20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਭਾਈ ਹਵਾਰਾ ਦੀ ਮਾਂ ਦੀ ਗੰਭੀਰ ਹਾਲਤ ਦੇ ਮੱਦੇਨਜਰ 10 ਦਿਨਾਂ ਦੀ ਤੁਰੰਤ ਪੈਰੋਲ ਦਿੱਤੀ ਜਾਵੇ- ਸ਼ਾਹਪੁਰ

ਖੰਨਾ, 19 ਅਗਸਤ (ਹਰਜਿੰਦਰ ਸਿੰਘ ਲਾਲ)-15 ਅਗਸਤ ਅਜਾਦੀ ਦਾ ਦਿਹਾੜਾ ਵਿਸ਼ਵ ਯੋਗ ਦੇ ਸਾਧਕਾਂ ਵੱਲੋਂ ਜੈਨ ਪਬਲਿਕ ਸਕੂਲ ਖੰਨਾ ਵਿਖੇ ਰਾਜਿੰਦਰ ਕੁਮਾਰ ਅਰੋੜਾ, ਕੁੰਤਲ ਬਾਸਲ ਦੀ ਅਗਵਾਈ ਵਿੱਚ ਮਹਾਨ ਸ਼ਹੀਦਾਂ ਨੂੰ ਭਾਵ ਭਿੰਨੀ ਸ਼ਰਧਾਜ਼ਲੀ ਦੇ ਕੇ ਮਨਾਇਆ ਗਿਆ। ਗੁਰਸੇਵਕ ਸਿੰਘ ਮੋਹੀ ਨੇ ਦੱਸਿਆ ਕਿ ਵਿਸ਼ਵ ਯੋਗ ਬਰਾਚ ਖੰਨਾ ਪਿਛਲੇ ਲੰਬੇ ਅਰਸੇ ਤੋਂ ਮੁਫਤ ਸੇਵਾ ਕਰਦੀ ਆ ਰਹੀ ਹੈ।

Ad Position 21
No active advertisement
ਅਜਾਦੀ ਦਾ ਦਿਹਾੜਾ ਮਨਾਉਣ ਸਮੇਂ ਵਿਸ਼ਵ ਯੋਗ ਦੇ ਸਾਧਨਾਂ ਅਤੇ ਹੋਰ। ਤਸਵੀਰ : ਸੋਨੀ ਗਿੱਲ 20-08-2026
ਖੰਨਾ, 19 ਅਗਸਤ (ਹਰਜਿੰਦਰ ਸਿੰਘ ਲਾਲ)-15 ਅਗਸਤ ਅਜਾਦੀ ਦਾ ਦਿਹਾੜਾ ਵਿਸ਼ਵ ਯੋਗ ਦੇ ਸਾਧਕਾਂ ਵੱਲੋਂ ਜੈਨ ਪਬਲਿਕ ਸਕੂਲ ਖੰਨਾ ਵਿਖੇ ਰਾਜਿੰਦਰ ਕੁਮਾਰ ਅਰੋੜਾ, ਕੁੰਤਲ ਬਾਸਲ ਦੀ ਅਗਵਾਈ ਵਿੱਚ ਮਹਾਨ ਸ਼ਹੀਦਾਂ ਨੂੰ ਭਾਵ ਭਿੰਨੀ ਸ਼ਰਧਾਜ਼ਲੀ ਦੇ ਕੇ ਮਨਾਇਆ ਗਿਆ। ਗੁਰਸੇਵਕ ਸਿੰਘ ਮੋਹੀ ਨੇ ਦੱਸਿਆ ਕਿ ਵਿਸ਼ਵ ਯੋਗ ਬਰਾਚ ਖੰਨਾ ਪਿਛਲੇ ਲੰਬੇ ਅਰਸੇ ਤੋਂ ਮੁਫਤ ਸੇਵਾ ਕਰਦੀ ਆ ਰਹੀ ਹੈ। ਅਜਾਦੀ ਦੇ ਸ਼ੁੱਭ ਦਿਹਾੜੇ ਤੇ ਜਿਥੇ ਹਰੇਕ ਸਾਧਕ ਨੇ ਚੰਗੀ ਸਿਹਤ, ਸਾਫ ਸੁਥਰਾ ਸ਼ਹਿਰ, ਸੁੱਧ ਵਾਤਾਵਰਣ ਬਾਰੇ ਆਪਣੇ ਆਪਣੇ ਵਿਚਾਰ ਨਾਲ ਪੇਸ਼ ਕੀਤੇ ਓੁੋਥੇ ਖੰਨੇ ਸ਼ਹਿਰ ਦੇ ਵਸਨੀਕ ਬਹੁਤ ਹੀ ਓੁੋਘੇ ਸਮਾਜ ਸੇਵੀ ਹਰਦੇਵ ਸਿੰਘ ਰੋਸ਼ਾ ਨੇ ਯੋਗ ਆਸਣ ਕਰਨ ਦਾ ਸੁਨੇਹਾ ਦਿੱਤਾ। ਇਸ ਮੌਕੇ ਯੋਗ ਸਾਧਕ ਧਰਮਪਾਲ ਕਪੂਰ, ਮਲਕੀਤ ਸਿੰਘ, ਸੁਰਿੰਦਰ ਸਿੰਘ, ਕੁਲਜੀਤ ਸਿੰਘ ਤੁੰਗ, ਬਲਵਿੰਦਰ ਕੌਰ, ਓੁੋਪਮਾ ਅਰੋੜਾ, ਹਰਪ੍ਰੀਤ ਕੌਰ, ਡਾਕਟਰ ਅਮਿਬਕਾ, ਪੂਨਮ ਵਸ਼ਿਸਟ, ਰਿਪੀ, ਕਵਿਤਾ ਅਰੋੜਾ, ਸੀਮਾ ਅਗਰਵਾਲ, ਵਿਸ਼ਨੂ ਪ੍ਰਸ਼ਾਦ, ਰਿਸ਼ੀ, ਸਰੂਤੀ, ਡੋਲੀ, ਨੀਤੂ, ਮੋਨੀਕਾ ਸੋਨੀਆ, ਚੰਦਨ ਨੇਗੀ, ਵਿੰਨੀ ਗਰਗ ਆਦਿ ਹਾਜਰ ਸਨ।
Ad Position 22
No active advertisement
ਪਿਛਲੀ ਖ਼ਬਰ ਸੁਖਬੀਰ ਸਿੰਘ ਬਾਦਲ ’ਤੇ ਹੋਏ ਕਾਤਲਾਨਾ ਹਮਲੇ ਦੀ ਅਕਾਲੀ ਆਗੂਆਂ ਵਲੋਂ ਨਿਖੇਧੀ ਅਗਲੀ ਖ਼ਬਰ ਪ੍ਰਧਾਨ ਖ਼ਾਲਸਾ ਵ­ਲੋਂ ਪਾਏ ਯੋਗਦਾਨ ਨਾਲ ਕਈ ਪਿੰਡਾਂ ਦੇ ਲੋਕਾਂ ਨੂੰ ਹੋਵੇਗਾ ਫਾਇਦਾ-ਵਿਧਾਇਕ ਇਯਾਲੀ
Ad Position 24