ਸਕੂਟਰੀ ਨੂੰ ਬਚਾਉਦਿਆਂ ਸਕੂਲ ਬੱਸ ਪਲਟੀ- 2 ਬੱਚੇ ਮਾਮੂਲੀ ਜ਼ਖ਼ਮੀ
ਹੁਸ਼ਿਆਰਪੁਰ 1 ਅਕਤੂਬਰ (ਬਲਜਿੰਦਰ ਪਾਲ ਸਿੰਘ)- ਅੱਜ ਸਵੇਰੇ ਹੁਸ਼ਿਆਰਪੁਰ-ਦਸੂਹਾ ਮਾਰਗ ਨਜ਼ਦੀਕ ਪਿੰਡ ਮੁਰਾਦਪੁਰ ਨਜ਼ਦੀਕ ਇਕ ਸਕੂਲ ਦੀ ਬੱਸ ਸਕੂਟਰੀ ਨੂੰ ਬਚਾਉਂਦਿਆਂ ਪਲਟ ਗਈ ਜਿਸ ਕਾਰਨ ਬੱਸ ’ਚ ਸਵਾਰ 2-3 ਬੱਚਿਆਂ ਦੇ ਮਾਮੂਲੀ ਸੱਟਾਂ ਲੱਗੀਆਂ । ਹਾਦਸੇ ਸਮੇਂ ਬੱਸ ਵਿੱਚ ਕਰੀਬ 30 ਬੱਚੇ ਸਵਾਰ ਸਨ ।
ਅਜੀਤ ਡੈਸਕ
02-10-2026