17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਸਾਬਕਾ ਸਰਪੰਚ ਕਮਲਜੀਤ ਬਿੱਟੂ ਨੂੰ ਸਦਮਾ, ਮਾਤਾ ਦਾ ਦਿਹਾਂਤ

ਬੀਣੇਵਾਲ, 17 ਨਵੰਬਰ (ਬੈਜ ਚੌਧਰੀ)-ਪਿੰਡ ਪਿੱਪਲੀਵਾਲ (ਬੀਣੇਵਾਲ) ਦੇ ਸਾਬਕਾ ਸਰਪੰਚ ਕਮਲਜੀਤ ਬਿੱਟੂ, ਅਸ਼ੋਕ ਕੁਮਾਰ, ਰਜਿੰਦਰ ਕੁਮਾਰ ਦੀ ਮਾਤਾ ਲਕਸ਼ਮੀ ਦੇਵੀ (75) ਪਤਨੀ ਮਾ: ਦਿਲਬਾਗ ਰਾਏ ਆਪਣੇ ਸੁਆਸਾਂ ਦੀ ਪੂੰਜੀ ਸਮੇਟਦੇ ਹੋਏ ਗੁਰੂ ਚਰਨਾਂ ’ਚ ਜਾ ਬਿਰਾਜੇ ਹਨ। ਉਨ੍ਹਾਂ ਦਾ ਅੰਤਿਮ ਸਸਕਾਰ ਪਿੰਡ ਪਿੱਪਲੀਵਾਲ ਦੇ ਸ਼ਮਸ਼ਾਨਘਾਟ ‘ਚ ਕਰ ਦਿੱਤਾ ਗਿਆ।

Ad Position 21
No active advertisement
ਮਾਤਾ ਲਕਸ਼ਮੀ ਦੇਵੀ 18-11-2026
ਬੀਣੇਵਾਲ, 17 ਨਵੰਬਰ (ਬੈਜ ਚੌਧਰੀ)-ਪਿੰਡ ਪਿੱਪਲੀਵਾਲ (ਬੀਣੇਵਾਲ) ਦੇ ਸਾਬਕਾ ਸਰਪੰਚ ਕਮਲਜੀਤ ਬਿੱਟੂ, ਅਸ਼ੋਕ ਕੁਮਾਰ, ਰਜਿੰਦਰ ਕੁਮਾਰ ਦੀ ਮਾਤਾ ਲਕਸ਼ਮੀ ਦੇਵੀ (75) ਪਤਨੀ ਮਾ: ਦਿਲਬਾਗ ਰਾਏ ਆਪਣੇ ਸੁਆਸਾਂ ਦੀ ਪੂੰਜੀ ਸਮੇਟਦੇ ਹੋਏ ਗੁਰੂ ਚਰਨਾਂ ’ਚ ਜਾ ਬਿਰਾਜੇ ਹਨ। ਉਨ੍ਹਾਂ ਦਾ ਅੰਤਿਮ ਸਸਕਾਰ ਪਿੰਡ ਪਿੱਪਲੀਵਾਲ ਦੇ ਸ਼ਮਸ਼ਾਨਘਾਟ ‘ਚ ਕਰ ਦਿੱਤਾ ਗਿਆ। ਮਾਤਾ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਪੁੱਤਰਾਂ ਅਸ਼ੋਕ ਕੁਮਾਰ, ਰਜਿੰਦਰ ਕੁਮਾਰ ਤੇ ਕਮਲਜੀਤ ਕੁਮਾਰ ਬਿੱਟੂ ਸਾਬਕਾ ਸਰਪੰਚ ਨੇ ਦਿਖਾਈ। ਮਾਤਾ ਲਕਸ਼ਮੀ ਦੇਵੀ ਦੇ ਦਿਹਾਂਤ ‘ਤੇ ਅਮਰਪ੍ਰੀਤ ਸਿੰਘ ਲਾਲੀ ਹਲਕਾ ਇੰਚਾਰਜ ਕਾਂਗਰਸ, ਪੰਕਜ ਕ੍ਰਿਪਾਲ ਐਡਵੋਕੇਟ, ਸੰਦੀਪ ਰਾਣਾ, ਜੈ ਰਾਮ ਸਾਬਕਾ ਸਰਪੰਚ, ਅਜੈਬ ਸਿੰਘ ਬੋਪਾਰਾਏ, ਬਿੰਦੂ ਭੂੰਬਲਾ, ਅਮਨਦੀਪ ਚੇਚੀ, ਸੁਰੇਸ਼ ਜਿੰਦਲ ਪੰਚ, ਰੂਪ ਲਾਲ ਚੌਹਾਨ, ਜੋਗਿੰਦਰ ਕਸਾਣਾ ਪੰਚ, ਸੋਹਣ ਲਾਲ ਪੰਚ, ਸੰਜੀਵ ਕਿੱਟੂ, ਦਰਸ਼ਨ ਲਾਲ ਜਿੰਦਲ, ਜੋਤੀ ਡੱਲੇਵਾਲ, ਅਵਤਾਰ ਕਟਾਰੀਆ ਡੱਲੇਵਾਲ, ਮੋਹਨ ਲਾਲ ਬਿੱਲੂ ਗੜ੍ਹੀ ਨੇ ਮਾਤਾ ਲਕਸ਼ਮੀ ਦੇਵੀ ਦੇ ਅਚਾਨਕ ਦਿਹਾਂਤ ’ਤੇ ਦੁੱਖ ਪ੍ਰਗਟ ਕੀਤਾ।
Ad Position 22
No active advertisement
ਪਿਛਲੀ ਖ਼ਬਰ ਡਾ. ਸਾਹੀ ਵਲੋਂ ਖੰਨਾ ਨੂੰ ਮੈਨੀਫੈਸਟੋ ਕਮੇਟੀ ਦਾ ਚੇਅਰਮੈਨ ਨਿਯੁਕਤ ਕਰਨ ’ਤੇ ਹਾਈਕਮਾਨ ਦਾ ਧੰਨਵਾਦ ਅਗਲੀ ਖ਼ਬਰ ਐਡਵੋਕੇਟ ਦਮਨਦੀਪ ਸਿੰਘ ਨਰਵਾਲ ਦੇ ਪਿਤਾ ਮਲੂਕ ਸਿੰਘ ਦਾ ਦਿਹਾਂਤ, ਸਸਕਾਰ ਅੱਜ
Ad Position 24