18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਮਰਹੂਮ ਸਾਬਕਾ ਵਿਧਾਇਕ ਗੁਰਦੀਪ ਸਿੰਘ ਭੈਣੀ ਅਰਾਈਆਂ ਦੇ ਸ਼ਰਧਾਂਜਲੀ ਸਮਾਰੋਹ ਦੌਰਾਨ ਲੋਕਾਂ ਦਾ ਜਨ-ਸੈਲਾਬ ਉਮੜਿਆ

Ad Position 21
No active advertisement
ਅਜੀਤ ਡੈਸਕ 22-01-2026
ਸਿੱਧਵਾਂ ਬੇਟ, 21 ਜਨਵਰੀ (ਜਸਵੰਤ ਸਿੰਘ ਸਲੇਮਪੁਰੀ)-ਅੱਜ ਪਿੰਡ ਭੈਣੀ ਅਰਾਈਆਂ ਦੇ ਖੇਡ ਸਟੇਡੀਅਮ ਵਿਚ ਸਾਬਕਾ ਚੇਅਰਮੈਨ ਮੇਜਰ ਸਿੰਘ ਭੈਣੀ, ਸੁਖਦੇਵ ਸਿੰਘ ਤੂਰ ਕੈਨੇਡਾ ਦੇ ਪਿਤਾ ਮਰਹੂਮ ਸਾਬਕਾ ਵਿਧਾਇਕ ਗੁਰਦੀਪ ਸਿੰਘ ਭੈਣੀ ਨਮਿੱਤ ਕਰਵਾਏ ਗਏ ਸ਼ਰਧਾਂਜਲੀ ਸਮਾਰੋਹ ਦੌਰਾਨ ਉਮੜਿਆ ਜਨ-ਸੈਲਾਬ ਇਸ ਗੱਲ ਦੀ ਗਵਾਹੀ ਭਰ ਰਿਹਾ ਸੀ ਕਿ ਮਰਹੂਮ ਸਾਬਕਾ ਵਿਧਾਇਕ ਪ੍ਰਤੀ ਹਰ ਆਗੂ ਅਤੇ ਵਰਕਰ ਦਾ ਅਥਾਹ ਪਿਆਰ ਸੀ | ਇਸ ਸ਼ਰਧਾਂਜਲੀ ਸਮਾਰੋਹ ਵਿਚ ਬਾਬਾ ਲੱਖਾ ਸਿੰਘ ਨਾਨਕਸਰਵਾਲੇ , ਚੇਅਰਮੈਨ ਤੇਜਪਾਲ ਸਿੰਘ ਗਿੱਲ, ਗੁਲਵੰਤ ਸਿੰਘ ਜੰਡੀ, ਗੁਰਜੀਤ ਸਿੰਘ ਜੰਡੀ, ਜਗਰਾਜ ਸਿੰਘ ਜੰਡੀ, ਅਜਮੇਰ ਸਿੰਘ ਜੰਡੀ, ਹਲਕਾ ਇੰਚਾਰਜ ਗੁਰਮੇਲ ਪਹਿਲਵਾਨ, ਚੇਅਰਮੈਨ ਪਵਨ ਦਿਵਾਨ, ਪ੍ਰੋ: ਸੁਖਵਿੰਦਰ ਸਿੰਘ, ਸਾਬਕਾ ਸਰਪੰਚ ਜਸਬੀਰ ਸਿੰਘ ਦਿਉਲ ਖੰਡੂਰ, ਪਰਮਜੀਤ ਸਿੰਘ ਘਵੱਦੀ, ਪ੍ਰਸ਼ੋਤਮ ਲਾਲ ਖਲੀਫਾ, ਡਾ: ਨਰਿੰਦਰਪਾਲ ਸਿੰਘ, ਬੰਤ ਸਿੰਘ ਦਬੁਰਜੀ ਚੇਅਰਮੈਨ, ਤਰਲੋਚਣ ਸਿੰਘ ਬਿਲਾਸਪੁਰ, ਪਿ੍ੰਸੀਪਲ ਨਰੇਸ਼ ਵਰਮਾ, ਯਾਦਵਿੰਦਰ ਸਿੰਘ ਜੰਡਾਲੀ, ਅਮਰਜੀਤ ਸਿੰਘ ਟਿੱਕਾ, ਪ੍ਰਧਾਨ ਕੰਵਰਪਾਲ ਸਿੰਘ, ਕੌਂਸਲਰ ਅਮਰਜੀਤ ਸਿੰਘ ਮਾਲਵਾ, ਕੌਂਸਲਰ ਬਲਵਿੰਦਰ ਸਿੰਘ ਬੱਸਣ, ਕੌਂਸਲਰ ਰਾਜ ਕੁਮਾਰ, ਕੌਂਸਲਰ ਰਵਿੰਦਰ ਸੱਭਰਵਾਲ, ਕੌਂਸਲਰ ਅੰਕੁਸ਼ ਧੀਰ, ਕੌਂਸਲਰ ਕਵਿਤਾ ਕੱਕੜ, ਕੌਂਸਲਰ ਪਰਮਿੰਦਰ ਸਿੰਘ, ਪ੍ਰਧਾਨ ਤੇਲੂ ਰਾਮ ਬਾਂਸਲ, ਗੁਰਦਾਸ ਸਿੰਘ ਬਰਾੜ, ਪ੍ਰਧਾਨ ਪ੍ਰੇਮ ਸਿੰਘ ਬਾਸੀਆਂ, ਮਨਪ੍ਰੀਤ ਸਿੰਘ ਈਸੇਵਾਲ, ਭਜਨ ਸਿੰਘ ਸਵੱਦੀ, ਬਲਰਾਜ ਸਿੰਘ ਔਜਲਾ, ਜਗਜੀਤ ਸਿੰਘ ਕਾਉਂਕੇ, ਗੋਪਾਲ ਸਰਮਾ, ਸੰਮਤੀ ਮੈਂਬਰ ਪਰਮਿੰਦਰ ਸਿੰਘ ਸਿੱਧੂ, ਪ੍ਰਧਾਨ ਬਲਕਾਰ ਸਿੰਘ ਲਾਡੀ, ਕਿਸਾਨ ਆਗੂ ਮਹਿੰਦਰ ਸਿੰਘ ਕਮਾਲਪੁਰਾ, ਕਿਸਾਨ ਆਗੂ ਜੋਗਿੰਦਰ ਸਿੰਘ ਢਿੱਲੋਂ, ਅਮਰਿੰਦਰ ਸਿੰਘ ਈ.ਓ., ਦਵਿੰਦਰ ਸਿੰਘ ਈ.ਓ., ਸੈਕਟਰੀ ਕਮਲਪ੍ਰੀਤ ਸਿੰਘ, ਸਾਬਕਾ ਤਹਿਸੀਲਦਾਰ ਦਲਜੀਤ ਸਿੰਘ ਛੀਨਾਂ, ਰੇਸ਼ਮ ਸਿੰਘ ਔਲਖ, ਦਲੀਪ ਸਿੰਘ ਭੈਣੀ, ਜਸਵੀਰ ਸਿੰਘ ਪਟਵਾਰੀ, ਮਾ. ਹਰਭਜਨ ਸਿੰਘ, ਮਾ. ਪੂਰਨ ਸਿੰਘ, ਮਾ. ਗੁਰਪ੍ਰੀਤ ਸਿੰਘ, ਮਾ. ਮਨਦੀਪ ਸਿੰਘ ਸੇਖੋਂ, ਰਣਧੀਰ ਸਿੰਘ, ਸੈਕਟਰੀ ਹਰਜਿੰਦਰ ਸਿੰਘ ਤਲਵਾੜਾ, ਬੇਅੰਤ ਸਿੰਘ ਗਰੇਵਾਲ, ਗੁਰਜੀਤ ਸਿੰਘ ਗੀਟਾ, ਗੁਰਬਖਸ਼ ਸਿੰਘ ਭੈਣੀ, ਸੁਖਪਾਲ ਸਿੰਘ ਭੈਣੀ, ਇਕਬਾਲ ਸਿੰਘ ਭੈਣੀ, ਗੁਰਜਿੰਦਰ ਸਿੰਘ ਭੈਣੀ, ਜੀਵਨ ਸਿੰਘ ਬਾਘੀਆਂ, ਐੱਸ.ਐੱਸ.ਓ. ਚਰਨਜੀਤ ਸਿੰਘ, ਐਡਵੋਕੇਟ ਅਮਰਦੀਪ ਸਿੰਘ ਧਾਰਨੀ, ਬਲਰਾਜ ਸਿੰਘ ਕੋਟਉਮਰਾ, ਪ੍ਰਧਾਨ ਘਨੱਈਆ ਬਾਂਕਾ, ਸਾਬਕਾ ਸਰਪੰਚ ਵਰਕਪਾਲ ਸਿੰਘ ਲੀਲਾ, ਸਤਨਾਮ ਸਿੰਘ ਤਲਵਾੜਾ, ਤਰਨਵੀਰ ਸਿੰਘ, ਅਜਮੇਰ ਸਿੰਘ ਢੋਲਣ, ਸਾਬਕਾ ਸਰਪੰਚ ਜਗਜੀਤ ਸਿੰਘ ਕਾਕੜ, ਸਾਬਕਾ ਸਰਪੰਚ ਜਤਿੰਦਰ ਸਿੰਘ ਸਫੀਪੁਰਾ, ਸਾਬਕਤ ਸਰਪੰਚ ਗੁਰਬਚਨ ਸਿੰਘ, ਸਰਬਜੀਤ ਸਿੰਘ ਛਪਾਰ, ਅਜੇਪਾਲ ਸਿੰਘ ਕਾਂਗਰਸੀ ਆਗੂ, ਐੱਸ.ਐੱਸ.ਓ. ਚਰਨਜੀਤ ਸਿੰਘ, ਜੇ.ਈ. ਜਗਜੀਵਨ ਸਿੰਘ, ਰਵੀ ਸਹਿਗਲ, ਸਾਬਕਾ ਸਰਪੰਚ ਜਗਜੀਤ ਸਿੰਘ ਤਿਹਾੜਾ, ਸਾਬਕਾ ਸਰਪੰਚ ਬਲਵਿੰਦਰ ਸਿੰਘ ਸੇਖਕੁਤਬ, ਸਾਬਕਾ ਸਰਪੰਚ ਪਰਮਿੰਦਰ ਸਿੰਘ ਟੂਸਾ, ਸਾਬਕਾ ਸਰਪੰਚ ਜਗਜੀਤ ਸਿੰਘ ਕਾਉਂਕੇ, ਸਾਬਕਾ ਸਰਪੰਚ ਪਰਮਜੀਤ ਸਿੰਘ ਪੱਪੀ, ਸਾਬਕਾ ਸਰਪੰਚ ਸੁਰਜੀਤ ਸਿੰਘ, ਨੰਬਰਦਾਰ ਹਰਿੰਦਰ ਸਿੰਘ ਕਾਕਾ, ਮਹਿੰਦਰਪਾਲ ਸਿੰਘ ਮਾਨ, ਬਾਵਾ ਸਿੰਘ, ਅਵਤਾਰ ਸਿੰਘ, ਮਨਜੀਤ ਸਿੰਘ ਸਵੱਦੀ, ਮਨਜੀਤ ਇੰਦਰਪਾਲ ਸਿੰਘ ਢਿੱਲੋਂ, ਸਾਜਨ ਮਲਹੋਤਰਾ, ਸਾਬਕਾ ਸਰਪੰਚ ਕੁਲਦੀਪ ਸਿੰਘ ਗਿੱਲ, ਸਰਪੰਚ ਜਸਪਾਲ ਸਿੰਘ, ਸਾਬਕਾ ਸਰਪੰਚ ਲਛਮਣ ਸਿੰਘ, ਸਾਬਕਾ ਸਰਪੰਚ ਅਲਬੇਲ ਸਿੰਘ, ਸਾਬਕਾ ਸਰਪੰਚ ਭਗਵੰਤ ਸਿੰਘ, ਸਾਬਕਾ ਸਰਪੰਚ ਗੁਰਮੇਲ ਸਿੰਘ, ਸਾਬਕਾ ਸਰਪੰਚ ਗੁਰਚਰਨ ਸਿੰਘ, ਸਰਪੰਚ ਹਰਪ੍ਰੀਤ ਸਿੰਘ, ਸਰਪੰਚ ਸੁਖਵੰਤ ਸਿੰਘ, ਸਰਪੰਚ ਸਾਬਕਾ ਸਰਪੰਚ, ਸਾਬਕਾ ਸਰਪੰਚ ਜੰਗੀਰ ਸਿੰਘ, ਜਗਰੂਪ ਸਿੰਘ, ਜਤਿੰਦਰ ਸਿੰਘ ਦਾਖਾ, ਭਜਨ ਸਿੰਘ ਦੇਤਵਾਲ, ਕਾਨੂੰਨਗੋ ਜਗਰਾਜ ਸਿੰਘ, ਜਗਦੀਸ਼ ਕੁਮਾਰ ਸੰਮਤੀ ਮੈਂਬਰ, ਸਰਪੰਚ ਦਲਜੀਤ ਸਿੰਘ, ਸਰਪੰਚ ਸੁਖਮਿੰਦਰ ਸਿੰਘ, ਗੁਰਪ੍ਰੀਤ ਸਿੰਘ ਬਲੀਏਵਾਲ, ਜਸਵੀਰ ਸਿੰਘ ਲੱਡੂ ਸਮੇਤ ਕਈ ਹੋਰ ਸਿਆਸੀ ਆਗੂਆਂ, ਸਰਪੰਚਾਂ, ਪੰਚਾਂ ਨੇ ਹਾਜ਼ਰੀ ਭਰਕੇ ਭੈਣੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ |
Ad Position 22
No active advertisement
ਪਿਛਲੀ ਖ਼ਬਰ ਐਡਵੋਕੇਟ ਵਾਲੀਆ ਦੇ ਪਿਤਾ ਬਿਕਰਮਜੀਤ ਸਿੰਘ ਵਾਲੀਆ/ਬੜੂੰਦੀ ਨਮਿਤ ਅੰਤਿਮ ਅਰਦਾਸ 25 ਨੂੰ ਅਗਲੀ ਖ਼ਬਰ ਸ਼ੋ੍ਰਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਸ਼ਿਵਰਾਜ ਸਿੰਘ ਦੇ ਮਾਤਾ ਮਲਕੀਤ ਕੌਰ ਦਾ ਹੋਇਆ ਸਸਕਾਰ
Ad Position 24