18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਭਗਵਾਨ ਸ੍ਰੀ ਰਾਮ ਚੰਦਰ ਦੀ ਦੇ ਵਿਆਹ ਸੰਬੰਧੀ ਸ਼ੋਭਾ ਯਾਤਰਾ ਦਾ ਸਵਾਗਤ

ਮਾਹਿਲਪੁਰ, 17 ਅਕਤੂਬਰ (ਰਜਿੰਦਰ ਸਿੰਘ)-ਸ੍ਰੀ ਰਾਮ ਲੀਲ੍ਹਾ ਕਮੇਟੀ ਮਾਹਿਲਪੁਰ ਵਲੋਂ ਦੁਸਹਿਰਾ ਦਾ ਤਿਉਹਾਰ ਸੰਬੰਧੀ ਪ੍ਰਧਾਨ ਸੁਭਾਸ਼ ਗੌਤਮ ਦੀ ਅਗਵਾਈ ਪੁਰਾਤਨ ਰੀਤੀ ਰਿਵਾਜ ਤਹਿਤ ਭਗਵਾਨ ਸ੍ਰੀ ਰਾਮ ਚੰਦਰ ਦੇ ਵਿਆਹ ਸੰਬੰਧੀ ਸ਼ੋਭਾ ਯਾਤਰਾ ਕੱਢੀ ਗਈ, ਜਿਸ ਸਮੂਹ ਮਾਹਿਲਪੁਰ ਵਾਸੀਆਂ ਬਰਾਤੀ ਬਣ ਕੇ ਭਗਵਾਨ ਸ੍ਰੀ ਰਾਮ ਦਾ ਆਸ਼ੀਰਵਾਦ ਲਿਆ। ਬੈਂਡ ਬਾਜੇ ਨਾਲ ਕੱਢੀ ਸ਼ੋਭਾ ਯਾਤਰਾ ਦਾ ਭਾਜਪਾ ਆਗੂ ਡਾ.

Ad Position 21
No active advertisement
ਅਜੀਤ ਡੈਸਕ 18-10-2026
ਮਾਹਿਲਪੁਰ, 17 ਅਕਤੂਬਰ (ਰਜਿੰਦਰ ਸਿੰਘ)-ਸ੍ਰੀ ਰਾਮ ਲੀਲ੍ਹਾ ਕਮੇਟੀ ਮਾਹਿਲਪੁਰ ਵਲੋਂ ਦੁਸਹਿਰਾ ਦਾ ਤਿਉਹਾਰ ਸੰਬੰਧੀ ਪ੍ਰਧਾਨ ਸੁਭਾਸ਼ ਗੌਤਮ ਦੀ ਅਗਵਾਈ ਪੁਰਾਤਨ ਰੀਤੀ ਰਿਵਾਜ ਤਹਿਤ ਭਗਵਾਨ ਸ੍ਰੀ ਰਾਮ ਚੰਦਰ ਦੇ ਵਿਆਹ ਸੰਬੰਧੀ ਸ਼ੋਭਾ ਯਾਤਰਾ ਕੱਢੀ ਗਈ, ਜਿਸ ਸਮੂਹ ਮਾਹਿਲਪੁਰ ਵਾਸੀਆਂ ਬਰਾਤੀ ਬਣ ਕੇ ਭਗਵਾਨ ਸ੍ਰੀ ਰਾਮ ਦਾ ਆਸ਼ੀਰਵਾਦ ਲਿਆ। ਬੈਂਡ ਬਾਜੇ ਨਾਲ ਕੱਢੀ ਸ਼ੋਭਾ ਯਾਤਰਾ ਦਾ ਭਾਜਪਾ ਆਗੂ ਡਾ. ਦਿਲਬਾਗ ਰਾਏ ਵਲੋਂ ਅਕੀ ਕੰਪਲੈਕਸ ਮਾਹਿਲਪੁਰ ਵਿਖੇ ਭਰਵਾਂ ਸਵਾਗਤ ਕੀਤਾ। ਪ੍ਰਧਾਨ ਸੁਭਾਸ਼ ਗੌਤਮ ਦੱਸਿਆ ਕਿ 20 ਅਕਤੂਬਰ ਨੂੰ ਦੁਸਹਿਰਾ ਤਿਉਹਾਰ ਬਹੁਤ ਧੂਮਧਾਮ ਨਾਲ ਮਨਾਉਂਦੇ ਹੋਏ ਰਾਵਣ, ਕੁੰਭਕਰਨ ਦੇ ਪੁਤਲੇ ਫੂਕੇ ਜਾਣਗੇ । ਇਸ ਮੌਕੇ ਸੁਰਿੰਦਰ ਸ਼ਰਮਾ, ਬਲਵੀਰ ਠਾਕੁਰ, ਲੈਕ. ਸ਼ੰਭੂ ਦੱਤ, ਪੰਡਿਤ ਰੰਗ ਲਾਲ, ਰਾਜ ਕੁਮਾਰ ਜੌਂਟੀ, ਮਾ.ਕਿਸ਼ੋਰ ਕੁਮਾਰ, ਰਾਜੇਸ਼ ਕੁਮਾਰ ਬੀਰ, ਨਰਿੰਦਰ ਆਨੰਦ, ਮੂਲ ਰਾਜ, ਬਲਵੀਰ ਵਰਮਾ, ਪੂਨਮ ਤਨੇਜਾ, ਰੀਟਾ ਰਾਣੀ, ਮੱਖਣ ਸਿੰਘ ਕੋਠੀ, ਗੁਰਚਰਨ ਦਾਸ, ਵਿਸ਼ੇਸ਼ਰਨਾਥ ਵਿਸ਼ੇਸ਼ਟ, ਰਾਕੇਸ਼ ਕੁਮਾਰ ਟੋਹਨ, ਵੈਦ ਰਾਜੇਸ਼ ਕੁਮਾਰ, ਰਵੀ ਤਨੇਜਾ, ਸੂਰਜ ਭਾਨ ਸਤੀਜਾ, ਵਿਨੈ ਕਰੀਰ, ਰਾਜ ਕਿਸ਼ੋਰ ਗੁੰਬਰ, ਮੁਨੀਤ ਖੰਨਾ, ਜੁਗਿੰਦਰ ਪਿੰਕੀ ਬਾਲੀ, ਮੋਹਨ ਲਾਲ, ਬ੍ਰਾਮ ਪ੍ਰਕਾਸ਼, ਅੰਕਿਤ ਖੰਨਾ, ਅਸ਼ੋਕ ਕੁਮਾਰ, ਨਿਤਿਸ਼ ਐਰੀ, ਗੁਪਾਲ ਕਿਸ਼ਨ ਬਾਲੀ, ਰਣਜੀਤ ਸਹੋਤਾ, ਚੇਤਨ ਸਚਦੇਵਾ, ਕੇਵਲ ਅਰੋੜਾ, ਵਿਨੋਦ ਕੁਮਾਰ ਟੋਹਨ, ਧਰਮ ਸਿੰਘ, ਕੌਂਸਲਰ ਅਸ਼ੋਕ ਕੁਮਾਰ, ਨਰਿੰਦਰ ਨਰੂਲਾ ਤੇ ਹੋਰ ਸਮੇਟੀ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕੁੱਲ ਹਿੰਦ ਕਾਂਗਰਸ ਕਮੇਟੀ ਨੇ ਅਮਰਪ੍ਰੀਤ ਸਿੰਘ ਮਿੰਟੂ ਲਾਲੀ ਨੂੰ ਕੇਂਦਰੀ ਨਿਰੀਖਕ ਬਣਾਇਆ ਅਗਲੀ ਖ਼ਬਰ ਬਾਬਾ ਮੰਗਲ ਦਾਸ ਦੀ ਯਾਦ ’ਚ ਧਾਰਮਿਕ ਸਮਾਗਮ ਕਰਵਾਇਆ
Ad Position 24