ਸ਼੍ਰੋ:ਅ:ਦ: (ਬ) ਹਲਕਾ ਦਾਖਾ ਇੰਚਾ: ਜਸਕਰਨ ਸਿੰਘ ਟੀਮ ਨਾਲ ਗੁਰਦੁਆਰਾ ਸ਼ਹੀਦਗੰਜ ਸਾਹਿਬ ’ਚ ਨਤਸਮਤਕ ਹੋਏ
ਮੁੱਲਾਂਪੁਰ ਦਾਖਾ, 11 ਅਗਸਤ (ਨਿਰਮਲ ਸਿੰਘ ਧਾਲੀਵਾਲ): ਭਾਰਤੀ ਫੌਜ ਦੀ ਨੌਕਰੀ ਦੌਰਾਨ ਦੇਸ਼ ਦੀਆਂ ਸਰਹੱਦਾਂ, ਬਾਹਰੀ ਹਮਲਿਆਂ ਦਾ ਡਟਕੇ ਮੁਕਾਬਲਾ ਕਰਦਿਆਂ ਭਾਰਤ-ਤਿੱਬਤ ਸਰਹੱਦੀ ਪੁਲਿਸ ਬਲ (ਆਈ. ਟੀ.
ਪੰਜਾਬ ਵਿਧਾਨ ਸਭਾ ਲਈ ਚੋਣ ਸਰਗਰਮੀ ਤੋਂ ਪਹਿਲਾਂ ਗੁਰਦੁਆਰਾ ਸ਼ਹੀਦਗੰਜ ਮੁਸ਼ਕਿਆਣਾ ਸਾਹਿਬ ਮੁੱਲਾਂਪੁਰ ਨਤਮਸਤਕ ਹੋਏ ਜਸਕਰਨ ਸਿੰਘ ਦਿਉਲ ਨਾਲ ਸ਼੍ਰੋਮਣੀ ਅਕਾਲੀ ਦਲ (ਬ) ਦੀ ਸੀਨੀਅਰ, ਜੂਨੀਅਰ ਲੀਡਰਸ਼ਿਪ। ਤਸਵੀਰ : ਕ੍ਰਿਪਾਲ ਹੰਬੜਾਂ
ਜਾਂਗਪੁਰ/ਸਰਾਭਾ ਸੜਕ ਦਾ ਨਾਂਅ ਸ਼ਹੀਦ ਦਲਜੀਤ ਸਿੰਘ ਮਾਰਗ ਰੱਖਣ ਸਮੇਂ ਆਈ.ਟੀ.ਬੀ.ਪੀ. ਬੱਦੋਵਾਲ ਸੀ.ਓ. ਰਮੇਸ਼ ਕੁਮਾਰ ਸ਼ਰਮਾ, ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨਾਲ ਸ਼ਹੀਦ ਦੀ ਪਤਨੀ ਹਰਪ੍ਰੀਤ ਕੌਰ, ਅਭਿਜੋਤ ਸਿੰਘ, ਸਰਪੰਚ ਸੁਰਿੰਦਰਪਾਲ ਸਿੰਘ ਤੇ ਹੋਰ। ਤਸਵੀਰ: ਕ੍ਰਿਪਾਲ ਹੰਬੜਾਂ
12-08-2026