01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਟੈਕਨੀਕਲ ਸਰਵਿਸਿਜ਼ ਯੂਨੀਅਨ (ਭੰਗਲ) ਸ਼ਹਿਰੀ ਉਪ ਮੰਡਲ ਗੜ੍ਹਸ਼ੰਕਰ ਦੀ ਚੋਣ

ਗੜ੍ਹਸ਼ੰਕਰ, 1 ਅਕਤੂਬਰ (ਧਾਲੀਵਾਲ)-ਟੈਕਨੀਕਲ ਸਰਵਿਸਿਜ਼ ਯੂਨੀਅਨ (ਭੰਗਲ) ਦੇ ਸ਼ਹਿਰੀ ਉਪ ਮੰਡਲ ਗੜ੍ਹਸ਼ੰਕਰ ਦੇ ਅਹੁਦੇਦਾਰਾਂ ਦੀ ਚੋਣ ਸਰਕਲ ਆਗੂ ਨੰਦ ਲਾਲ, ਹਰਜੀਤ ਸਿੰਘ ਫ਼ੌਜੀ ਮੰਡਲ ਪ੍ਰਧਾਨ ਤੇ ਅਮਰੀਕ ਸਿੰਘ ਸਹੋਤਾ ਮੰਡਲ ਸਕੱਤਰ ਦੀ ਨਿਗਰਾਨੀ ਹੇਠ ਹੋਈ। ਇਸ ਮੌਕੇ ਸੰਦੀਪ ਕੁਮਾਰ ਲਾਈਨਮੈਨ ਨੂੰ ਯੂਨੀਅਨ ਸ਼ਹਿਰੀ ਉਪ ਮੰਡਲ ਗੜ੍ਹਸ਼ੰਕਰ ਦਾ ਪ੍ਰਧਾਨ, ਗਗਨਦੀਪ ਸਿੰਘ ਸਹਾਇਕ ਲਾਈਨਮੈਨ ਨੂੰ ਮੀਤ ਪ੍ਰਧਾਨ, ਸ਼ੁਭਮ ਕੁਮਾਰ ਸਹਾਇਕ ਲਾਈਨਮੈਨ ਨੂੰ ਸਕੱਤਰ, ਸੱਜਣ ਕੁਮਾਰ ਸਹਾਇਕ ਲਾਈਨਮੈਨ ਨੂੰ ਸਹਾਇਕ ਸਕੱਤਰ, ਸੰਦੀਪ ਸਿੰਘ ਨੂੰ ਕੈਸ਼ੀਅਰ ਚੁਣਿਆ।

Ad Position 21
No active advertisement
ਅਜੀਤ ਡੈਸਕ 02-10-2026
ਗੜ੍ਹਸ਼ੰਕਰ, 1 ਅਕਤੂਬਰ (ਧਾਲੀਵਾਲ)-ਟੈਕਨੀਕਲ ਸਰਵਿਸਿਜ਼ ਯੂਨੀਅਨ (ਭੰਗਲ) ਦੇ ਸ਼ਹਿਰੀ ਉਪ ਮੰਡਲ ਗੜ੍ਹਸ਼ੰਕਰ ਦੇ ਅਹੁਦੇਦਾਰਾਂ ਦੀ ਚੋਣ ਸਰਕਲ ਆਗੂ ਨੰਦ ਲਾਲ, ਹਰਜੀਤ ਸਿੰਘ ਫ਼ੌਜੀ ਮੰਡਲ ਪ੍ਰਧਾਨ ਤੇ ਅਮਰੀਕ ਸਿੰਘ ਸਹੋਤਾ ਮੰਡਲ ਸਕੱਤਰ ਦੀ ਨਿਗਰਾਨੀ ਹੇਠ ਹੋਈ। ਇਸ ਮੌਕੇ ਸੰਦੀਪ ਕੁਮਾਰ ਲਾਈਨਮੈਨ ਨੂੰ ਯੂਨੀਅਨ ਸ਼ਹਿਰੀ ਉਪ ਮੰਡਲ ਗੜ੍ਹਸ਼ੰਕਰ ਦਾ ਪ੍ਰਧਾਨ, ਗਗਨਦੀਪ ਸਿੰਘ ਸਹਾਇਕ ਲਾਈਨਮੈਨ ਨੂੰ ਮੀਤ ਪ੍ਰਧਾਨ, ਸ਼ੁਭਮ ਕੁਮਾਰ ਸਹਾਇਕ ਲਾਈਨਮੈਨ ਨੂੰ ਸਕੱਤਰ, ਸੱਜਣ ਕੁਮਾਰ ਸਹਾਇਕ ਲਾਈਨਮੈਨ ਨੂੰ ਸਹਾਇਕ ਸਕੱਤਰ, ਸੰਦੀਪ ਸਿੰਘ ਨੂੰ ਕੈਸ਼ੀਅਰ ਚੁਣਿਆ। ਚੋਣ ’ਚ ਸਰਗਰਮ ਮੈਂਬਰਾਂ ਹਰਜਿੰਦਰ ਸਿੰਘ, ਕਮਲਜੀਤ ਸਿੰਘ, ਮਨਜੀਤ ਸਿੰਘ ਦੇ ਟੈਕਨੀਕਲ ਮੈਂਬਰਾਂ ਵੱਲੋਂ, ਸਾਬਕਾ ਟੈਕਨੀਕਲ ਸਰਵਿਸਿਜ਼ ਯੂਨੀਅਨ ਆਗੂਆਂ ਰਾਮ ਪਾਲ, ਕੁਲਵੀਰ ਸਿੰਘ, ਸਵਰਨ ਸਿੰਘ, ਰਣਜੀਤ ਸਿੰਘ, ਕਮਲ ਦੇਵ ਵਲੋਂ ਚੁਣੇ ਗਏ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਗਈ।
Ad Position 22
No active advertisement
ਪਿਛਲੀ ਖ਼ਬਰ ਪਿੰਡ ਸੰਸਾਰਪੁਰ ਵਿਖੇ ਮਲੇਰੀਆ, ਡੇਂਗੂ ਤੇ ਚਿਕਨਗੁਨੀਆ ਸੰਬੰਧੀ ਜਾਗਰੂਕਤਾ ਕੈਂਪ ਅਗਲੀ ਖ਼ਬਰ ‘ ਮੇਰਾ ਘਰ-ਮੇਰੇ ਨਾਮ’ ਸਕੀਮ ਤਹਿਤ ਲਾਭਪਾਤਰੀਆਂ ਨੂੰ ਦਿੱਤੇ ਜਾਣਗੇ ਮਾਲਕੀ ਹੱਕਾਂ ਵਾਲੇ ਕਾਰਡ-ਆਸ਼ਿਕਾ ਜੈਨ
Ad Position 24