27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

‘ਮਨ ਕੀ ਬਾਤ’ ਨੂੰ ਸਮਰਪਿਤ ਸਮਾਗਮ

ਤਲਵਾੜਾ, 26 ਅਕਤੂਬਰ (ਮਹਿਤਾ)-ਭਾਜਪਾ ਨੇਤਾ ਹਲਕਾ ਦਸੂਹਾ ਸੁਸ਼ੀਲ ਪਿੰਕੀ ਦੇ ਡੈਮ ਰੋਡ ਤਲਵਾੜਾ ਸਥਿਤ ਦਫ਼ਤਰ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਨ ਕੀ ਬਾਤ ਦੀ ਕੜੀ 139 ਤਹਿਤ ਇਕ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ। ਇਸ ਮੌਕੇ ਭਾਜਪਾ ਨੇਤਾ ਸੁਸ਼ੀਲ ਪਿੰਕੀ, ਸੰਜੀਵ ਭਾਰਦਵਾਜ, ਸੁਸ਼ੀਲ ਚੌਧਰੀ, ਬੱਲੂ ਚੌਧਰੀ, ਰਿੰਕੂ ਲੱਬੜ, ਵਿਨਾਇਕ ਸ਼ਰਮਾ, ਯੋਗੇਸ਼ ਸ਼ਰਮਾ, ਲੱਕੀ, ਰਾਜੀਵ ਉੱਪਲ, ਸੰਜੀਵ ਨਾਗਪਾਲ, ਅਸ਼ਵਨੀ ਕੁਮਾਰ ਮੌਜੂ, ਨਾਗਪਾਲ ਸਿੰਘ ਨੰਗੀ, ਨਿਸ਼ਾਤ ਮੋਂਟੀ, ਕੁਲਜੀਤ ਚੱਤਰੂ, ਮਨੋਜ ਨਗਰ, ਪ੍ਰਦੀਪ ਨਗਰ, ਸ਼ਾਮ ਸੁੰਦਰ ਕਾਲਾ, ਸਰਵਜੀਤ ਡਡਵਾਲ, ਬਲਰਾਮ ਜਾਖੜ, ਰਾਜ ਸਾਬਕਾ ਸੰਮਤੀ ਮੈਂਬਰ, ਸੁਭਾਸ਼ ਠਾਕੁਰ ਹਲੇੜ, ਅਰਵਿੰਦ ਸ਼ਰਮਾ, ਸੁਸ਼ੀਲ ਪੱਪੀ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਭਾਜਪਾ ਆਗੂ ਹਾਜ਼ਰ ਸਨ।

Ad Position 21
No active advertisement
ਅਜੀਤ ਡੈਸਕ 27-10-2026

Ad Position 22
No active advertisement
ਪਿਛਲੀ ਖ਼ਬਰ ਮਦਨ ਮੋਹਨ ਸਿੰਘ ਮੂਸਾ ਅਕਾਲੀ ਦਲ (ਪੁਨਰ ਸੁਰਜੀਤ) ਦੇ ਕੌਮੀ ਜਨਰਲ ਸਕੱਤਰ ਬਣੇ ਅਗਲੀ ਖ਼ਬਰ ਦੇਸ਼ ਭਗਤ ਆਈ. ਟੀ. ਆਈ. ਵਿਖੇ ਸ੍ਰੀ ਸੁਖਮਨੀ ਸਾਹਿਬ ਪਾਠ ਦਾ ਭੋਗ ਅੱਜ-ਚੇਅਰਮੈਨ ਸੈਣੀ
Ad Position 24