ਰਹੇਗੀ ਤੇ ਉਹ ਸਾਰੇ ਬਠਿੰਡਾ ਇੱਕ ਵੱਡੇ ਰੋਸ ਮੁਜ਼ਾਹਰੇ ਵਿਚ ਸ਼ਾਮਿਲ ਹੋਣਗੇ।
Ad Position 22
No active advertisement
ਪਿਛਲੀ ਖ਼ਬਰ ਹਲਕਾ ਗਿੱਲ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸਿੰਮਕ ਨਾਲ ਚੱਟਾਨ ਵਾਂਗ ਖੜ੍ਹੇ ਹਨ-ਭੈਰੋਮੁੰਨਾਂ, ਚੀਮਾ ਪਾ... ਅਗਲੀ ਖ਼ਬਰ ਬਰਜਿੰਦਰ ਸਿੰਘ ਬੱਬਲੂ ਲੋਪੋਂ ਦੀ ਅਗਵਾਈ ’ਚ ਨੌਜਵਾਨ ਅਕਾਲੀ ਦਲ ਵਾਰਿਸ ਪੰਜਾਬ ’ਚ ਹੋਏ ਸ਼ਾਮਿਲ ਵੱਖ-ਵੱਖ ਕਿਸਾਨ ਜਥੇਬੰਦੀ...
Ad Position 24